ਜਿਹੜੀ ਹਲੇ 12 ਦੇ ਵਿੱਚ ਹੀ ਪੜ੍ਦੀ ਹੈ ਪਰ ਜਿੰਮੇਵਾਰੀਆਂ ਦਾ ਭਾਰ ਉਹ ਕੁੜੀ ਦੇ ਉੱਤੇ ਬਹੁਤ ਇੱਕ ਸਾਲ ਦੇ ਵਿੱਚ ਹੀ ਪਰਿਵਾਰ ਦੇ ਵਿੱਚ ਚਾਰ ਮੌਤਾਂ ਹੁੰਦੀਆਂ ਨੇ ਪਹਿਲਾਂ ਉਹ ਕੁੜੀ ਦੇ ਫਾਦਰ ਸਾਹਿਬ ਦੀ ਮੌਤ ਹੁੰਦੀ ਆ ਤੇ ਫਿਰ ਉਹੀ ਗਮ ਦੇ ਵਿੱਚ ਉਹੀ ਦਿਲ ਤੇ ਬੋਝ ਲੈ ਕੇ ਉਹਨਾਂ ਦੇ ਦਾਦਾ ਜੀ ਦੀ ਮੌਤ ਹੋ ਜਾਂਦੀ ਹ ਫਿਰ ਉਹੀ ਬਹੁਤ ਲੈ ਕੇ ਉਹਨਾਂ ਦੀ ਨਾਨੀ ਜੀ ਦੀ ਮੌਤ ਹੁੰਦੀ ਹੈ ਤੇ ਫਿਰ ਥੋੜੇ ਟਾਈਮ ਬਾਅਦ ਹੀ ਉਹੀ ਸਾਲ ਦੇ ਅੰਦਰ ਉਹਨਾਂ ਦੇ ਘਰ ਦੇ ਵਿੱਚ ਜੋ ਸੀਰੀ ਸਭ ਤੋਂ ਕਰੀਬੀ ਹੁੰਦੇ ਨੇ ਉਹਦੀ ਵੀ ਹੱਟ ਟੈਕ ਦੇ ਨਾਲ ਬਹੁਤ ਹੋ ਜਾਂਦੀ ਬਹੁਤ ਸਾਰੇ ਆਲੇ ਦੁਆਲੇ ਦੇ ਲੋਕ ਇਹੋ ਜਿਹੇ ਵੀ ਰਹੇ ਜਦੋਂ ਉਹਨਾਂ ਦੇ ਘਰ ਦੇ ਵਿੱਚ ਮੌਤ ਹੋਈ ਹੁੰਦੀ ਹੈ ਉਹਨਾਂ ਦੇ ਫਾਦਰ ਸਾਹਿਬ ਦੀ ਤਾਂ ਉਹ ਆਲੇ ਦੁਆਲੇ ਦੇ ਲੋਕ ਇਹ ਗੱਲ ਕਹਿਣ ਵਾਲੇ ਹੁੰਦੇ ਆ ਕਿ ਜਿਹੜਾ ਤੁਹਾਡੇ ਘਰੇ ਸੱਥ ਖੜੇ ਆ ਟਰੈਕਟਰ ਖੜਾ ਟਰਾਲੀ ਖੜਿਆ ਜੇ ਵੇਚਣੇ ਹੋਏ ਤਾਂ ਸਾਨੂੰ ਦੱਸ ਪਰ ਉਹ ਧੀ ਨੇ ਇਹ ਸੌਂ ਖਾਣੀ ਕੇ ਜਮੀਨ ਵੀ ਸਾਡੇ ਕੋਲੇ ਰਹੂ ਖੇਤੀ ਵੀ ਮੈਂ ਖੁਦ ਕਰੂੰਗੀ ਅੱਜ ਉਹ ਭੈਣ ਦੀ ਸਾਲ ਦੀ ਨਹੀਂ ਉਮਰ ਆ ਤੇ ਉਹ ਕੁੜੀ 13 ਕਿਲਿਆਂ ਦੀ ਖੇਤੀ ਆਪ ਕਰ ਉਦੋਂ ਤਾਂ ਜਿੰਦਗੀ ਜੰਨਤ ਹੀ ਲੱਗਦੀ ਸੀ ਜਿੰਨਾ ਟਾਈਮ ਪਾਪਾ ਸੀ ਦਾਦੂ ਸੀ
ਮੇਰੇ ਤੋਂ ਸ਼ੁਰੂ ਤੋਂ ਹੀ ਉਹਨਾਂ ਨਾਲ ਹੀ ਸੀ ਜਿਆਦਾ ਮੈਂ ਦਾਦੂ ਨਾਲ ਹੀ ਉੱਠਣਾ ਬੈਠਣਾ ਉਹਨਾਂ ਨਾਲ ਹੀ ਸੋਹਣਾ ਕਦੀ ਮੇਰੇ ਪਾਪਾ ਨੇ ਮੁੰਡੇ ਦੀ ਜਾਤ ਨਹੀਂ ਰੱਖੀ ਆਪਣੇ ਮਨ ਚ ਕੋਈ ਕਹਿੰਦਾ ਸੀ ਵੀ ਦੋ ਬੱਚੇ ਹੋਣੇ ਜਰੂਰੀ ਨੇ ਵੀ ਮੇਰੇ ਪਾਪਾ ਉਹਨੂੰ ਇੱਕੋ ਗੱਲ ਕਹਿੰਦੇ ਸੀ ਮੇਰੇ ਲਈ ਤਾਂ ਸਭ ਕੁਝ ਆਹੀ ਹ ਆਈ ਮੇਰਾ ਧੀ ਆਈ ਮੇਰਾ ਪੁੱਤ ਹ ਜੇ ਮੈਂ ਜਿੰਨਾ ਟਾਈਮ ਹ ਸਕੂਲ ਤੋਂ ਨਹੀਂ ਸੀ ਨਾੜਾ ਮੇਰੇ ਪਾਪਾ ਦਾਦੂ ਮਤਲਬ ਅੱਗੇ ਬੈਠੇ ਰਹਿੰਦੇ ਹੁੰਦੇ ਸੀ ਕਦੋਂ ਆਉਣਾ ਕਦੋਂ ਅਸੀਂ ਲੜਨਾ ਮੈਂ ਖੁਦ ਦੇਖਿਆ ਆਪਣੀਆਂ ਸਭ ਕੁਝ ਦੇਖਿਆ ਨਾ ਪਾਪਾ ਦੇ ਡੈਥ ਹੋਈ ਤੇ ਮੇਰੇ ਮੇਰਾ ਹੱਥ ਮੇਰੇ ਪਾਪਾ ਦੇ ਹੱਥ ਚ ਸੀ ਜਦੋਂ ਮੇਰੇ ਪਾਪਾ ਤੇ ਡੈੱਥ ਹੋਈ ਹ ਮੈਂ ਕਬੂਤਰ ਆਪਣਾ ਟਰੈਕਟਰ ਦਾ ਧਿਆਨ ਰੱਖਿਆ ਉਹਦੇ ਕੱਪੜਾ ਕੱਪੜਾ ਮਾਰਦਾ ਰਹੇ ਮਮਾ ਦਾ ਧਿਆਨ ਰੱਖੀ ਜੇ ਮੈਨੂੰ ਖੁਸ਼ ਹੋ ਗਿਆ ਉਹਨਾਂ ਨੂੰ ਟੈਨਸ਼ਨ ਰਹਿੰਦੀ ਸੀ ਵੀ ਜੇ ਮੈਨੂੰ ਕੁਝ ਹੋ ਗਿਆ ਆਪਣੀ ਪੈਲੀ ਪਾਉਣਵਾਏਗਾ ਆਪਣੀ ਖੇਤੀ ਕੌਣ ਕਰੇਗਾ ਮੈਂ ਤੈਨੂੰ ਤਾਂ ਹੀ ਸਿਖਾਉਂਦਾ ਹੁੰਦਾ ਸਾਂ ਜੇ ਮੈਨੂੰ ਕੁਝ ਹੋ ਜੇ ਤੂੰ ਹੈਗਾ ਤੂੰ ਬਾਅਦ ਮੇਰੀ ਜ਼ਿਆਦਾਤਰ ਲੜਾਈ ਆ ਗੱਲਾਂ ਤੇ ਹੁੰਦੀ ਸੀ ਅੱਜ ਪਿਓ ਹੈਗਾ ਅੱਜ ਸਿਖਾਉਂਦਾ ਜੇ ਕੱਲ ਨੂੰ ਨਾ ਰਿਹਾ ਨਾ ਤੇਰੇ ਟੱਕਰਾਂ ਖਾਏਗਾ ਦਰ ਦਰ ਤੇ ਕਿਸੇ ਨੇ ਕੁਝ ਨਹੀਂ ਸਿਖਾਣਾ ਕੋਈ ਨਹੀਂ ਪੁੱਛਦਾ ਹੈਗਾ ਜਿਵੇਂ ਪੈਲੀ ਤੇ ਵੀ ਆ ਜਾਣਾ ਮੈਕੂ ਤੇਰੇ ਪਾਪਾ ਇਥੋਂ ਇੰਜ ਕਰਦਾ ਇੱਥੋਂ ਇੰਜ ਕਰਦਾ ਜੇ ਮੈਂ ਮਰ ਗਿਆ ਮਤਲਬ ਹਰ ਵਰਡ ਤੇ ਨਾ ਉਹਨਾਂ ਦੇ ਜੁਬਾਨ ਤੇ ਆਹ ਗੱਲ ਰਹਿੰਦੀ ਹੁੰਦੀ ਸੀ ਇਸ ਕਰਕੇ ਮੈਂ ਕਈ ਵਾਰੀ ਪੈਲੀ ਤੋਂ ਵੀ ਲੜ ਕੇ ਘਰ ਤੁਰ ਜਾਂਦੇ ਹੁੰਦੇ ਸਭ ਕਿਉਂ ਕਹਿੰਦੇ ਹੋ ਤੁਸੀਂ ਜਦੋਂ ਪਾਪਾ ਦੇ ਡੈਥ ਹੋਈ ਹ ਨਾ ਕੁਝ ਟਾਈਮ ਬਾਅਦ ਦਾਦੂ ਡਿਪਰੈਸ਼ਨ ‘ਚ ਤੁਰ ਗਏ
ਅਸੀਂ ਮੈਂ ਸਮਝਾਉਂਦੇ ਰਹਿਣਾ ਵਿਧਾਰ ਜੀ ਮੈਂ ਹੈਗਾ ਵੇਖ ਮੈਂ ਤੈਨੂੰ ਕਰਕੇ ਵਿਖਾਉਨਾ ਤੂੰ ਟੈਨਸ਼ਨ ਨਾ ਲਈ ਵੀ ਤੂੰ ਨਾ ਮੈਨੂੰ ਛੱਡ ਜੀ ਮੈਂ ਬੜੇ ਕੋਸ਼ਿਸ਼ ਕੀਤੀ ਵੀ ਤੂੰ ਤੇ ਬਾਜੇ ਵੀ ਇੱਕ ਤੇ ਹੋਵੇ ਮੇਰੇ ਨਾਲ ਫਿਰ ਵੀ ਦਾਦੂ ਡਿਪਰੈਸ਼ਨ ਚ ਤੁਰ ਗਏ ਸੀ ਨਾ ਮੜੀਆਂ ਚ ਤੁਰ ਜਾਂਦੇ ਹੁੰਦੇ ਸੀ ਅਸੀਂ ਘਰ ਲੱਭਦੇ ਹੁੰਦੇ ਸੀ ਤੇ ਉਹ ਪਾਪਾ ਦੀ ਅਰਥੀ ਤੇ ਮੜੀਆਂ ਚ ਤੁਰਦੇ ਹੁੰਦੇ ਸੀ ਤਿੰਨ ਚਾਰ ਵਾਰੀ ਉਥੋਂ ਲਿਆਉਂਦਾ ਇੱਕ ਵਾਰੀ ਮਤਲਬ ਦਾਦੂ ਨੂੰ ਪਹਿਲੀ ਚੀਜ਼ ਅਟੈਕ ਹੋ ਗਿਆ ਸੀ ਜੇ ਵੇਖਣਾ ਵੀ ਕਿੱਥੇ ਗਏ ਨੇ ਕਿੱਥੇ ਗਏ ਭਾਜੀ ਕਿੰਨੇ ਫੋਨ ਕਰਕੇ ਦੱਸਣਾ ਵੀ ਤੇਰੇ ਦਾਦੂ ਮੜੀਆਂ ਚ ਬੈਠੇ ਹੋਏ ਨੇ ਤਿੰਨ ਮਹੀਨਿਆਂ ਬਾਅਦ ਮੇਰੇ ਦਾਦੂ ਦੇ ਡੈਥ ਹੋ ਜਾਂਦੀ ਆ ਪਾਪਾ ਤੋਂ ਜਿਸ ਦਿਨ ਪਾਪਾ ਤੋਂ ਭੋਗ ਸੀ ਨਾ ਵੱਡਿਆਂ ਨੇ ਗੱਲਾਂ ਕਹੀਆਂ ਉਦਣ ਤੇ ਕਹਿਣ ਲੱਗ ਗਏ ਸੀ ਫਿਰ ਮੇਰੇ ਪਾਪਾ ਦੇ ਜਿਹੜੇ ਮਾਸੜ ਜੀ ਨੇ ਨਾ ਉਹਨਾਂ ਨੇ ਆਹ ਗੱਲ ਕਹੀ ਸੀ ਕਹਿੰਦੇ ਵੀ ਮੈਂ ਨਾ ਟਰੈਕਟਰ ਨੂੰ ਅੱਗ ਲਾ ਕੇ ਫੂਕ ਦਾਂਗਾ ਮੈਂ ਜੇ ਤੇਰੇ ਚ ਹਿੰਮਤ ਹੈਗੀ ਹ ਨਾ ਵੀ ਤੇਲ ਵੀ ਤੈਨੂੰ ਅਸੀਂ ਖੁਦ ਦਿੰਦੇ ਆ ਤੂੰ ਹੱਥ ਲਾ ਕੇ ਵਿਖਾ ਦੇ ਤੇ ਉਹ ਬੰਦੇ ਨੂੰ ਨਾ ਮੈਂ ਆਪਣੇ ਕੋਲੋਂ ਧੱਕੇ ਮਾਰ ਕੇ ਕੱਢਿਆ ਸੀ ਜਿਸ ਦਿਨ ਮੇਰੇ ਪਾਪਾ ਦਾ ਭੋਗ ਸੀ ਉਹਨੂੰ ਉਹਦੀ ਵਾਈਫ ਨੂੰ
ਮੈਂ ਅੱਜ ਨਾਮ ਲੈ ਕੇ ਬੋਲਣ ਦਿਆ ਮੈਨੂੰ ਡਰ ਨਹੀਂ ਹੈਗਾ ਉਹਨਾਂ ਦੋਨਾਂ ਨੂੰ ਨਾ ਧੱਕੇ ਮਾਰ ਕੇ ਘਰੋਂ ਕੱਢਿਆ ਸੀ ਆਏ ਤੁਸੀਂ ਕਿੱਥੋਂ ਮੇਰੇ ਪਾਪਾ ਦੇ ਮਾਮੇ ਦੇ ਮੁੰਡੇ ਨੇ ਜਿੱਦਣ ਪਾਪਾ ਦੇ ਭੋਗ ਸੀ ਮੇਰੀ ਦਾਦੀ ਨੂੰ ਪਤਾ ਕੀ ਕਹਿੰਦਾ ਆ ਕੇ ਵੀਰੇ ਕਹਿੰਦਾ ਭੂਆ ਮੈਂ ਘਿਉ ਲੈ ਕੇ ਜਾਣਾ ਤੇਰੇ ਤੋਂ ਵੀ ਤੁਸੀਂ ਇਹ ਵੇਖੋ ਤੁਸੀਂ ਮਰਨੇ ਤੇ ਆਏ ਹੋ ਜਾਂ ਤੁਸੀਂ ਇੱਥੇ ਖੁਸ਼ੀਆਂ ਮਨਾਉਣ ਆਏ ਹੋ ਮੇਰੇ ਨਾਲ ਕਿਸੇ ਨੇ ਮੈਨੂੰ ਕੋਈ ਸਪੋਰਟ ਨਹੀਂ ਕੀਤੀ ਕੋਈ ਨਹੀਂ ਸੀ ਮੇਰੇ ਨਾਲ ਜੋ ਕੀਤਾ ਮੈਂ ਆਪਣੇ ਸਿਰ ਤੇ ਕੀਤਾ ਮੇਰੇ ਮਾਮਾ ਜੀ ਨੇ ਮੈਨੂੰ ਇੱਕ ਗੱਲ ਸਮਝਾਈ ਸੀ ਵੀ ਜੇ ਤੇ ਅੰਦਰ ਵੜ ਕੇ ਰੋਲੋਗੇ ਤੇ ਲੋਕੀ ਤੁਹਾਡੇ ਘਰ ਦੇ ਇੱਟਾਂ ਵੀ ਪੁੱਟ ਕੇ ਲੈ ਜਾਣਗੇ ਤੇ ਜੇ ਹਿੰਮਤ ਵਿਖਾਓਗੇ ਤੇ ਕਿਸੇ ਦੀ ਹਿੰਮਤ ਨਹੀਂ ਵੀ ਤੁਹਾਡੇ ਕੋਲ ਕੋਈ ਆ ਕੇ ਤੁਹਾਨੂੰ ਮਾੜਾ ਬੋਲ ਜਾਏਗਾ ਜਾਂ ਕੁਝ ਵੀ ਕੋਈ ਗੱਲ ਕਰ ਜੇਗਾ ਤੇ ਉਹ ਗੱਲ ਮੇਰੇ ਦਿਮਾਗ ਚ ਇਨੀ ਕ ਬੈਠ ਗਈ ਸੀ ਨਾ ਵੀ ਮੈਂ ਸਾਰਿਆਂ ਨੂੰ ਕਰਕੇ ਵਿਖਾਉਣਾ ਤੇ ਅੱਜ ਕਿਸੇ ਦੀ ਇਨੀ ਹਿੰਮਤ ਕੋਈ ਨਹੀਂ ਵੀ ਮੇਰੇ ਕੋਲ ਮੇਰੇ ਅੱਗੇ ਕੋਈ ਬੋਲ ਜਏਗਾ।
ਮੇਰੇ ਪਾਪਾ ਮੈਨੂੰ ਇਹ ਕਹਿੰਦੇ ਹੁੰਦੇ ਸੀ ਵੀ ਕਦੀ ਕਿਸੇ ਤੋਂ ਕੁੱਟ ਖਾ ਕੇ ਨਹੀਂ ਮੈਂ ਗੱਲ ਮੇਰੇ ਦਾਦੂ ਵੀ ਆਉਂਦੇ ਹੁੰਦੇ ਕਹਿੰਦੇ ਕਦੀ ਗੁੱਸੇ ਤੋਂ ਕੁੱਟ ਖਾ ਕੇ ਨਾ ਤੂੰ ਬੰਦਾ ਮਰ ਕੇ ਆ ਜੀ ਪਰ ਤੂੰ ਕਿਸੇ ਤੋਂ ਕੁੱਟ ਖਾ ਕੇ ਨਹੀਂ ਘਰ ਆਉਣਾ ਹੁੰਦਾ ਆਹ ਗੱਲ ਮੈਨੂੰ ਬੜੀ ਕਹਿੰਦੇ ਹੁੰਦੇ ਸੀ ਮੇਰੇ ਦਾਦੂ ਵੀ ਮੇਰੇ ਪਾਪਾ ਵੀ ਕਹਿੰਦੇ ਵੀ ਸਾਡੀ ਬੇਜਤੀ ਨਾ ਕਰਾ ਦੀ ਵੀ ਉਸ ਤੋਂ ਬਾਅਦ ਜੋ ਬਣੇਗੀ ਅਸੀਂ ਆਪੇ ਵੇਖ ਲਾਂਗੇ ਪਰ ਤੂੰ ਕਦੀ ਕਿਸੇ ਤੋਂ ਕੁਝ ਨਹੀਂ ਖਾਣੀ ਤੈਨੂੰ ਅਸੀਂ ਮੰਗਿਆ ਪਾ ਲਿਆ ਤੋਂ ਵੱਧ ਪਾ ਲਿਆ ਤਾਂ ਟਰੈਕਟਰ ਤੇ ਉਹ ਪਰਨਾ ਬੰਨਿਆ ਹੋਇਆ ਦੋ ਤਿੰਨ ਸਾਲ ਪੁਰਾਣਾ ਮੇਰੇ ਪਾਪਾ ਦੇ ਹੱਥ ਹ ਮੇਰੇ ਪਾਪਾ ਦੇ ਗੱਲ ਚ ਜਦ ਤੇਰਾ ਭਰਨਾ ਹੁੰਦਾ ਸੀ ਤੇ ਇਧਰਲੀ ਸਾਈਡ ਹੀ ਬੰਦ ਹੁੰਦੇ ਸੀ ਉਹ ਰੈਕਟਰ ਦੇ ਤੁਸੀਂ ਇਹ ਨੌਬਤ ਆਉਣੀ ਦਿੱਤੀ ਕਿ ਟਰੈਕਟਰ ਵਿਕੇ ਹਨਾ ਕਦੇ ਕਦੇ ਵੀ ਨਹੀਂ ਜਿੰਨਾ ਟਾਈਮ ਹੁਣ ਜਿੰਦਗੀ ਹ ਉਨਾ ਟਾਈਮ ਤੇ ਕਿਸੇ ਦੀ ਹਿੰਮਤ ਨਹੀਂ ਕੋਈ ਹੋਰ ਇਹਨੂੰ ਚਲਾਵੇ ਜਾਂ ਇਹਨੂੰ ਵੇਚਦੀ ਅਸੀਂ ਲੋਕੀ ਹੁਣ ਵੀ ਕਹਿੰਦੇ ਨੇ ਬੜੇ ਕਹਿੰਦੇ ਨੇ ਵੀ ਇਹਨੂੰ ਵੇਚ ਦੋ ਨਵਾਂ ਲੈ ਲਓ ਪਰ ਮੇਰੇ ਲਈ ਤੇ
ਮੈਨੂੰ ਤੇ ਹੁਣ ਮੇਰੇ ਪਾਪਾ ਇਹਦੇ ਚ ਦਿਸਦੇ ਨੇ ਪਤਾ ਕੀ ਹ ਮੈਂ ਨਾ ਜੇ ਕੋਈ ਘਰ ਆ ਜਾਣਾ ਮੈਂ ਬੰਦੇ ਨੂੰ ਪਾਪਾ ਜਿਹਾ ਦਾਦੂ ਦੀ ਗੱਲ ਨਹੀਂ ਛੱਡਣ ਦਿੰਦਾ ਹੈਗਾ ਵੀ ਮਮੀ ਰੋਣ ਲੱਗ ਜਾਣਾ ਕਿਉਂਕਿ ਮੈਨੂੰ ਹੁਣ ਐਵੇਂ ਬੇਬੇ ਮੇਰੇ ਕੋਲ ਤੇ ਆਈ ਰਹਿ ਗਈ ਹ ਜੋ ਕੁਝ ਵੀ ਮੇਰੇ ਤੇ ਸਭ ਕੁਝ ਮੈਨੂੰ ਇਹਦੇ ਚ ਦਿਖਦਾ ਦਾਦੀ ਸਭ ਕੁਝ ਇਹਦੇ ਚ ਹੀ ਦਿਖਦਾ ਹੁਣ ਮੈਨੂੰ ਵੀ ਇਹਨੂੰ ਨਾ ਰੱਬ ਕੁਛ ਇਹ ਮੇਰੇ ਨਾਲ ਰਵੇ ਬਸ ਅੰਦਰੋਂ ਤੇ ਇਸ ਟਾਈਮ ਵੀ ਖਤਮ ਹੀ ਅੰਦਰ ਕੁਛ ਨਹੀਂ ਹੈਗਾ ਨਾ ਮੈਂ ਰੋ ਸਕਣਾ ਮਮਾ ਸਾਹਮਣੇ ਰੋ ਟੈਨਸ਼ਨ ਲੈਂਦੀ ਹ ਜੇ ਮੈਂ ਰੋਨਾ ਮੈਂ ਬਸ ਜਦੋਂ ਮਨ ਉਦਾਸ ਹੋਣਾ ਮੈਂ ਇੱਥੇ ਆ ਕੇ ਬਹਿ ਜਾਣਾ ਆਪੇ ਅੱਧੇ ਪੌਣੇ ਘੰਟੇ ਬਾਅਦ ਸੈੱਟ ਹੋ ਜਾਣਾ ਘਰ ਤੁਰ ਜਾਣਾ ਨਾ ਮੈਂ ਕਦੀ ਇਹ ਚੀਜ਼ ਸੋਚੀ ਹ ਮੈਨੂੰ ਹੋਵੇ ਵੀ ਮੇਰਾ ਵਿਆਹ ਹੋਵੇਗਾ ਮੈਂ ਇਹ ਚੀਜ਼ ਕਦੀ ਨਹੀਂ ਸੋਚੀ ਕਦੀ ਮੈਂ ਚੀਜ਼ ਸੋਚੀ ਮੈਂ ਨਾ ਦਾਦੂ ਨਾਲ ਆਉਂਦਾ ਹੁੰਦਾ ਸੀ ਜਦੋਂ ਦਾਰ ਜੇ ਮੇਰੇ ਆਉਂਦੇ ਹੁੰਦੇ ਸੀ ਨਾ ਤਿੰਨ ਚਾਰ ਵਜੇ ਪਾਣੀ ਲਾਉਣ ਜਦੋਂ ਦਾਰ ਦੀ ਮੇਰੇ ਸੀ ਉਦੋਂ ਮੈਂ ਉਹਨਾਂ ਦੇ ਨਾਲ ਆਂਦੀ ਹੁੰਦੀ ਹਰ ਆਦਮੀ ਅੱਛਾ ਜੇ
ਕਦੀ ਮੈਂ ਸੁੱਤੀ ਰਹਿ ਜਾਂਦਾ ਮੈਨੂੰ ਸਵੇਰੇ ਪਤਾ ਲੱਗਣਾ ਫਿਰ ਮੈਂ ਪੂਰਾ ਲੜਨਾ ਵੀ ਮੈਨੂੰ ਨਹੀਂ ਪਤਾ ਮੈਨੂੰ ਕਿਉਂ ਨਹੀਂ ਲੈਣਗੇ ਤੁਸੀਂ ਵੀ ਕਹਿੰਦੇ ਹੁੰਦੇ ਸੀ ਨਾ ਵੀ ਸੁੱਤੀ ਹ ਮੈਂ ਨਾਲ ਦੀ ਉਥੇ ਨਾਲ ਉੱਠ ਕੇ ਤੁਰ ਜਾਂਦਾ ਜੇ ਮੈਨੂੰ ਪਤਾ ਲੱਗ ਜਾਣਾ ਉਦੋਂ ਹੀ ਮੈਂ ਉੱਠ ਜਾਣਾ ਜਾਣ ਤੋਂ ਬਾਅਦ ਮੈਂ ਪਿੱਛੇ ਪਿੱਛੇ ਭੱਜ ਜਾਣਾ ਕਰਨਾ ਮੈਨੂੰ ਘਰ ਤੋਂ ਛੱਡ ਕੇ ਆਏ ਹੋ ਤੇ ਮੈਂ ਕਿਹਾ ਦਾਲ ਜੀ ਆਜਾ ਆਪਾਂ ਜੂਸ ਪੀ ਕੇ ਆਉਦੇ ਆ ਕਹਿੰਦਾ ਨਾ ਮੇਰੇ ਚ ਕੋਈ ਵਾ ਨਹੀਂ ਆ ਜਾਣ ਦੀ ਮੈਂ ਧੱਕੇ ਤੁੱਕੇ ਨਾਲ ਲੈ ਵੀ ਗਿਆ ਸਵੇਰੇ ਕੁਝ ਖਾਣਾ ਕਹਿੰਦਾ ਹਾਂ ਮੇਰਾ ਨਾ ਪਪੀਤਾ ਖਾਣ ਤੇ ਦਿਲ ਕਰਦਾ ਮੈਨੂੰ ਪਪੀਤਾ ਲੈਣ ਭੇਜਿਆ ਆਉਂਦੇ ਨੂੰ ਮਮਾ ਦਾ ਫੋਨ ਆ ਗਿਆ ਤੇਰੇ ਦਾਦੂ ਹੈ ਨੀ ਅੱਛਾ ਤੁਸੀਂ ਘਰੇ ਵੀ ਨਹੀਂ ਸੀ ਮੈਨੂੰ ਤਾਂ ਖੁਦ ਭੇਜਿਆ ਮੈਨੂੰ ਪੈਸੇ ਦੇ ਕੇ ਭੇਜਿਆ ਵੀ ਜਾ ਪੁੱਤ ਪਪੀਤਾ ਲੈ ਕੇ ਆ ਤੇ ਉਹ ਪੈਸੇ ਨਾ ਮੇਰੇ ਕੋਲ ਇਸ ਟਾਈਮ ਵੀ ਮੈਂ ਸਾਂਭ ਕੇ ਰੱਖਿਓ ਮੈਂ ਰਾਹ ਚ ਹੀ ਮੋੜ ਆਇਆ ਮੁੰਡੇ ਤੇਥੋਂ ਤੱਕ ਕਹਿੰਦੇ ਨੇ ਵੀ ਕਰੈਕਟਰ ਲੈਸ ਲੱਗਦਾ ਬੰਦਾ ਜੇ ਕੁੜੀ ਟਰੈਕਟਰ ਚਲਾਵੇ ਤੇ ਮੇਰੇ ਲਈ ਤੇ ਆਵੇ ਪਰ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ ਲੋਕੀ ਬਹੁਤ ਕੁਝ ਕਹਿੰਦੇ ਨੇ ਪਰ ਜੇ ਲੋਕਾਂ ਦੇ ਅਕੋਰਡਿੰਗ ਚੱਲਾਂਗੇ ਤੁਹਾਨੂੰ ਦੱਸਿਆ ਫਿਰ ਤੇ ਘਰ ਦੇਖਤਾ ਵੀ ਲੈ ਜਾਣਗੇ ਲੋਕ