ਦੋਸਤੋ ਅੱਜ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ। ਦੋਸਤੋ ਅੱਜ ਸਵੇਰ ਤੋਂ ਦੇਖ ਰਹੇ ਹਾਂ ਪੰਜਾਬ ਦਾ ਮੌਸਮ ਸਾਫ਼ ਨਜ਼ਰ ਆ ਰਿਹਾ ਹੈ। ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਦੋਸਤੋ ਅੱਜ ਵੀ ਕਈ ਥਾਵਾਂ ਤੇ ਬੱਦਲਵਾਈ ਦੇ ਅਸਾਰ ਬਣੇ ਹੋਏ ਸੀ ਹੁਸ਼ਿਆਰਪੁਰ ਪਠਾਣਕੋਟ ਰੋਪੜ ਦੇ ਨਾਲ ਧੁੱਪ ਦੀ ਖੇਡ ਚਲਦੀ ਰਹੀ ਹੈ।
ਦੋਸਤੋ ਤਾਪਮਾਨ ਨਵੇਂ ਸ਼ਹਿਰ ਦਾ ਸਭ ਤੋਂ ਘੱਟ ਦੇਖਣ ਨੂੰ ਮਿਲਿਆ ਹੈ। ਦੋਸਤੋ ਉੱਤਰਾਖੰਡ ਦੇ ਵਿੱਚ ਫਿਰ ਤੋਂ ਬਰਫਬਾਰੀ ਦੇ ਅਸਾਰ ਬਣਦੇ ਹੋਏ ਨਜ਼ਰ ਆ ਰਹੇ ਹਨ। ਦੋਸਤੋ ਨਾਲ ਹੀ ਰਾਜਸਥਾਨ ਦੇ ਵਿੱਚ ਵੀ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਅਤੇ ਦਿੱਲੀ ਅਤੇ ਹਰਿਆਣੇ ਦੇ ਵਿੱਚ ਵੀ ਠੰਡ ਵਧਣ ਵਾਲੀ ਹੈ। ਦੋਸਤੋ ਕੱਲ ਦਾ ਬੱਦਲਵਾਈ ਦੇ ਆਸਾਰ ਬਹੁਤ ਘੱਟ ਬਣਦੇ ਹੋਏ ਨਜ਼ਰ ਆ ਰਹੇ ਹਨ। ਪਰ ਮੌਸਮ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਹੈ।
ਅਤੇ ਅਗਲੇ ਹਫਤੇ ਮੌਸਮ ਸਾਫ਼ ਬਣੇ ਹੋਏ ਰਹਿਣ ਦੇ ਅਨੁਸਾਰ ਹਨ।ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।