ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵਗੇ ਚੜ੍ਹਦੀਆਂ ਕਲਾ ਦੇ ਵਿੱਚ ਹੋ ਕੇ ਗੁਰਮੁਖ ਪਿਆਰਿਓ ਅੰਨ ਅੰਮ੍ਰਿਤ ਸਾਖੀ ਸਰਵਣ ਕਰਾਂਗੇ ਸਾਖੀ ਭਾਈ ਗੜੀਆਂ ਜੀ ਦੀ ਭਾਈ ਗੜੀਆ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਆਗੂ ਸਿੱਖਾਂ ਵਿੱਚੋਂ ਇੱਕ ਸਨ ਹਾਂਜੀ ਗੁਰਮੁਖ ਪਿਆਰਿਓ ਭਾਈ ਗੜੀਆ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਆਗੂ ਸਿੱਖਾਂ ਵਿੱਚੋਂ ਇੱਕ ਸਨ ਸਾਥੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਕਿ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਨਾਲ ਹੀ ਬੈੱਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਬੜੀ ਹੀ ਆਸਾਨੀ ਦੇ ਨਾਲ ਪਹੁੰਚ ਜਾਵੇ ਗੁਰਮੁਖ ਪਿਆਰਿਓ ਵੀਡੀਓ ਚੰਗੀ ਲੱਗੇ ਲਾਇਕ ਤੇ ਸ਼ੇਅਰ ਜਰੂਰ ਕਰਿਆ ਕਰੋ
ਆਓ ਸਰਵਣ ਕਰਦੇ ਆਂ ਸਾਖੀ ਭਾਈ ਗੜੀਆ ਜੀ ਭਾਈ ਗੜੀਆ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਿੱਖ ਆਗੂਆਂ ਦੇ ਵਿੱਚੋਂ ਇੱਕ ਸਨ ਭਾਈ ਗੜੀਆ ਜੀ ਗੁਰੂ ਸਾਹਿਬ ਦੇ ਕਸ਼ਮੀਰ ਵਿੱਚੋਂ ਦਸਵੰਧ ਇਕੱਠਾ ਕਰਨ ਲਈ ਕਸ਼ਮੀਰ ਭੇਜਿਆ ਭਾਈ ਗੜੀਆ ਜੀ ਨੂੰ ਗੁਰੂ ਸਾਹਿਬ ਨੇ ਕਸ਼ਮੀਰ ਵਿੱਚੋਂ ਦਸਵੰਧ ਇਕੱਠਾ ਕਰਨ ਲਈ ਭੇਜਿਆ ਭਾਈ ਗੜੀਆ ਜੀ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਕਸ਼ਮੀਰ ਵੱਲ ਨੂੰ ਰਵਾਨਾ ਹੋ ਗਏ ਪੈਰਾਂ ਵਿੱਚ ਇੱਕ ਟੁੱਟੀ ਜੁੱਤੀ ਤੇ ਸਰੀਰ ਤੇ ਇੱਕ ਪੁਰਾਣਾ ਜਿਹਾ ਕੁੜਤਾ ਪਰ ਚਿਹਰੇ ਦੇ ਨਾਮ ਬਾਣੀ ਦਾ ਅਜਿਹਾ ਨੂਰ ਇਉ ਚਮਕ ਰਿਹਾ ਸੀ ਗਦ ਗਦ ਹੋ ਰਿਹਾ ਸੀ ਕਿ ਮਾਨੋ ਲੀਰਾਂ ਵਿੱਚ ਲਾਲ ਲਾਲ ਲਪੇਟਿਆ ਹੋਵੇ ਰਸਤੇ ਵਿੱਚ ਭਾਈ ਗੁੜੀਆ ਜੀ ਗੁਜਰਾਤ ਵਿੱਚ ਰੁਕੇ ਇੱਥੇ ਇੱਕ ਦੌਲਾ ਸਾਈ ਰਹਿੰਦਾ ਸੀ ਜਿਸ ਕੋਲ ਵਿੱਚ ਜਿਸ ਕੋਲ ਜਮੀਨ ਵਿੱਚ ਦੱਬੇ ਖਜ਼ਾਨੇ ਲੱਭਣ ਦੀ ਸਿੱਧੀ ਸੀ ਦੋਲਾ ਸਾਈ ਇਸ ਦੌਲਤ ਖਾਂ ਗਰੀਬ ਗੁਰਬੇ ਦੇ ਕੰਮ ਆਉਂਦੇ ਸਨ ਦੌਲਾ ਸਾਈ ਇਸ ਦੌਲਤ ਨਾਲ ਗਰੀਬ ਗੁਰਬੇ ਦੇ ਕੰਮ ਆਉਂਦੇ ਸਨ ਹਰ ਵੇਲੇ ਲੋਕਾਂ ਦੀ ਸੇਵਾ ਕਰਦੇ ਕਿਸੇ ਨੂੰ ਵੀ ਪੈਸੇ ਦੀ ਲੋੜ ਹੁੰਦੀ ਤਾਂ ਸਾਈ ਦੌਲਾ ਜੀ ਅੱਧੀ ਰਾਤ ਨੂੰ ਵੀ ਪੈਸੇ ਲੈ ਕੇ ਉਸਦੇ ਘਰ ਪਹੁੰਚ ਜਾਂਦੇ ਸਾਰੇ ਇਲਾਕੇ ਦੇ ਲੋਕ ਉਹਨਾਂ ਨੂੰ ਸਾਈ ਜੀ ਕਰਕੇ ਮੰਨਦੇ ਸਨ ਇਤਨੇ ਨੇਕ ਹੋਣ ਦੇ ਬਾਵਜੂਦ ਵੀ ਸਾਈ ਦੋਲਾ ਜੀ ਦਾ ਮਨ ਟਿਕਾਓ ਵਿੱਚ ਨਹੀਂ ਸੀ ਹਰ ਵੇਲੇ ਭਟਕਦਾ ਰਹਿੰਦਾ ਸੀ
ਭਾਵੇਂ ਲੋਕ ਉਹਨਾਂ ਨੂੰ ਦਰਵੇਸ਼ ਮੰਨਦੇ ਸਨ ਪਰ ਸਾਈ ਦੋਲਾ ਜੀ ਆਪਣੇ ਮਨ ਤੋਂ ਬਹੁਤ ਦੁਖੀ ਸਨ ਗੁਰਮੁਖ ਪਿਆਰਿਓ ਜਦ ਸਾਈ ਦੌਲਾ ਜੀ ਨੇ ਭਾਈ ਗੜੀਆ ਜੀ ਦਾ ਆਉਣਾ ਸੁਣਿਆ ਤਾਂ ਤੁਰੰਤ ਧਰਮਸ਼ਾਲਾ ਵਿੱਚ ਆ ਗਏ ਆ ਕੇ ਕੀਰਤਨ ਸੁਣਿਆ ਮਨ ਵਿੱਚ ਠੰਡ ਪਈ ਉਪਰੰਤ ਤੋਂ ਭਾਈ ਗੜੀਆ ਜੀ ਨਾਲ ਵਿਚਾਰਾਂ ਕੀਤੀਆਂ ਜਿਸ ਤੋਂ ਬਾਅਦ ਦੌਲਾ ਜੀ ਨੂੰ ਨਾਮ ਦੀ ਮਹਿਮਾ ਦਾ ਪਤਾ ਲੱਗਿਆ ਅਤੇ ਡੋਲਾ ਜੀ ਵੀ ਸਿੱਖੀ ਮਾਰਗ ਤੇ ਚੱਲਣ ਲੱਗੇ ਭਾਈ ਗੜੀਆ ਜੀ ਗੁਜਰਾਤ ਤੋਂ ਕਸ਼ਮੀਰ ਨੂੰ ਰਵਾਨਾ ਹੋਣ ਲੱਗੇ ਤਾਂ ਸਾਈ ਦੌਲਾ ਜੀ ਨੇ ਦੇਖਿਆ ਕਿ ਭਾਈ ਗੜੀਆ ਜੀ ਨੇ ਟੁੱਟੀ ਜੁੱਤੀ ਪਾਈ ਹੈ ਜਿਸ ਵਿੱਚ ਰੇਤ ਭਰ ਗਈ ਹੈ ਅਤੇ ਤੁਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ ਇਹ ਦੇਖ ਕੇ ਸਾਈ ਦੌਲਾ ਜੀ ਨੇ ਸੋਚਿਆ ਕਿ ਭਾਈ ਜੀ ਪਾਸ ਗਿਆਨ ਦੀ ਰੋਸ਼ਨੀ ਤਾਂ ਹੈ ਪਰ ਮਾਇਆ ਪੱਖੋਂ ਬਹੁਤ ਤੰਗੀ ਹੈ ਕਿਉਂ ਨਾ ਮੈਂ ਇਹਨਾਂ ਨੂੰ ਗੁਪਤ ਖਜ਼ਾਨੇ ਲੱਭਣ ਦੀ ਜੁਗਤ ਦੱਸ ਦੇਵਾਂ ਜਿਸ ਨਾਲ ਇਹ ਆਪਣੀ ਆਰਥਿਕ ਹਾਲਤ ਸੁਧਾਰ ਸਕਣ ਇਹ ਸੋਚ ਇਹ ਸੋਚ ਕੇ ਸਾਈ ਦੋਲਾ ਜੀ ਨੇ ਆਵਾਜ਼ ਦਿੱਤੀ ਭਾਈ ਜੀ ਇੱਕ ਗੱਲ ਕਰਨੀ ਸੀ ਭਾਈ ਗੜੀਆ ਜੀ ਕਹੋ ਭਾਈ ਜ਼ਿੰਦਗੀ ਦੇ ਨਿਰਵਾਹ ਲਈ ਮਾਇਆ ਬਹੁਤ ਜਰੂਰੀ ਹੈ ਇਹ ਵੀ ਪ੍ਰਭੂ ਦੀ ਹੀ ਦਾਤ ਹੈ ਸਾਈ ਦੌਲਲਾ ਜੀ ਨੇ ਇਤਨਾ ਕਿਹਾ ਸੀ ਕਿ ਭਾਈ ਗੜੀਆ ਜੀ ਬੋਲੇ ਹਾਂਜੀ ਸਾਈ ਜੀ ਸਭ ਉਸਦੀ ਦਾਤ ਹੀ ਹੈ ਉਸਦੇ ਹੀ
ਖਜ਼ਾਨੇ ਹਨ ਜੋ ਸਦਾ ਭਰੇ ਰਹਿੰਦੇ ਹਨ ਇਹ ਸੁਣ ਜਦ ਸਾਈ ਦੋਲਾ ਜੀ ਨੇ ਜਮੀਨ ਵੱਲ ਤੱਕਿਆ ਤਾਂ ਦੇਖ ਕੇ ਹੈਰਾਨ ਹੋ ਗਿਆ ਕਿ ਸਾਰੀ ਧਰਤੀ ਸੋਨੇ ਦੀ ਕਣ ਕਣ ਸੋਨੇ ਦਾ ਪੱਥਰ ਰੋਡ ਸਭ ਸੋਨੇ ਦੇ ਭੁੱਬਾਂ ਨਿਕਲ ਗਈਆਂ ਤੇ ਗੜੀਆ ਜੀ ਦੇ ਪੈਰੀ ਡਿੱਗਾ ਤਾਂ ਭਾਈ ਸਾਹਿਬ ਨੇ ਕਿਹਾ ਸਾਈ ਜੀ ਸਭ ਕੁਝ ਸਭ ਪਰ ਪਦਾਰਥਾਂ ਨੂੰ ਭੋਗਣ ਦੀ ਇੱਛਾ ਨਹੀਂ ਜੋ ਸਾਡੇ ਕੋਲ ਹੈ ਉਸਨੂੰ ਪ੍ਰਭੂ ਦੀ ਰਜਾ ਮੰਨਦੇ ਹਾਂ ਤੇ ਸ਼ੁਕਰ ਵਿੱਚ ਰਹਿੰਦੇ ਹਾਂ ਇਸ ਵਿੱਚ ਮਾਇਆ ਦੀ ਖਿੱਚ ਹੀ ਸੀ ਜੋ ਤੁਹਾਨੂੰ ਮਨ ਨੂੰ ਟਿਕਣ ਨਹੀਂ ਸੀ ਦਿੰਦੀ ਇਸ ਖਿੱਚ ਨੂੰ ਪ੍ਰਭੂ ਵੱਲ ਲਾਓ ਤਾਂ ਸੁੱਖ ਮਿਲੂਗਾ ਗੁਰਮੁਖ ਪਿਆਰਿਓ ਤਾਂ ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਜੋ ਤੁਹਾਡੇ ਮਨ ਨੂੰ ਟਿਕਣ ਨਹੀਂ ਸੀ ਦਿੰਦੀ ਉਹ ਤੁਹਾਡੇ ਮਨ ਦੇ ਵਿੱਚ ਮਾਇਆ ਦੀ ਖਿੱਚ ਹੀ ਸੀ ਜੋ ਤੁਹਾਡੇ
ਮਨ ਨੂੰ ਟਿਕਣ ਨਹੀਂ ਸੀ ਦਿੰਦੀ ਹੁਣ ਆਪਣੇ ਮਨ ਦੀ ਖਿੱਚ ਨੂੰ ਪ੍ਰਭੂ ਵੱਲ ਲਾਓ ਪਰਮਾਤਮਾ ਬਲ ਲਾਓ ਤਾਂ ਤੁਹਾਨੂੰ ਸੁੱਖ ਮਿਲ ਜੇ ਇਸ ਤੋਂ ਬਾਅਦ ਭਾਈ ਸਾਹਿਬ ਕਸ਼ਮੀਰ ਪੁੱਜੇ ਜਾ ਕੇ ਗੁਰੂ ਸਾਹਿਬ ਦਾ ਹੁਕਮ ਸੁਣਾਇਆ ਕਿ ਗੁਰੂ ਸਾਹਿਬ ਨੇ ਦਸਵੰਤ ਲੈਣ ਲਈ ਭੇਜਿਆ ਹੈ ਦਸਵੰਧ ਲੈਣ ਲਈ ਭੇਜਿਆ ਹੈ ਸਿੱਖਾਂ ਸੰਤ ਬਚਨ ਕਿਹਾ ਆਖਿਆ ਕਿ ਦਸਵੰਧ ਗੁਰੂ ਕਾ ਸੀ ਕੱਢ ਰੱਖਿਆ ਹੈ ਆਪ ਕਿਰਪਾ ਕਰੋ ਪ੍ਰਵਾਨ ਕਰੋ ਇਹ ਕਹਿ ਕੇ ਮੁਖੀ ਸਿੱਖ ਨੇ ਸਾਰਾ ਦਸਵੰਧ ਇੱਕ ਥੈਲੀ ਵਿੱਚ ਪਾ ਨਾਲ ਲਿਖ ਦਿੱਤਾ ਕਿ ਇਤਨੇ ਰੁਪਏ ਹਨ ਭਾਈ ਸਾਹਿਬ ਨੇ ਇੱਕ ਰਸੀਦ ਉਸ ਮੁਖੀ ਨੂੰ ਪਕੜਾਈ ਇਹ ਦੇਖ ਸਿੱਖਾਂ ਕਿਹਾ ਕਿ ਇਸ ਦੀ ਕੀ ਲੋੜ ਹੈ ਅਸੀਂ ਕੋਈ ਅਹਿਸਾਨ ਨਹੀਂ ਕੀਤਾ ਜੋ ਆਪ ਤੋਂ ਰਸੀਦਾਂ ਭਏ ਲਈਏ ਗੜੀਆ ਦੀ ਨਹੀਂ ਭਾਈ ਜੀ ਇਹ ਸੁੱਚੀ ਕਿਰਤ ਹੈ ਨਾ ਦੇਣ ਵਾਲਾ ਭੁੱਲੇ ਤੇ ਨਾ ਲੈਣ ਵਾਲਾ ਭੁੱਲੇ ਇਸ ਤੋਂ ਬਾਅਦ ਭਾਈ ਸਾਹਿਬ ਅੱਗੇ ਗਏ ਤਾਂ ਪਤਾ ਲੱਗਿਆ ਕਿ ਇਸ ਸਮੇਂ ਤੱਕ ਕਸ਼ਮੀਰ ਵਿੱਚ ਕਾਲ ਪੈ ਰਿਹਾ ਹੈ ਲੋਕਾਂ ਘਰ ਖਾਣ ਨੂੰ ਵੀ
ਦਾਣੇ ਨਹੀਂ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚਲਦਾ ਪਿਆ ਹੈ ਇਹ ਸੁਣ ਭਾਈ ਸਾਹਿਬ ਨੇ ਪੁੱਛਿਆ ਪਰ ਸਿੱਖਾਂ ਨੇ ਤਾਂ ਮੈਨੂੰ ਬਹੁਤ ਮਾਇਆ ਦਿੱਤੀ ਹੈ ਫਿਰ ਉਹ ਕਿੱਥੋਂ ਆਈ ਉੱਤਰ ਮਿਲਿਆ ਕਿ ਉਹ ਮਾਇਆ ਸਿੱਖਾਂ ਨੇ ਗੁਰੂ ਸਾਹਿਬ ਦੇ ਪ੍ਰੇਮ ਵਿੱਚ ਆਪਣੀ ਵਿੱਤੋ ਵੱਧ ਕੇ ਦਿੱਤੀ ਹੈ ਅਤੇ ਨਾਲੇ ਉਹ ਸਾਰੇ ਅਮੀਰ ਸਿੱਖ ਹਨ ਗਰੀਬ ਸਿੱਖ ਇਸ ਗੱਲੋਂ ਪਛਤਾਵੇ ਵਿੱਚ ਹਨ ਕਿ ਕਾਲ ਦੇ ਸਮੇਂ ਉਹਨਾਂ ਕੋਲ ਦਸਵੰਧ ਕੱਢਣ ਲਈ ਪੈਸੇ ਨਹੀਂ ਹਨ ਇਹ ਸੁਣ ਭਾਈ ਸਾਹਿਬ ਨੇ ਅਗਲੇ ਦਿਨ ਧਰਮਸ਼ਾਲਾ ਵਿੱਚ ਲੰਗਰ ਸ਼ੁਰੂ ਕਰਵਾ ਦਿੱਤਾ ਸਭ ਨੇ ਲੰਗਰ ਛਕਿਆ ਕੋਈ ਕਹੇ ਮੈਂ ਤਿੰਨ ਦਿਨ ਬਾਅਦ ਅੰਨ ਦੇਖਿਆ ਹੈ। ਕੋਈ ਕਹੇ ਮੈਂ ਦੋ ਦਿਨ ਬਾਅਦ ਇਸ ਤਰ੍ਹਾਂ ਸਭ ਲੰਗਰ ਛੱਕ ਕੇ ਤ੍ਰਿਪਤ ਹੋ ਗਏ ਇਸ ਤੋਂ ਬਾਅਦ ਜਿਹੜੀ ਮਾਇਆ ਵੱਜੀ
ਉਹ ਭਾਈ ਸਾਹਿਬ ਨੇ ਇੱਕ ਥਾਂ ਢੇਰੀ ਕਰ ਦਿੱਤੀ ਤੇ ਕਿਹਾ ਕੀ ਭਾਈ ਜਿਸਨੂੰ ਜਿਤਨੀ ਲੋੜ ਹੈ ਮਾਇਆ ਲੈ ਲਵੋ ਸਭ ਨੇ ਲੋੜ ਅਨੁਸਾਰ ਮਾਇਆ ਲਈ ਫਿਰ ਵੀ ਜਿਹੜੀ ਵੱਧ ਗਈ ਉਹ ਘਰ ਘਰ ਜਾ ਕੇ ਕਿਸੇ ਜਾਤ ਪਾਤ ਤੇ ਬਿਨਾਂ ਧਰਮ ਤੋਂ ਵੰਡ ਦਿੱਤੀ ਗਈ ਹੁਣ ਭਾਈ ਸਾਹਿਬ ਕੋਲ ਸਵਾ ਰੁਪਆ ਥੈਲੀ ਵਿੱਚ ਬਚਿਆ ਸੀ ਇਸ ਨੂੰ ਲੈ ਕੇ ਭਾਈ ਸਾਹਿਬ ਅੰਮ੍ਰਿਤਸਰ ਨੂੰ ਪਰਤੇ ਜਾ ਗੁਰੂ ਸਾਹਿਬ ਦੇ ਦਰਬਾਰ ਥੈਲੀ ਦੇ ਉਸ ਵਿੱਚ ਇੱਕ ਸਵਾ ਰੁਪਆ ਤੇ ਹਜ਼ਾਰਾਂ ਰੁਪਏ ਭੇਟਾਂ ਦੀ ਰਸੀਹਾਈ ਇਹਦੇ
ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਤੇ ਕਿਹਾ ਕਿ ਮੈਨੂੰ ਪਹੁੰਚ ਗਈ ਹੈ ਭਾਈ ਗੜੀਆ ਤੂੰ ਗੁਰੂ ਸਾਹਿਬ ਦੇ ਸਿਧਾਂਤ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਨੂੰ ਬਹੁਤ ਖੂਬੀ ਨਿਭਾਇਆ ਹੈ ਤੇਰੀ ਸੇਵਾ ਸਫਲ ਹੈ ਹੁਣ ਤੂੰ ਆਪਣੇ ਘਰ ਜਾ ਤੇ ਸਿੱਖੀ ਦਾ ਪ੍ਰਚਾਰ ਕਰ ਤੇਰੇ ਤੇ ਗੁਰੂ ਸਾਹਿਬ ਵਿੱਚ ਬੇਅੰਤ ਖੁਸ਼ੀਆਂ ਹਨ ਜਦ ਸੰਗਤ ਨੇ ਸਾਰੀ ਵਿਥਿਆ ਪੁੱਛੀ ਤਾਂ ਸਤਿਗੁਰ ਬੋਲ ਉਠੇ ਗੜੀਏ ਨੇ ਮੈਨੂੰ ਰੋਟੀ ਖਵਾਈ ਮੈਂ ਠੀਕ ਕਸ਼ਮੀਰ ਵਿੱਚ ਸਾਂ ਤੇ ਭੁੱਖ ਵਿੱਚ ਸਾਂ ਇਸਨੇ ਸ਼ਾਇਦ ਮੈਨੂੰ ਪ੍ਰਸ਼ਾਦਾ ਛਕਾਇਆ ਮੈਂ ਉੱਥੇ ਉਸ ਕਾਲ ਵਿੱਚ ਸਾਂ ਕਿਸ ਨੇ ਮੇਰੇ ਜੇਬੇ ਭਰੇ ਇਸ ਮੈਨੂੰ ਮਾਇਆ ਪਹੁੰਚਾਈ ਮੈਨੂੰ ਸਾਰੀ ਆਪਣੀ ਪਈ ਸੀ ਮਹਾਰਾਜ ਇਹ ਕਹਿ ਕੇ ਫਿਰ ਅੰਤਰ ਧਿਆਨ ਹੋ ਗਏ ਤੇ ਸੰਗਤ ਸਾਰੀ ਵਿੱਚ ਛਮਾ ਛਮ ਨੈਣ ਬਰਸੇ ਤੇ ਧੰਨ ਸਤਿਗੁਰ ਧੰਨ ਸਿੱਖੀ ਦੀ ਗੂੰਜ ਨੇ ਇੱਕ ਅਰਸੀ ਨਜ਼ਾਰਾ ਵਨ ਦਿੱਤਾ ਗੁਰਮੁਖ ਪਿਆਰਿਓ ਇਹ ਸੀ ਭਾਈ ਗੜੀਆ ਜੀ ਦੀ ਕਮਾਈ ਗੁਰਮੁਖ ਪਿਆਰਿਓ ਉਮੀਦ ਕਰਦੇ ਹਾਂ ਅੱਜ ਦੀ ਕਥਾ ਤੁਹਾਨੂੰ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਲਾਇਕ ਤੇ ਸ਼ੇਅਰ ਜਰੂਰ ਕਰਿਓ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜਰੀ ਜਰੂਰ ਲਗਵਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ