ਰੋਂਦੀ ਚੂੜੇ ਵਾਲੀ ਕੁੜੀ ਪਰਿਵਾਰ ਤੋਂ ਸਾਂਭੀ ਨਹੀਂ ਜਾਂਦੀ ! ਕਹਿੰਦੀ ”ਮੈਂਨੂੰ ਮੇਰੇ ਬੱਚੇ ਦੇ ਪਾਪਾ ਚਾਹੀਦੇ ਨੇ”

ਹਰਿਆਣਾ ਦੇ ਯਮੁਨਾਨਗਰ ਤੋਂ ਰੂਹ ਕੰਬਾਊਂ ਮਾਮਲਾ ਸਾਹਮਣੇ ਆਇਆ ਹੈ। ਇਥੇ ਲਵਮੈਰਿਜ ਤੋਂ ਗੁੱਸੇ ਵਿਚ ਆਏ ਪਰਿਵਾਰ ਵਾਲਿਆਂ ਨੇ ਆਪਣੇ ਦਾਮਾਦ ਦਾ ਕ ਤ ਲ ਕਰ ਦਿੱਤਾ। ਲਵਮੈਰਿਜ ਦੇ ਬਾਅਦ ਇਕ ਸਾਲ ਤੋਂ ਦੋਵੇਂ ਸ਼ਹਿਰ ਤੋਂ ਬਾਹਰ ਰਹਿ ਰਹੇ ਸਨ। ਬੀਤੀ ਰਾਤ ਨੌਜਵਾਨ ਦੋਸਤਾਂ ਨਾਲ ਵਿਆਹ ਵਿਚ ਸ਼ਾਮਲ ਹੋਣ ਲਈ ਆਇਆ ਸੀ।ਬਾਈਕ ਸਵਾਰ ਨੌਜਵਾਨਾਂ ਨੇ ਇਨ੍ਹਾਂ ‘ਤੇ ਚਾਕੂ ਤੇ ਤਲਵਾਰਾਂ ਨਾਲ ਹਮ ਲਾ ਕਰ ਦਿੱਤਾ। ਇਸ ਵਿਚ ਨੌਜਵਾਨ ਦੀ ਮੌ ਤ ਹੋ ਗਈ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਯਮੁਨਾਨਗਰ ਵਾਸੀ ਅਭਿਸ਼ੇਕ ਤੇ ਲੜਕੀ ਰਿਸ਼ੂ ਪਿਆਰ ਕਰਦੇ ਸਨ। ਦੋਵੇਂ ਵਿਆਹ ਕਰਨਾ ਚਾਹੁੰਦੇ ਸਨ ਪਰ ਲੜਕੀ ਦੇ ਪਰਿਵਾਰ ਵਾਲੇ ਵਿਆਹ ਲਈ ਤਿਆਰ ਨਹੀਂ ਸਨ। ਦੋਵਾਂ ਨੇ ਭੱਜ ਕੇ ਇਕ ਸਾਲ ਪਹਿਲਾਂ ਵਿਆਹ ਕਰ ਲਿਆ। ਇਸ ਦੇ ਬਾਅਦ ਦੋਵੇਂ ਯਮੁਨਾਨਗਰ ਤੋਂ ਦੂਰ ਜ਼ੀਰਕਪੁਰ ਵਿਚ ਰਹਿ ਰਹੇ ਸਨ। 2 ਮਹੀਨੇ ਪਹਿਲਾਂ ਰਿਸ਼ੂ ਨੇ ਪੁੱਤਰ ਨੂੰ ਜਨਮ ਦਿੱਤਾ।ਇਸੇ ਦਰਮਿਆਨ ਬੀਤੀ ਰਾਤ ਅਭਿਸ਼ੇਕ ਆਪਣੇ ਕੁਝ ਦੋਸਤਾਂ ਨਾਲ ਵਿਆਹ ਵਿਚ ਸ਼ਾਮਲ ਹੋਣ ਲਈ ਯਮੁਨਾਨਗਰ ਆਇਆ।

ਇਸ ਦੀ ਭਣਕ ਰਿਸ਼ੂ ਦੇ ਪਰਿਵਾਰ ਵਾਲਿਆਂ ਨੂੰ ਲੱਗ ਗਈ। ਅਭਿਸ਼ੇਕ ਜਿਵੇਂ ਹੀ ਯਮੁਨਾਨਗਰ ਪਹੁੰਚਿਆ ਤਾਂ ਬਾਈਕ ‘ਤੇ ਸਵਾਰ ਲਗਭਗ 6 ਨੌਜਵਾਨਾਂ ਨੇ ਅਭਿਸ਼ੇਕ ਤੇ ਉਸ ਦੇ ਦੋਸਤਾਂ ‘ਤੇ ਹਮਲਾ ਕਰ ਦਿੱਤਾ। ਜ਼ਖਮੀ ਅਭਿਸ਼ੇਕ ਨੂੰ ਦੋਸਤ ਹਸਪਤਾਲ ਲੈ ਕੇ ਜਾ ਰਹੇ ਸਨ ਕਿ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ।ਅਭਿਸ਼ੇਕ ਦੇ ਦੋ ਦੋਸਤ ਵੀ ਇਸ ਹਮਲੇ ਵਿਚ ਗੰਭੀਰ ਜ਼ਖਮੀ ਹੋਏ ਹਨ। ਵਾਰਦਾਤ ਦੀ ਸੂਚਨਾ ਮਿਲਦੇ ਹੀ ਰਿਸ਼ੂ ਵੀ ਯਮੁਨਾਨਗਰ ਪਹੁੰਚ ਗਈ ਹੈ। ਪਤੀ ਦੀ ਹੱ ਤਿਆ ਦੇ ਬਾਅਦ ਉਸ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਦਾ ਕਹਿਣਾ ਹੈ ਕਿ ਅਭਿਸ਼ੇਕ ਉਤੇ ਹਮ ਲਾ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਕਰਵਾਇਆ ਗਿਆ ਹੈ। ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *