ਸੋ ਅੱਜ ਆਪਾਂ ਬੇਨਤੀ ਆ ਜੋ ਸਾਂਝੀਆਂ ਕਰਨ ਲੱਗੇ ਆ ਪਿਆਰਿਓ ਵਿਸਾਖੀ ਤੋਂ ਪਹਿਲਾਂ ਗੁਰੂ ਘਰ ਗੁਰਦੁਆਰਾ ਸਾਹਿਬ ਜਾ ਕੇ ਇਹ ਦੋ ਚੀਜ਼ਾਂ ਚੜਾ ਆਇਓ ਫਿਰ ਦੇਖਣਾ ਚਮਤਕਾਰ ਕਿਵੇਂ ਦਿਨ ਬਦਲਦੇ ਤੁਹਾਡੇ ਸਤਿਗੁਰੂ ਜੀ ਕਿਰਪਾ ਕਰਨ ਸੋ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਫਤਿਹ ਬੁਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਵਿਸਾਖੀ ਆ ਰਹੀ ਹੈ ਤੇ ਆਪਾਂ ਵਿਸਾਖੀ ਦੇ ਸਬੰਧ ਦੇ ਵਿੱਚ ਜਿਹੜੀਆਂ ਬੇਨਤੀਆਂ ਨੇ ਉਹ ਸਾਂਝੀਆਂ ਕਰ ਰਹੇ ਆ ਸਾਧ ਸੰਗਤ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਹੋ ਕਿ ਵਿਸਾਖੀ ਦਾ ਤਿਉਹਾਰ ਜਦੋਂ ਆਉਂਦਾ ਹੈ ਇਹ ਦਿਹਾੜਾ ਵੈਸਾਖੀ ਦਾ ਜਦੋਂ ਆਉਂਦਾ ਹੈ ਤੇ
ਸਾਧ ਸੰਗਤ ਸਾਡਾ ਧਿਆਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਬਹੁਤ ਸਾਰੀਆਂ ਚੀਜ਼ਾਂ ਦੇ ਵੱਲ ਜੁੜਦਾ ਹੈ। ਬਹੁਤ ਸਾਰੀਆਂ ਚੀਜ਼ਾਂ ਦੇ ਵੱਲ ਸਾਡਾ ਧਿਆਨ ਜਾਂਦਾ ਹੈ। ਸਾਧ ਸੰਗਤ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਵੱਲ ਸੋਚਦੇ ਹਾਂ ਸੋ ਪਿਆਰਿਓ ਇੱਥੇ ਮੈਂ ਬੇਨਤੀਆਂ ਕਰਕੇ ਤੁਹਾਡਾ ਜਿਹੜਾ ਧਿਆਨ ਹੈ ਉਹ ਸਪਸ਼ਟ ਕਰਵਾ ਦਿਆ ਕਿ ਵਿਸਾਖੀ ਜਿਹੜੀ ਹੈ ਉਹ ਇਸ ਕਰਕੇ ਅਸੀਂ ਮਨਾਉਦੇ ਆ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਸਾਧ ਸੰਗਤ ਇਹਦਾ ਸਿੱਧਮ ਸਿੱਧਾ ਸਬੰਧ ਜਿਹੜਾ ਹੈ ਉਹ ਖਾਲਸੇ ਨਾਲ ਹੈ ਤੇ ਪਿਆਰਿਓ ਗੁਰੂ ਕੀ ਸੰਗਤ ਨਾਲ ਹੈ
ਗੁਰੂ ਕੇ ਪ੍ਰੇਮ ਨਾਲ ਹੈ ਪਿਆਰਿਓ ਵਿਸਾਖੀ ਜਦੋਂ ਸਵਾਂ ਬਦਲਦੀਆਂ ਨੇ ਵਿਸਾਖੀ ਦਾ ਦਿਹਾੜਾ ਚੁਣਿਆ ਗਿਆ ਗੁਰੂ ਪਾਤਸ਼ਾਹ ਨੇ ਵਿਸਾਖੀ ਨੂੰ ਚੁਣਿਆ ਪਿਆਰਿਓ ਉਹਦਾ ਖਾਸ ਮਕਸਦ ਇਹ ਸੀ ਵਿਸਾਖੀ ਨੂੰ ਚੁਣਨਾ ਮਕਸਦ ਇਹ ਰਿਹਾ ਪਿਆਰਿਓ ਇਸ ਦਿਨ ਜਿਵੇਂ ਸਖਾਵਾਂ ਬਦਲਦੀਆਂ ਨੇ ਰੁਤਾਂ ਬਦਲਦੀਆਂ ਨੇ ਤੇ ਪਿਆਰਿਓ ਉਸ ਤਰ੍ਹਾਂ ਖਾਲਸੇ ਨੂੰ ਵੀ ਇੱਕ ਜਿਹੜੀ ਹੈ ਨਵੀਂ ਜਿਹੜੀ ਦਿੱਖ ਹੈ ਉਹ ਪਾਤਸ਼ਾਹ ਦੇ ਵੱਲੋਂ ਦਿੱਤੀ ਗਈ ਮੈਂ ਇਥੇ ਇਕ ਬੇਨਤੀ ਕਰ ਦਵਾਂ ਵਿਸਾਖੀ ਆ ਰਹੀ ਹੈ ਆਪਣੇ ਜੀਵਨ ਦੇ ਵਿੱਚ ਬਦਲਾਅ ਜਰੂਰ ਕਰਿਓ ਵਿਸਾਖੀ ਆ ਰਹੀ ਹੈ ਆਪਣੇ ਜੀਵਨ ਨੂੰ ਜਰਾ ਸੁਧਾਰਨ ਦਾ ਯਤਨ ਕਰਿਆ ਜੇ ਵਿਸਾਖੀ ਆ ਰਹੀ ਹੈ
ਆਪਣੇ ਜੀਵਨ ਨੂੰ ਬਦਲਣ ਦਾ ਥੋੜਾ ਜਿਹਾ ਯਤਨ ਕਰਿਓ ਉਹ ਥੋੜਾ ਜਿਹਾ ਕਾਰਨ ਇਹ ਵੇ ਸਾਧ ਸੰਗਤ ਕਿਉਂਕਿ ਅਸੀਂ ਆਪਣੇ ਜੀਵਨ ਦੇ ਵਿੱਚ ਗੁਰੂ ਦਾ ਨਾਮ ਲੈ ਕੇ ਆਈ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਪਾਠ ਲੈ ਕੇ ਆਈਏ ਕਿਉਂਕਿ ਜੇਕਰ ਸਾਡੇ ਜੀਵਨ ਦੇ ਵਿੱਚ ਗੁਰੂ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਜੀਵਨ ਦੇ ਵਿੱਚ ਲੈ ਕੇ ਆਉਣਾ ਗੁਰਮੁਖ ਪਿਆਰਿਓ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲਵਾਂਗੇ ਤੇ ਸਮਝ ਲਿਓ ਉਸ ਦਿਨ ਅਸਲ ਬਦਲਾਅ ਹੋਇਆ ਹੈ ਉਸ ਦਿਨ ਹੀ ਅਸਲੀ ਕਿਰਪਾ ਹੋਈ ਹੈ ਅਸਲੀ ਰਹਿਮਤ ਹੋਈ ਹੈ ਸਾਧ ਸੰਗਤ ਇੱਕ ਬੇਨਤੀ ਕਰਾਂ ਵਿਸਾਖੀ ਤੋਂ ਪਹਿਲਾਂ ਕੋਸ਼ਿਸ਼ ਕਰਿਓ ਆਪਣੇ ਜੀਵਨ ਦੇ ਵਿੱਚ ਗੁਰੂ ਕੀ ਬਾਣੀ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰਿਓ ਆਪਣੇ ਜੀਵਨ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਵਸਾਉਣ ਦੀ ਕਿਉਂਕਿ ਜਿੰਨੀ ਅਸੀਂ ਕੋਸ਼ਿਸ਼ ਕਰਾਂਗੇ ਤੇ ਸ਼ਾਇਦ ਕਿਰਪਾ ਵਾਧੂ ਹੋ ਜਾਏ ਵਾਧੂ ਰਹਿਮਤ ਹੋ ਜਾਏ