ਭਵਾਨੀਗੜ੍ਹ ਦੇ ਪਿੰਡ ਭੱਟੀਵਾਲ ਦੇ ਸਰਕਾਰੀ ਸਕੂਲ ਚ ਮਾਸਟਰ ਦੀ ਗੰਦੀ ਕਰਤੂਤ ਕੁੜੀਆਂ ਨੂੰ ਕਲਾਸ ਚੋਂ ਬਾਹਰ ਕੱਢ ਕੇ ਮੁੰਡਿਆਂ ਨੂੰ ਕਰਦਾ ਗੰਦੇ ਇਸ਼ਾਰੇ ਤੇ ਕੱਢਦਾ ਗੰਦੀਆਂ ਗੰਦੀਆਂ ਗਾਲ੍ਹਾਂ ਸਰਕਾਰੀ ਮਾਸਟਰ ਦੇ ਸਾਰੇ ਸੀ ਕੈਮਰੇ ਦੇ ਵਿੱਚ ਹੋ ਗਏ ਕੈਦ ਜਰਾ ਤੁਸੀਂ ਵੀ ਦੇਖ ਲਓ ਮਾਸਟਰ ਦਾ ਕਾਰ ਬੱਚਿਆਂ ਦੀ ਕੁੱਟਮਾਰ ਤੋਂ ਬਾਅਦ ਪਰਿਵਾਰਿਕ ਮੈਂਬਰ ਸਕੂਲ ਪਹੁੰਚ ਗਏ।
ਤੇ ਮਾਮਲਾ ਪਿੰਡ ਦੇ ਸਰਪੰਚ ਕੋਲ ਵੀ ਪਹੁੰਚਿਆ ਜਿਸਦੇ ਚਲਦੇ ਸਕੂਲ ਦੇ ਵਿੱਚ ਪਰਿਵਾਰ ਵੱਲੋਂ ਹੰਗਾਮਾ ਕੀਤਾ ਤੇ ਬੱਚਿਆਂ ਨੇ ਵੀ ਮਾਸਟਰ ਦੀਆਂ ਕਰਤੂਤਾਂ ਖੂਬ ਦੱਸੀਆਂ ਸੋ ਦੱਸ ਦਈਏ ਕਿ ਜਿੱਥੇ ਸਕੂਲ ਦੇ ਵਿੱਚ ਹੰਗਾਮਾ ਕੀਤਾ ਪਰ ਉੱਥੇ ਹੀ ਕੈਮਰੇ ਦੇ ਸਾਹਮਣੇ ਨਾ ਤਾਂ ਬੱਚਿਆਂ ਦੇ ਮਾਪੇ ਬੋਲਣ ਨੂੰ ਤਿਆਰ ਨੇ ਤੇ ਨਾ ਹੀ ਸਕੂਲ ਪ੍ਰਸ਼ਾਸਨ ਬਾਕੀ ਇਸ ਮਾਮਲੇ ਦੀ ਜਾਂਚ ਅੱਗੇ ਕੀਤੀ ਜਾ ਰਹੀ ਹ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਸਿੱਖਿਆ ਵਿਭਾਗ ਦੇ ਡਿਪਟੀ ਡੀਓ ਪ੍ਰੀਤ ਇੰਦਰ ਘਈ ਦੇ ਕੋਲ ਪਹੁੰਚ ਚੁੱਕਿਆ ਤੇ
ਇਸ ਮਾਮਲੇ ਦੀ ਜਾਂਚ ਕਰਕੇ ਸੋਮਵਾਰ ਨੂੰ ਫੈਸਲਾ ਕਰਨ ਲਈ ਕਿਹਾ ਗਿਆ ਹੈ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ
ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ