ਦੋਸਤੋ ਸਟੰਟ ਕਰਦੇ ਸਮੇਂ ਸੁਖਮਨ ਗੁਰਦਾਸਪੁਰੀ ਦੇ ਨਾਲ ਵੱਡਾ ਹਾਦਸਾ ਹੋਇਆ ਹੈ। ਅਤੇ ਉਨ੍ਾਂ ਦੀ ਜਾਨ ਚਲੀ ਗਈ ਹੈ। ਅਤੇ ਉਹਨਾਂ ਦੀ ਇਹ ਵੀਡੀਓ ਤਕਰੀਬਨ ਸਾਰੇ ਲੋਕਾਂ ਨੇ ਦੇਖ ਹੀ ਲਈ ਹੋਵੇਗੀ। ਜੋ ਟੋਚਨਾਂ ਦੇ ਸੌਕੀ ਹਨ ਅਤੇ ਜੋ ਸੋਸ਼ਲ ਮੀਡੀਆ ਤੇ ਮਸ਼ਹੂਰ ਹਨ ਉਹਨਾਂ ਨੇ ਸੁਖਮਨ ਗੁਰਦਾਸਪੁਰੀਆਂ ਦੇ ਬਾਰੇ ਸਟੋਰੀਆਂ ਪਾਈਆਂ ਹਨ। ਅਤੇ ਕਿਵੇਂ ਬਾਈ ਦੀ ਜਾਣ ਗਈ ਅਤੇ ਉਸ ਬਾਰੇ ਵੀ ਸ਼ਬਦ ਲਿਖੇ ਹਨ।ਮੁੰਡਾ ਲੱਕੀ ਗੋਲਡ ਸਮਿੰਥ ਇਹ ਵੀ ਟੋਚਨ ਮੁਕਾਬਲਾ ਚ ਕਾਫੀ ਮਸ਼ਹੂਰ ਹੈ
ਅਤੇ ਸੋਸ਼ਲ ਮੀਡੀਆ ਚ ਵੀ ਮਸਹੂਰ ਹੈ। ਅਤੇ ਇਸ ਮੁੰਡੇ ਨੇ ਸੁਖਮਨ ਗੁਰਦਾਸਪੁਰੀ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ । ਬਹੁਤ ਮਾੜਾ ਕੰਮ ਹੋਇਆ ਲੋਕਾਂ ਦੀ ਜਾਨ ਬਚਾਉਂਦੇ ਹੋਏ ਬਾਈ ਆਪਣੀ ਜਾਨ ਗਵਾ ਗਿਆ। ਇਸ ਵੱਡੇ ਹਾਦਸੇ ਹੋਣ ਪਿੱਛੇ ਕਿਹਾ ਜਾ ਰਿਹਾ ਹੈ ਟਰੈਕਟਰ ਦੀ ਰੈਸ ਅੜ ਜਾਂਦੀ ਹੈ। ਅਤੇ ਟਰੈਕਟਰ ਬੇਕਾਬੂ ਹੋ ਜਾਂਦਾ ਹੈ। ਅਤੇ ਸੁਖਮਨ ਲੋਕਾਂ ਨੂੰ ਇਸ਼ਾਰਾ ਕਰਦਾ ਹੈ ਤੁਸੀਂ ਪਾਸੇ ਹੋ ਜਾਓ। ਅਤੇ ਸੁਖਮਨ ਬਾਈ ਉਸ ਰਹਿਸ ਵਾਲੇ
ਡੰਡੇ ਤੇ ਹੱਥ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਅਤੇ ਉਹਨਾਂ ਦਾ ਪੈਰ ਅੜਕ ਜਾਂਦਾ ਹੈ ਜਿਸ ਤੋਂ ਬਾਅਦ ਉਹ ਥੱਲੇ ਆ ਜਾਂਦਾ ਹੈ। ਦੋਸਤੋ ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।