ਵੀਡੀਓ ਥੱਲੇ ਜਾ ਕੇ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਰਿਆਂ ਤੇ ਕਿਰਪਾ ਕਰਨ ਰਹਿਮਤ ਕਰਨ ਤੇ ਜਦੋਂ ਵਾਹਿਗੁਰੂ ਰਹਿਮਤ ਕਰਦਾ ਹੈ ਕਿਰਪਾ ਕਰਦਾ ਹੈ ਉਦੋਂ ਨਾ ਹੀ ਉਹ ਰੰਗ ਵਹਿੰਦਾ ਨਾ ਹੀ ਉਹ ਜਾਤ ਵੇਖਦਾ ਨਾਸਰ ਤੇ ਨਾ ਹੀ ਧਰਮ ਵੀ ਆਦਾ ਉਹ ਤਾਂ ਸਾਡਾ ਸਿਰਫ ਸੱਚਾ ਮਨ ਵੇਖਦਾ ਸੱਚੀ ਨੀਅਤ ਵੇਖਦਾ ਵਾਹਿਗੁਰੂ ਪਰਮਾਤਮਾ ਇੱਕ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਤੋਂ ਸ਼ੁਰੂ ਹੁੰਦੀ ਹੈ ਇਕ ਓਕਾਰ ਇਕੋ ਹੀ ਪਰਮਾਤਮਾ ਹੈ ਹਿੰਦੂ ਵੀ ਉਹਨੂੰ ਜਪ ਰਿਹਾ ਮੁਸਲਮਾਨ ਵੀ ਉਹਨੂੰ ਜਪ ਰਿਹਾ ਸਿੱਖ ਜੈਨੀ ਬੋਧੀ ਇਸਾਈ ਉਹਨੂੰ ਜਪ ਰਿਹਾ ਹੈ ਕੋਈ ਤੇ ਮੈਂ ਇੱਕ ਬੰਦੇ ਦੇ ਨਾਮ ਹੁੰਦੇ ਆ ਅਨੇਕਾਂ ਘਰ ਵਿੱਚ ਉਹਦਾ ਕੋਈ ਹੋਰ ਨਾਮ ਹੈ ਬਾਹਰ ਉਹਦਾ ਕੋਈ ਹੋਰ ਨਾਮ ਹੈ ਮਿੱਤਰ ਉਹਦਾ ਨਾਮ ਬੋਲ ਲੈਂਦੇ ਆ ਨਾਨਕੀ ਉਹਦਾ ਨਾਮ ਹੋਰ ਲੈਂਦੇ ਆ ਸਕੂਲ ਵਿੱਚ ਉਹਦਾ ਨਾਮ ਹੋਰ ਲਿਆ ਜਾਂਦਾ ਬੰਦਾ ਇੱਕੋ ਹੀ ਹੁੰਦਾ ਨਾਮ ਵੱਖੋ ਵੱਖਰੇ ਹੁੰਦੇ ਆ ਉਸੇ ਤਰ੍ਹਾਂ ਪਰਮਾਤਮਾ ਇੱਕ ਹੈ ਨਾਮ ਉਹਦੇ ਵੱਖਰੇ ਵੱਖਰੇ ਕੋਈ ਉਹਨੂੰ ਰਾਮ ਕਹਿੰਦਾ ਕੋਈ ਉਹਨੂੰ ਵਾਹਿਗੁਰੂ ਕਹਿੰਦਾ ਕੋਈ ਉਹਨੂੰ ਅੱਲਾ ਖੁਦਾ ਕਹਿੰਦਾ ਤੇ ਕੋਈ ਉਹਨੂੰ ਦੌੜ ਕਹਿੰਦਾ ਅੱਜ ਦੀ ਜੋ ਆਪਾਂ ਘਟਨਾ ਦਾ ਜ਼ਿਕਰ ਕਰਨਾ ਇਹ ਹੈ ਅੰਬਾਲਾ ਸ਼ਹਿਰ ਦੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਸਾਡੀ ਸਮੁੱਚੀ ਹੀ ਟੀਮ ਨੂੰ ਆਸ਼ੀਰਵਾਦ ਦਿਓ ਸਭ ਦਾ ਧੰਨਵਾਦ
ਸ਼ੇਅਰ ਕਰਨਾ ਨਾ ਭੁਲਣਾ ਤਾਂ ਕਿ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ ਅੰਬਾਲਾ ਸ਼ਹਿਰ ਇੱਕ ਇਹੋ ਜਿਹੀ ਘਟਨਾ ਵਾਪਰੀ ਜਿਸ ਨੇ ਮਲਟੀ ਨੈਸ਼ਨਲ ਕੰਪਨੀ ਨੂੰ ਵੀ ਹਿਲਾ ਕੇ ਰੱਖ ਦਿੱਤਾ ਗੁਰਮੁਖ ਸਿੰਘ ਸਲਾਰੀਆ ਜਿਹੜੇ ਕਿ ਹੋਰਸ ਕੰਪਨੀ ਦੇ ਵਿੱਚ ਅਫਸਰ ਸੀ ਬਹੁਤ ਵੱਡੀ ਤੇ ਉਹਨਾਂ ਨੇ ਇਹ ਦੱਸੀ ਹੈ ਗੱਲ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ਮੇਰੀ ਕੰਪਨੀ ਦੇ ਵਿੱਚ 150 ਬੰਦਾ ਕੰਮ ਕਰਦਾ ਹੈ 150 ਬੰਦਾ ਹੀ ਉੱਥੇ ਬੈਠ ਕੇ ਦੇਸ਼ ਵਿਦੇਸ਼ ਦਾ ਕਾਰੋਬਾਰ ਕੰਮ ਕਾਰ ਕਰ ਰਿਹਾ ਸਾਂਭ ਰਿਹਾ ਤੇ ਉਹਨਾਂ 150 ਕਰਮਚਾਰੀਆਂ ਦੇ ਵਿੱਚ ਸਿਰਫ ਮੈਂ ਇਕੱਲਾ ਇੱਕ ਸਰਦਾਰ ਹਾਂ ਉਹ ਕਹਿੰਦਾ ਇਹਨਾਂ ਬੰਦਿਆਂ ਵਿੱਚ ਬਾਹਰਲੇ ਦੇਸ਼ਾਂ ਤੋਂ ਵੀ 10-15 ਬੰਦੇ ਕੰਮ ਕਰ ਰਹੀ ਹੈ ਭਾਰਤ ਦੇਸ਼ ਦੀ ਤਾਂ ਹੈਗੀ ਨੇ ਪਰ ਵਿਦੇਸ਼ਾਂ ਤੋਂ ਵੀ ਇਥੇ ਕਈ ਕੰਮ ਕਰਦੇ ਆ ਜਿਹਨਾਂ ਵਿੱਚੋਂ ਇੱਕ ਅਫਰੀਕਨ ਲੜਕੀ ਹ ਉਹ ਵੀ ਕੰਮ ਕਰਦੀ ਸਮੋਲੀਆ
ਉਹ ਅਫਰੀਕਨ ਮੂਲਕ ਦੀ ਲੜਕੀ ਹੈ ਉਹ ਕਹਿੰਦਾ ਮੇਰਾ ਅਹੁਦਾ ਵੱਡਾ ਹੋਣ ਕਰਕੇ ਮੇਰੇ ਕੋਲੋਂ ਅਕਸਰ ਪੇਪਰਾਂ ਤੇ ਕਾਗਜ਼ਾਂ ਤੇ ਸਾਈਨ ਕਰਵਾਉਣ ਲਈ ਆਇਆ ਕਰਦੀ ਸੀ। ਇੱਕ ਦਿਨ ਉਹ ਕਹਿੰਦਾ ਵੀ ਸਮੋਲੀਆ ਮੇਰੇ ਕਮਰੇ ਵਿੱਚ ਆਈ ਮੇਰੇ ਤੋਂ ਸਾਈਨ ਕਰਵਾਉਣ ਤੋਂ ਬਾਅਦ ਉਹ ਮੇਰੇ ਨਾਲ ਕੁਝ ਕੁ ਗੱਲਾਂ ਕਰਨੀਆਂ ਚਾਹੁੰਦੀ ਸੀ ਉਹ ਕਹਿੰਦਾ ਵੀ ਮੈਨੂੰ ਉਹ ਆਪਣਾ ਭਰਾ ਹੀ ਸਮਝਦੀ ਸੀ ਤੇ ਭਰਾ ਸਮਝ ਕੇ ਮੇਰੇ ਨਾਲ ਗੱਲਾਂ ਕਰਿਆ ਕਰਦੀ ਸੀ ਅੱਜ ਮੇਰੇ ਨਾਲੋਂ ਗੱਲਾਂ ਕਰਨਾ ਚਾਹੁੰਦੀ ਸੀ ਤੇ ਕਹਿੰਦੀ ਔਰਤ ਦਾ ਰੰਗ ਰੂਪ ਹੀ ਉਹਦਾ ਗਹਿਣਾ ਹੁੰਦਾ ਉਹ ਕਹਿੰਦੀ ਉਹਨੂੰ ਇੱਕ ਰੋਗ ਸੀ ਜੋ ਕਿ ਲਹਰੀ ਦਾ ਰੂਪ ਜੋ ਕਿ ਗਰਦਨ ਤੋਂ ਹੱਥਾਂ ਤੋਂ ਚਿਹਰੇ ਵੱਲ ਜਾ ਰਿਹਾ ਸੀ ਖਲਹਿਰੀ ਵੱਧਦੀ ਜਾ ਰਹੀ ਸੀ ਇਹ ਇੱਕ ਸਕਿਨ ਦਾ ਰੋਗ ਹੈ ਚਮੜੀ ਦਾ ਰੋਗ ਹੈ ਜੇ ਕਹਿੰਦੀ ਇਹ ਰੋਗ ਵੱਧ ਗਿਆ ਮੇਰੇ ਚਿਹਰੇ ਤੇ ਆ ਗਿਆ ਤੇ ਮੇਰਾ ਚਿਹਰਾ ਖਰਾਬ ਹੋ ਜਾਣਾ ਉਹ ਕਹਿੰਦੀ ਬੜੇ ਇਲਾਜ ਕਰਵਾਏ ਪਰ ਇਹ ਰੋਗ ਰੁਕ ਨਹੀਂ ਰਿਹਾ ਇਹ ਵੱਧਦਾ ਜਾ ਰਿਹਾ ਉਹ ਕਹਿੰਦਾ ਮੈਂ ਉਹਦੀ ਗੱਲ ਬੜੀ ਗੌਰ ਨਾਲ ਸੁਣੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਇਸ ਬਾਰੇ ਬਿਲਕੁਲ ਵੀ ਨਹੀਂ ਜਾਣਦਾ ਨਾ ਹੀ ਮੈਂ ਇਸ ਬਾਰੇ ਜੇ ਕੋਈ ਡਾਕਟਰ ਹੈ ਤੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਮੇਰੀ ਨਿਗਹਾ ਵਿੱਚ ਤਾਂ ਕੋਈ ਚੰਗਾ ਡਾਕਟਰ ਵੀ ਨਹੀਂ ਚਲੋ ਕਹਿੰਦਾ ਮੈਂ
ਵੇਖਾਂਗਾ ਵੀ ਮੇਰੀ ਨਿਗਾਹ ਵਿੱਚ ਕੋਈ ਜੇ ਡਾਕਟਰ ਹੋਇਆ ਜਿਹੜਾ ਸ਼ਰਤ ਦਾ ਇਲਾਜ ਕਰੇ ਜਦੋਂ ਵੀ ਤੂੰ ਚੰਗਾ ਡਾਕਟਰ ਮੈਨੂੰ ਮਿਲਿਆ ਤੇ ਮੈਂ ਜਰੂਰ ਮਦਦ ਕਰਾਂਗਾ ਤੁਹਾਡੀ ਉਹ ਕਹਿੰਦੀ ਮੈਨੂੰ ਦਵਾਈਆਂ ਦੀ ਕੋਈ ਲੋੜ ਨਹੀਂ ਮੈਂ ਤਾਂ ਤੁਹਾਨੂੰ ਇਹ ਪੁੱਛਣਾ ਵੀ ਤੁਸੀਂ ਸਰਦਾਰ ਹੋ ਤੇ ਤੁਹਾਡਾ ਗੁਰੂ ਕੀ ਮੈਨੂੰ ਠੀਕ ਕਰ ਸਕਦਾ ਹੈ ਉਹ ਕਹਿੰਦੀ ਕਿ ਕੀ ਤੁਹਾਡਾ ਗੁਰੂ ਮੈਨੂੰ ਠੀਕ ਕਰ ਸਕਦਾ ਹੈ ਮੈਂ ਤੁਹਾਡੇ ਗੁਰੂਆਂ ਬਾਰੇ ਬਹੁਤ ਕੁਝ ਸੁਣਿਆ ਹੈ ਮੈਂ ਸੁਣਿਆ ਹੈ ਕਿ ਤੁਹਾਡਾ ਗੁਰੂ ਹਰ ਇਕ ਦੀ ਹੈਲਪ ਕਰਦਾ ਹੈ ਮਦਦ ਕਰਦਾ ਹੈ ਤੁਹਾਡਾ ਗੁਰੂ ਬੜਾ ਮਹਾਨ ਹੈ ਉਸ ਦੀ ਗੱਲ ਸੁਣ ਕੇ ਉਹ ਕਹਿੰਦਾ ਮੈਨੂੰ ਬੜਾ ਝੱਕਾ ਲੱਗਿਆ ਤੇ ਮੈਂ ਕਿਉਂਕਿ ਇਸ ਬਾਰੇ ਕੁਝ ਵੀ ਨਹੀਂ ਜਾਣਦਾ ਸੀ ਇਨਾ ਕਹਿ ਕੇ ਉਹ ਚਲੀ ਗਈ ਤੇ ਫਿਰ ਉਹ ਕਹਿੰਦਾ ਮੈਂ ਅੰਬਾਲਾ ਦੇ ਬਾਜ਼ਾਰ ਦੇ ਵਿੱਚ ਅੰਗਰੇਜ਼ੀ ਵਿੱਚ ਇੰਗਲਿਸ਼ ਵਿੱਚ ਗੁਟਕਾ ਸਾਹਿਬ ਲੱਭ ਰਿਹਾ ਸੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਮੈਂ ਕਾਫੀ ਗੁਟਕਾ ਸਾਹਿਬ ਦੇਖੇ ਪਰ ਮੈਨੂੰ ਕਿਤੇ ਵੀ ਇੰਗਲਿਸ਼ ਦੇ ਵਿੱਚ ਸੁਖਮਨੀ ਸਾਹਿਬ ਜੀ ਦਾ ਗੁਟਕਾ ਸਾਹਿਬ ਨਹੀਂ ਮਿਲਿਆ ਕਹਿੰਦਾ ਇੰਨੇ ਨੂੰ ਮੈਂ ਇੱਕ ਦੁਕਾਨ ਤੇ ਜਾ ਕੇ ਗੁਟਕਾ ਸਾਹਿਬ ਮੰਗ ਹੀ ਰਿਹਾ ਸੀ ਇੱਕ ਔਰਤ ਆਈ ਤੇ ਬੋਲੀ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੇਖਿਆ ਤੁਸੀਂ ਇੱਕ ਦੋ ਦੁਕਾਨਾਂ ਤੇ ਪੁੱਛ ਕੇ ਆਏ ਹੋ ਮੈਂ ਤੁਹਾਨੂੰ ਦੇਖ ਰਹੀ ਆ
ਤੁਸੀਂ ਇੰਗਲਿਸ਼ ਵਿੱਚ ਗੁਟਕਾ ਸਾਹਿਬ ਮੰਗ ਰਹੇ ਹੋ ਜੇਕਰ ਕਹਿੰਦੀ ਤੁਹਾਨੂੰ ਕੋਈ ਬਹੁਤ ਜਿਆਦਾ ਹੀ ਜਰੂਰਤ ਹੈ ਤਾਂ ਮੈਂ ਇਸ ਘਰ ਵਿੱਚ ਇੰਗਲਿਸ਼ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਗੁਟਕਾ ਸਾਹਿਬ ਰੱਖਿਆ ਹੋਇਆ ਹੈ ਤੇ ਮੈਂ ਤੁਹਾਨੂੰ ਦੇ ਸਕਦੀ ਹਾਂ ਤੇ ਉਹ ਕਹਿੰਦਾ ਹੁਣ ਮੈਨੂੰ ਯਕੀਨ ਹੋਣ ਲੱਗ ਗਿਆ ਸੀ ਕਿ ਗੁਰੂ ਸਾਹਿਬ ਵੀ ਉਸ ਲੜਕੀ ਦੀ ਮਦਦ ਕਰਨ ਨੂੰ ਤਿਆਰ ਨੇ ਉਹ ਕਹਿੰਦਾ ਮੈਂ ਉਸ ਬੀਬੀ ਕੋਲ ਗਿਆ ਤੇ ਉਸ ਬੀਬੀ ਤੋਂ ਗੁਟਕਾ ਸਾਹਿਬ ਲਿਆ ਤੇ ਫਿਰ ਮੈਂ ਆਪਣੇ ਕਮਰੇ ਵਿੱਚ ਗਿਆ ਆਫਿਸ ਦੇ ਵਿੱਚ ਫਿਰ ਮੈਂ ਸ਼ਮੂਲੀਆਂ ਨੂੰ ਆਪਣੇ ਕਮਰੇ ਦੇ ਵਿੱਚ ਬੁਲਾਇਆ ਤੇ ਮੈਂ ਉਹਨੂੰ ਦੱਸਿਆ ਕਿ ਇਹ ਸਾਡੇ ਗੁਰੂਆਂ ਦੀ ਬਾਣੀ ਹੈ। ਉਹ ਕਹਿੰਦਾ ਤੁਸੀਂ ਹਰ ਰੋਜ਼ ਛੇ ਅਸ਼ਟਪਦੀਆਂ ਦਾ ਪਾਠ ਕਰਿਆ ਕਰੋ ਪਾਠ ਕਰਕੇ ਅਰਦਾਸ ਕਰਿਆ ਕਰੋ ਹਰ ਅਵਤੇ ਜਾਂ ਹਰ ਮਹੀਨੇ ਤੁਸੀਂ ਸ੍ਰੀ ਬੰਗਲਾ ਸਾਹਿਬ ਜਾ ਕੇ ਇਸ਼ਨਾਨ ਕਰਿਆ ਕਰੋ ਤੇ ਅਰਦਾਸ ਕਰਿਆ ਕਰੋ ਬਾਕੀ ਤੁਸੀਂ ਵਾਹਿਗੁਰੂ ਪਰਮਾਤਮਾ ਤੇ ਛੱਡ ਦਿਓ ਉਸ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਤਾਂ ਕੰਪਨੀ ਦੇ ਕੰਮ ਲਈ ਅਮੇਰੀਕਾ ਚਲਿਆ ਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਮੈਂ ਨਹੀਂ ਜਾਣਦਾ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਤਿੰਨ ਮਹੀਨਿਆਂ ਬਾਅਦ ਅਮੇਰੀਕਾ ਤੋਂ ਵਾਪਸ ਆਇਆ ਤੇ ਮੈਂ ਆਪਣੇ ਦਫਤਰ ਪਹੁੰਚਿਆ ਮੈਂ ਕਮਰੇ ਵਿੱਚ ਬੈਠਾ ਤੇ ਜਿਹੜੀ ਸਮੂਲੀਆਂ
ਵਾਲੀ ਗੱਲ ਸੀ ਉਹ ਤਾਂ ਮੈਂ ਕਹਿੰਦਾ ਬਿਲਕੁਲ ਹੀ ਭੁੱਲ ਚੁੱਕਿਆ ਸੀ ਉਹ ਕਹਿੰਦਾ ਸਮੋਲੀਆ ਮੈਨੂੰ ਮੇਰੇ ਦਫਤਰ ਵਿੱਚ ਮੇਰੇ ਕਮਰੇ ਵਿੱਚ ਮਿਲਣ ਵਾਸਤੇ ਆਈ ਤੇ ਕਹਿੰਦਾ ਮੈਂ ਸਮੋਲੀਆਂ ਨੂੰ ਦੇਖ ਕੇ ਹੈਰਾਨ ਹੋ ਗਿਆ ਜਦੋਂ ਉਹ ਮੈਨੂੰ ਮਿਲਣ ਆਈ ਮੈਂ ਵੇਖਣ ਦੀ ਗਰਦਨ ਤੇ ਹੋਰ ਆਸੇ ਪਾਸੇ ਸਕਿਨ ਤੇ ਵੈਰਗਾਂ ਦਾ ਇੱਕ ਵੀ ਦਾਗ ਨਹੀਂ ਸੀ ਉਹ ਕਹਿਣ ਲੱਗਾ ਸਮੋਲੀਆ ਇਹ ਇਕਦਮ ਇਸ ਤਰ੍ਹਾਂ ਕਿਵੇਂ ਹੋ ਗਿਆ ਇੰਨੀ ਜਲਦੀ ਉਹ ਕਹਿੰਦੀ ਜਿਸ ਤਰ੍ਹਾਂ ਤੁਸੀਂ ਮੈਨੂੰ ਕਹਿ ਕੇ ਗਏ ਸੀ ਮੈਂ ਉਸੇ ਤਰ੍ਹਾਂ ਹੀ ਕਰਦੀ ਰਹੀ ਉਹ ਕਹਿੰਦੀ ਮੈਨੂੰ ਬੰਗਲਾ ਸਾਹਿਬ ਜੇ ਗੁਰੂ ਨੇ ਠੀਕ ਕਰ ਦਿੱਤਾ ਉਹ ਕਹਿੰਦੀ ਜਿਵੇਂ ਤੁਸੀਂ ਦੱਸਿਆ ਸੀ ਮੈਂ ਹਰ ਐਤਵਾਰ ਬੰਗਲਾ ਸਾਹਿਬ ਜਾਂਦੀ ਇਸ਼ਨਾਨ ਕਰਕੇ ਕੀਰਤਨ ਸੁਣਦੀ ਕੀਰਤਨ ਸੁਣ ਕੇ ਲੰਗਰ ਵਿੱਚ ਸੇਵਾ ਕਰਨੀ ਸੇਵਾ ਕਰਨ ਤੋਂ ਬਾਅਦ ਕੀਰਤਨ ਸੁਣਨ ਤੋਂ ਬਾਅਦ ਮੈਂ ਆਪਣੇ ਨਾਲ ਗੱਲ ਲੈ ਕੇ ਆਉਂਦੀ ਜਿਸ ਜਲ ਦੇ ਨਾਲ ਮੈਂ ਆਪਣਾ ਮੂੰਹ ਧੋਦੀ ਉਹ ਕਹਿੰਦੀ ਮੈਂ ਨਾਲ ਅੰਮ੍ਰਿਤ ਜਲ ਲੈ ਕੇ
ਆਉਂਦੀ ਨਹੀਂ ਤੇ ਅੰਮ੍ਰਿਤ ਜਲ ਦੇ ਨਾਲ ਬਾਣੀ ਪੜ ਕੇ ਉਸ ਤੋਂ ਬਾਅਦ ਮੈਂ ਆਪਣਾ ਚਿਹਰਾ ਧੋਦੀ ਇਸ਼ਨਾਨ ਕਰਦੀ ਤੇ ਮੈਂ ਬਾਣੀ ਪੜਦੀ ਰਹੀ ਤੇ ਨਾਲ ਹੀ ਮੈਂ ਅਰਦਾਸ ਕਰਦੀ ਰਹੀ ਕਿ ਬੰਗਲਾ ਸਾਹਿਬ ਵਾਲੇ ਗੁਰੂ ਜੀ ਮੈਨੂੰ ਠੀਕ ਕਰ ਦਿਓ ਉਹ ਕਹਿੰਦੀ ਬਸ ਮੈਂ ਇਸੇ ਤਰ੍ਹਾਂ ਕਰਦੀ ਰਹੀ ਤੇ ਥੋੜੇ ਹੀ ਦਿਨਾਂ ਵਿੱਚ ਮੇਰੀ ਸਕਿਨ ਬਿਲਕੁਲ ਠੀਕ ਹੋ ਗਈ ਡਾਕਟਰ ਵੀ ਹੈਰਾਨ ਸੀ ਮੈਨੂੰ ਪੁੱਛ ਰਹੀ ਸੀ ਵੀ ਇਹ ਕਿਵੇਂ ਹੋਇਆ ਪਰ ਬੰਗਲਾ ਸਾਹਿਬ ਵਾਲੇ ਗੁਰੂ ਜੀ ਨੇ ਮੇਰਾ ਰੋਗ ਦੂਰ ਕਰਤਾ ਅੱਜ ਵੀ ਸਾਧ ਸੰਗਤ ਜੀ ਕੋਈ ਅਸ਼ਰਧਾ ਨਾਲ ਅਰਦਾਸ ਕਰੇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਨੇ ਉਹਦਾ ਰੋਗ ਦੂਰ ਕਰ ਦਿੱਤਾ ਤੇ ਅੱਜ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸਾਰਿਆਂ ਦੇ ਦੁੱਖ ਕੱਟ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
<iframe width=”1280″ height=”720″ src=”https://www.youtube.com/embed/-cT8JcFIKW8″ title=”ਸਭ ਇੱਛਾਵਾ ਪੂਰੀਆ ਹੋਣਗੀਆ | ਦੁੱਖਾਂ ਦਾ ਨਾਸ਼ ਹੋਵੇਗਾ ਕ੍ਰਿਪਾ ਹੋਵੇਗੀ ਕਰਮਾਂ ਵਾਲੇ ਸੁਣ ਕਾਰੋਬਾਰ ਵਧੇਗਾ- GURU BAANI” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>