ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅਸੀਂ ਜਿੱਥੇ ਵੱਸਦੇ ਹਂ ਉਤੇ ਬਹੁਤ ਤਰ੍ਹਾਂ ਦੇ ਕਰਮ ਕਾਂਡ ਵੀ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਸੋ ਪਿਆਰਿਓ ਕਹਿੰਦੇ ਨੇ ਸ਼ਹੀਦ ਐਤਵਾਰ ਨੂੰ ਹੀ ਕਿਉਂ ਕਿਰਪਾ ਕਰਦੇ ਨੇ ਚਪੇਰੇ ਉੱਪਰ ਤਰਕ ਕਰਨ ਵਾਲੇ ਕਿਉਂ ਅੱਜ ਕੱਲ ਵੱਧ ਰਹੇ ਨੇ ਸਾਧ ਸੰਗਤ ਪਹਿਲੀ ਗੱਲ ਤੇ ਇਹ ਕਿ ਗੁਰੂ ਨਾਲ ਜੁੜਨ ਦਾ ਕੋਈ ਸਮਾਂ ਨਹੀਂ ਹੁੰਦਾ ਤੇ ਸ਼ਹੀਦਾਂ ਬਾਰੇ ਗੱਲ ਕਰਨ ਦਾ ਅਧਿਕਾਰ ਸਾਨੂੰ ਕੋਈ ਨਹੀਂ ਅਸੀਂ ਗੱਲ ਨਹੀਂ ਕਰ ਸਕਦੇ ਕਿਉਂਕਿ ਅਸੀਂ ਨਾ ਸ਼ਹੀਦਾਂ ਬਾਰੇ ਜਾਣਿਆ ਨਾ ਸਮਝਿਆ ਨਾ ਸੀ ਉਹਨਾਂ ਦੀ ਡੈਫੀਨੇਸ਼ਨ ਨੂੰ ਸਮਝਦੇ ਜੇ ਤਾਂ ਅਸੀਂ ਸ਼ਹੀਦਾਂ ਨੂੰ ਮੰਨਦੇ ਆ ਤੇ ਪਿਆਰਿਓ ਫਿਰ ਯਾਦ ਰੱਖਿਓ ਵੀ ਸ਼ਹੀਦ ਕੌਣ ਨੇ ਸ਼ਹੀਦ ਉਹ ਨੇ ਜਿਨਾਂ ਨੇ ਗੁਰੂ ਪਾਤਸ਼ਾਹ ਦਾ ਸਾਥ ਦਿੱਤਾ ਜਿਹੜੇ ਗੁਰੂ ਤੋਂ ਮੁਨਕਰ ਨਹੀਂ ਹੋਏ ਜਿਨਾਂ ਨੇ ਗੁਰੂ ਦੇ ਹੁਕਮ ਲਈ ਜਾਨਾ ਕੁਰਬਾਨ ਕਰ ਦਿੱਤੀਆਂ ਸਭ ਤੋਂ ਪਹਿਲੀ
ਗੱਲ ਵੀ ਸ਼ਹੀਦ ਉਹ ਨੇ ਹੋਰਾਂ ਨੂੰ ਐਵੇਂ ਸ਼ਹੀਦ ਨਾ ਮੰਨੀ ਜਾਇਆ ਕਰੋ ਜੇ ਕਿਤੇ ਪਿੰਡਾਂ ਦੇ ਵਿੱਚ ਕਿਤੇ ਵੀ ਕੋਈ ਥਾਂ ਬਣਿਆ ਹੋਇਆ ਨਾ ਕਹਿੰਦੇ ਜੇ ਸ਼ਹੀਦ ਨੇ ਜੇ ਪੁੱਛੀਏ ਕਿਹੜੇ ਸ਼ਹੀਦ ਨੇ ਕੌਣ ਹੁੰਦੇ ਕਹਿੰਦਾ ਜੀ ਇਹਦੇ ਬਾਰੇ ਨਹੀਂ ਪਤਾ ਪਰ ਇਹ ਸ਼ਹੀਦ ਨੇ ਜਦੋਂ ਸਾਨੂੰ ਪਤਾ ਹੀ ਨਹੀਂ ਇਹ ਸ਼ਹੀਦ ਦੀ ਮਹਾਨਤਾ ਦੇ ਬਾਰੇ ਤੁਹਾਨੂੰ ਪਤਾ ਸ਼ਹੀਦ ਕੌਣ ਹੁੰਦੇ ਨੇ ਤੁਹਾਨੂੰ ਪਤਾ ਸ਼ਹੀਦਾਂ ਦਾ ਅਸਲ ਇਤਿਹਾਸ ਕੀ ਹੈ ਤੁਹਾਨੂੰ ਪਤਾ ਨਹੀਂ ਪਤਾ ਸ਼ਹੀਦ ਜਿਹੜੇ ਨੇ ਉਹ ਨੇ ਪਿਆਰਿਓ ਜਿਨਾਂ ਨੇ ਗੁਰੂ ਦੀ ਰਜਾ ਵਿੱਚ ਰਹਿ ਕੇ ਜੀਵਨ ਬਤੀਤ ਕੀਤਾ ਗੁਰੂ ਦੀ ਰਜਾ ਦੇ ਵਿੱਚ ਰਹੇ ਪਾਤਸ਼ਾਹ ਦੀ ਰਜਾ ਦੇ ਵਿੱਚ ਰਹੇ ਸਤਿਗੁਰ ਦੀ ਰਜਾ ਤੋਂ ਬਿਨਾਂ ਉਹ ਜਿਹੜੇ ਨੇ ਇੱਕ ਪਲ ਵੀ ਪਰੇ ਨਹੀਂ ਹੋਏ ਪਾਤਸ਼ਾਹ ਦੀ ਰਜ਼ਾ ਤੋਂ ਹਿਲੇ ਨਹੀਂ ਜੇ ਆਪਾਂ ਗੱਲ ਕਰੀਏ ਸਾਹਿਬ ਦੇ ਉੱਪਰ ਤਰਕ ਕਰਨ ਵਾਲੇ ਬਹੁਤ ਨੇ ਸ਼ਹੀਦ ਕੌਣ ਨੇ ਜੀ ਅਸੀਂ ਸ਼ਹੀਦਾਂ ਨੂੰ ਨਹੀਂ ਮੰਨਦੇ ਜੀ ਐਸੇ ਬਹੁਤ ਤੁਰੇ
ਫਿਰਦੇ ਸ਼ਹੀਦ ਤੁਹਾਡੇ ਕਹਿਣ ਤੇ ਉਹ ਸ਼ਹੀਦ ਨਹੀਂ ਤੁਹਾਡੇ ਮੰਨਣ ਨਾਲ ਸ਼ਹੀਦ ਸ਼ਹੀਦ ਨਹੀਂ ਉਹ ਤੇ ਸ਼ਹੀਦ ਨੇ ਸ਼ਹੀਦ ਰਹਿਣਗੇ ਪਿਆਰਿਓ ਸ਼ਹੀਦਾਂ ਤੇ ਤਰਕ ਕਰਨ ਵਾਲੇ ਬਹੁਤ ਨੇ ਭਾਈ ਜੈਤਾ ਜੀ ਉਹਨਾਂ ਤੇ ਤਰਕ ਕਰਨ ਵਾਲੇ ਬਹੁਤ ਨੇ ਭਾਈ ਸੰਗਤ ਸਿੰਘ ਤੇ ਤਰਕ ਕਰਨ ਵਾਲੇ ਬੜੇ ਤੁਰੇ ਫਿਰਦੇ ਆ ਪੰਜ ਪਿਆਰਿਆਂ ਤੇ ਤਰਕ ਕਰਨ ਵਾਲੇ ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਤਰਕ ਕਰਨ ਵਾਲੇ ਤੁਰੇ ਫਿਰਦੇ ਲੋਕ ਜਿਹੜੇ ਨੇ ਸਿਰਫ ਲੋਕਾਂ ਦੇ ਮਨਾਂ ਦੇ ਵਿੱਚ ਫੁੱਟ ਪਾਉਣਾ ਹੀ ਉਹਨਾਂ ਦਾ ਧਰਮ ਹੈ ਉਹਨਾਂ ਦਾ ਕੋਈ ਹੋਰ ਬਖਸ਼ੇ ਤੌਰ ਤੇ ਵੱਖਰਾ ਧਰਮ ਨਹੀਂ ਚੁਪਹਿਰਾ ਸਾਹਿਬ ਕਹਿੰਦੇ ਜੇ ਚਪਹਿਰਾ ਸਾਹਿਬ ਕਰਨ ਨਾਲ ਕੀ ਹੋ ਜੂ ਚਪਹਿਰਾ ਸਾਹਿਬ ਨਹੀਂ ਕਰਨਾ ਚਾਹੀਦਾ ਜੀ ਐ ਹੋ ਜਾਂਦਾ ਫਲਾਣਾ ਬੜੇ ਬੜੇ ਲੋਕ ਇਹੋ ਜਿਹੇ ਤੁਰੇ ਫਿਰਦੇ ਸੋ ਸਾਧ ਸੰਗਤ ਉਹਨਾਂ ਦੀਆਂ ਗੱਲਾਂ ਵੱਲ ਧਿਆਨ
ਨਾਖੰਡ ਤੋਂ ਟੁੱਟਣਾ ਪਖੰਡ ਤੋਂ ਜਾਗਰਿਤ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਇਹੋ ਜਿਹੇ ਲੋਕਾਂ ਦੀ ਗੱਲ ਮੰਨ ਕੇ ਸੁਣ ਕੇ ਸਹੀ ਨੂੰ ਗਲਤ ਸਾਬਤ ਕਰਨ ਦੇਣਾ ਵੀ ਬਹੁਤ ਵੱਡਾ ਪਖੰਡ ਹੈ ਇਹ ਗੱਲ ਤੇ ਮੈਂ ਜਰੂਰ ਬੇਨਤੀ ਕਰਾਂਗਾ ਚੁਪਹਿਰਾ ਸਾਹਿਬ ਤੁਹਾਡਾ ਮਨ ਮੰਨਦਾ ਤੁਸੀਂ ਕਰੋ ਨਹੀਂ ਮਨ ਮੰਨਦਾ ਨਾ ਕਰੋ ਪਰ ਤਰਕਵਾਦੀ ਸੋਚ ਲੈ ਕੇ ਅਸੀਂ ਕਿਉਂ ਤੁਰਦੇ ਆ ਜਿਹੜੇ ਲੋਕਾਂ ਨੂੰ ਚਪੈਦਾ ਅਸਲ ਦੇ ਵਿੱਚ ਜਿਹੜੇ ਲੋਕਾਂ ਨੇ ਗੁਰੂ ਕੋਲੇ ਬੈਠਣਾ ਗੁਰੂ ਦੀ ਗੱਲ ਕਰਨਾ ਬੁਰਾ ਲੱਗਦਾ ਨਾ ਹੁਣ ਗਲਤ ਲੱਗਦਾ ਉਹੀ ਲੋਕ ਤਰਕ ਚੱਕੀ ਫਿਰਦੇ ਆ ਚਉਪਹਿਰਾ ਸਾਹਿਬ ਨਹੀਂ ਕਰਨਾ ਚਾਹੀਦਾ ਜੀ ਚਉਪਹਿਰਾ ਸਾਹਿਬ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ
ਨਾ ਨਾ ਰੀ ਚਪਹਿਰਾ ਸਾਹਿਬ ਤੇ ਪਾਖੰਡ ਹੈ ਜੀ ਐ ਨਹੀਂ ਕਰਨਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਉਹ ਲੋਕਾਂ ਨੂੰ ਪਖੰਡ ਲੱਗਦਾ ਸੋ ਪਿਆਰਿਓ ਤੁਸੀਂ ਨਹੀਂ ਮਨ ਮੰਨਦਾ ਤੁਹਾਡਾ ਨਾ ਕਰੋ ਤੁਹਾਨੂੰ ਕਿਹੜਾ ਕੋਈ ਜ਼ਬਰਦਸਤੀ ਕਹਿੰਦਾ ਤੁਸੀਂ ਚਉਪਹਿਰਾ ਸਾਹਿਬ ਉਹ ਪਰ ਤੁਹਾਨੂੰ ਨਿੰਦਾ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਹੈ ਇਹ ਗੱਲ ਯਾਦ ਰੱਖਿਓ ਚਉਪਹਿਰਾ ਸਾਹਿਬ ਦੀ ਨਿੰਦਾ ਜਿਹੜੇ ਆ ਤੁਸੀਂ ਕਰ ਰਹੇ ਹੋ ਤੇ ਯਾਦ ਰੱਖਿਓ ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥ ਸਤਿਗੁਰੂ ਨੇ ਤੇ ਇਹ ਕਹਿ ਦਿੱਤਾ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਸਹੀ ਨੂੰ ਗਲਤ ਕਰਨ ਦੀ ਇਥੇ ਰੀਤ ਨਾ ਚਲਾਓ ਨਹੀਂ ਤੇ ਫਿਰ ਤੁਹਾਡੇ ਲਈ ਬਹੁਤ ਕੁਝ ਹੈ ਜੋ ਸਮਾਂ ਪੈਣ ਤੇ ਤੁਹਾਨੂੰ ਪਤਾ ਲੱਗੇਗਾ ਪਰਮਾਤਮਾ ਸਭ ਕੁਝ ਵੇਖਦਾ ਇਹ ਗੱਲ ਯਾਦ ਰੱਖਿਆ ਕਰੋ ਜਰੂਰ ਸੋਚਿਆ ਕਰੋ ਪਾਤਸ਼ਾਹ ਕਹਿੰਦੇ ਨੇ ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥ ਇਹ ਬਚਨ ਜਰੂਰ ਪੜਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ