ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਸਾਰੀ ਰਾਤ ਬੋਰੀਆਂ ਦੇ ਵਿੱਚ ਪਾ ਕੇ ਰੱਖਿਆ ਜ਼ੁਲਮ ਕੀਤਾ ਗਿਆ ਸ਼ਹੀਦੀ ਤੋਂ ਪਹਿਲਾਂ ਕਿੰਨਾ ਤਸ਼ੱਦਦ ਹੋਇਆ ਸਾਹਿਬਜ਼ਾਦਿਆਂ ਦੇ ਅਸੀਂ ਤੇ ਸਮਝਦੇ ਹਾਂ ਵੀ ਸ਼ਾਇਦ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ ਨਹੀਂਹਾਂ ਦੇ ਵਿੱਚ ਚਿਣ ਕੇ ਹੀ ਸ਼ਹੀਦ ਕੀਤਾ ਗਿਆ ਪਰ ਨਹੀਂ ਇਹਤੋਂ ਵੱਧ ਜ਼ੁਲਮ ਹੋਇਆ ਸੀ ਬਹੁਤ ਵੱਡਾ ਇਤਿਹਾਸ ਸਾਡਾ ਹੈ ਬੇਨਤੀਆਂ ਪਾ ਸਾਂਝੀਆਂ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਾਹਿਬਜ਼ਾਦੇ ਜਿਹਨਾਂ ਤੇ ਤਸ਼ੱਦਦ ਹੋਇਆ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਚੋਂ ਬਾਹਰ ਨਿਕਲ ਕੇ ਸ਼ਹੀਦ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਬਾਬਾ ਅਜੀਤ ਸਿੰਘ ਜਥਾ ਲੈ ਕੇ ਬਾਹਰ ਨਿਕਲਦੇ ਨੇ ਤੇ ਖੁਦ ਚਮਕੌਰ ਦੀ ਗੜੀ ਦਾ ਗੇਟ ਖੋਲਦੇ ਨੇ 200 ਤੋਂ ਪਲਸ ਬਾਬਾ ਅਜੀਤ ਸਿੰਘ ਦੇ ਸਰੀਰ ਤੇ ਫੱਟ ਵੱਜੇ ਮਮਟੀ ਵਿੱਚ ਖੜੇ ਸਤਿਗੁਰ ਵੇਖ ਰਹੇ ਨੇ ਸ਼ਹੀਦੀ ਹੁੰਦੀ ਹੈ ਆਪਣੇ ਪੁੱਤਰ ਦੀ ਉਹ ਵੀ ਸਤਿਗੁਰਾਂ ਨੇ ਵੇਖੀ ਤੇ ਜੈਕਾਰੇ ਛੱਡੇ ਬਾਬਾ ਜੁਝਾਰ ਸਿੰਘ ਦੀ ਸ਼ਹੀਦੀ ਹੁੰਦੀ ਹੈ ਤੇ
ਸਤਿਗੁਰਾਂ ਨੇ ਜਗਾ ਲਏ ਛੱਡੇ ਐਸਾ ਪਿਤਾ ਕਿਤੇ ਮਿਲੇਗਾ। ਕਿਤੇ ਨਹੀਂ ਮਿਲੇਗਾ ਇਧਰੋ ਛੋਟੇ ਸਾਹਿਬਜ਼ਾਦਿਆਂ ਦੀ ਜੇ ਗੱਲ ਕਰੀਏ ਗੁਰਮੁਖ ਪਿਆਰਿਓ ਛੋਟੇ ਸਾਹਿਬਜ਼ਾਦੇ ਜਿਨਾਂ ਨੂੰ ਗੰਗੂ ਕੋਤਵਾਲੀ ਮੋਰਿੰਡੇ ਦੇ ਵਿੱਚ ਫੜਾ ਦਿੰਦਾ ਇਧਰੋਂ ਜਾਨੀ ਖਾਂ ਤੇ ਮਾਨੀ ਖਾਂ ਜਿਹੜੇ ਕੋਤਵਾਲ ਨੇ ਉਹ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰ ਤੋਂ ਪਕੜ ਕੇ ਕੈਦੀ ਬਣਾ ਕੇ ਬੰਧਕ ਬਣਾ ਕੇ ਮਰਿੰਡੇ ਥਾਣੇ ਵਿੱਚ ਲੈ ਜਾਂਦੇ ਨੇ ਮਰਿੰਦੇ ਥਾਣੇ ਦੇ ਵਿੱਚ ਸਾਹਿਬਜ਼ਾਦਿਆਂ ਦੇ ਉੱਤੇ ਤਸ਼ੱਦਦ ਢਾਇਆ ਗਿਆ ਮਾਤਾ ਗੁਜਰ ਕੌਰ ਦੇ ਹੱਥ ਬੰਨ ਕੇ ਤੇ ਬੈਰਕ ਚ ਰੱਖਿਆ ਗਿਆ ਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਤਿਹਾਸ ਕਹਿੰਦਾ ਉਹਨਾਂ ਸਾਹਿਬਜ਼ਾਦਿਆਂ ਨੂੰ ਤੂਤ ਦੇ ਛਟੀ ਦੇ ਨਾਲ ਨੰਗਾ ਪਿੰਡਾ ਕਰਾ ਕੇ ਕੁੱਟਿਆ ਗਿਆ ਛਟੀ ਦੇ ਨਾਲ ਵਾਰ ਕੀਤੇ ਗਏ ਠੰਡ ਦਾ ਮਹੀਨਾ ਸਿਆਲ ਦਾ ਮਹੀਨਾ ਨੰਗਾ ਪਿੰਡਾ ਕਰਕੇ ਤੂਤ ਦੀ ਛਟੀ ਤੇ ਨਾਲ ਸਰੀਰ ਤੇ ਵਾਰ ਕੀਤੇ ਗਏ ਕਹਿੰਦੇ ਨੇ ਇਹੋ ਜਿਹੇ ਨੀਲ ਪਏ ਸਾਹਿਬਜ਼ਾਦਿਆਂ ਦੇ ਸਰੀਰਾਂ ਤੇ ਪਰ ਫਿਰ ਵੀ ਈਨ ਨਹੀਂ ਮੰਨੀ ਕਿਉਂਕਿ ਜਾਨੀ ਖਾਂ ਤੇ ਮਾਨੀ ਖਾਂ ਚਾਹੁੰਦੇ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਇਹ ਬੱਚੇ ਨੇ ਜੇ ਇਸਲਾਮ ਕਬੂਲ ਕਰ ਲੈਣ ਤੇ ਅਸੀਂ ਸੂਬਾ ਸਰਹੰਦ ਦੇ ਜਾ ਕੇ ਇਹਨਾਂ ਨੂੰ ਹਵਾਲੇ ਕਰ ਦਈਏ
…
ਤੇ ਅਸੀਂ ਇਹਨਾਂ ਤੋਂ ਕਬੂਲ ਕਰਵਾ ਲਈਏ ਤੇ ਸੂਬਾ ਸਰਹੰਦ ਸਾਨੂੰ ਇਨਾਮ ਦਏਗਾ ਇਹਨਾਂ ਦੇ ਮਨ ਦੇ ਵਿੱਚ ਲਾਲਚ ਸੀ ਉਸ ਤੋਂ ਬਾਅਦ ਜਦੋਂ ਸਾਹਿਬਜ਼ਾਦੇ ਨਾਮ ਨੇ ਕਹਿੰਦੇ ਦਰਖਤ ਨਾਲ ਬੰਨ ਕੇ ਗੁਲੇਲੇ ਮਾਰੇ ਗਏ ਉਹਨਾਂ ਦੇ ਪੱਥਰ ਮਾਰੇ ਗਏ ਜਦੋਂ ਅੱਖ ਦੇ ਵਿੱਚ ਅੱਖ ਤੇ ਉੱਤੋਂ ਲਹੂ ਚਉਂਦਾ ਨਾ ਬਾਬਾ ਫਤਿਹ ਸਿੰਘ ਦੇ ਕਹਿੰਦੇ ਨੇ ਜੋਰਾਵਰ ਸਿੰਘ ਗੀਂਦੇ ਨੇ ਫਤਿਹ ਸਿੰਘ ਦਰ ਤੇ ਨਹੀਂ ਹੋ ਰਿਹਾ। ਕਹਿੰਦੇ ਬਾਬਾ ਫਤਿਹ ਸਿੰਘ ਦਮਮੀ ਜੀ ਆਵਾਜ਼ ਵਿੱਚ ਕਹਿੰਦੇ ਨੇ ਨਹੀਂ ਵੀਰ ਜੀ ਦਰਦ ਨਹੀਂ ਹੋ ਰਿਹਾ ਮਾਣ ਹੋ ਰਿਹਾ ਆਪਣੇ ਦਾਦਾ ਦੀ ਕੁਰਬਾਨੀ ਤੇ ਆਪਣੇ ਵੀਰਾਂ ਦਾ ਚੇਤਾ ਆ ਰਿਹਾ ਹੈ ਮਾਤਾ ਗੁਜਰ ਕੌਰ ਦਾਦੀ ਮਾਂ ਦੀ ਸਿੱਖਿਆ ਯਾਦ ਆ ਰਹੀ ਹੈ ਉਸ ਤੋਂ ਬਾਅਦ ਕਹਿੰਦੇ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਇਹ ਲੋਕ ਖਾਣੇ ਵਿੱਚ ਰੱਖਦੇ ਨੇ ਪਰਿੰਦੇ ਥਾਣੇ ਵਿੱਚ ਹੀ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਦੂਸਰੇ ਦਿਨ ਸਵੇਰੇ ਇਹ ਲੋਕ ਦੋਨੇ ਸਾਹਿਬਜ਼ਾਦਿਆਂ ਦੇ ਹੱਥ ਬੰਨ ਕੇ ਉਹਨਾਂ ਨੂੰ ਬੂਰੀਆਂ ਦੇ ਵਿੱਚ ਪਾ ਕੇ ਖੁਰਜੀਆਂ ਦੇ ਵਿੱਚ ਇਸ ਤਰ੍ਹਾਂ ਬੰਦ ਕਰਕੇ ਜਿਸ ਤਰਹਾਂ ਬੇਸਿਸ ਸਮਾਨ ਪਾਇਆ ਜਾਂਦਾ ਤੇ ਮਾਤਾ ਗੁਜਰ ਕੌਰ ਦੇ ਹੱਥ ਬੰਨ ਕੇ ਘੋੜੇ ਤੇ ਬਿਠਾ ਕੇ
ਉਹਨਾਂ ਨੂੰ ਹੌਲੀ ਹੌਲੀ ਲਈ ਆਉਂਦੇ ਨੇ ਮੋਰਿੰਡੇ ਤੋਂ ਫਤਿਹਗੜ੍ਹ ਸਾਹਿਬ ਤੱਕ ਦਾ ਸਫਰ ਤੈ ਕਰਦੇ ਨੇ ਇੱਕ ਦਿਨ ਪੂਰਾ ਲੰਘ ਜਾਂਦਾ ਸ਼ਾਮ ਤੱਕ ਫਤਿਹਗੜ੍ਹ ਸਾਹਿਬ ਪਹੁੰਚਦੇ ਨੇ ਸਰਹੰਦ ਪਹੁੰਚਦੇ ਨੇ ਤੇ ਵਜ਼ੀਰ ਖਾਨ ਨੂੰ ਆ ਕੇ ਦੱਸਦੇ ਨੇ ਕਿ ਅਸੀਂ ਗੁਰੂ ਦੇ ਦੋ ਬੱਚੇ ਤੇ ਉਹਨਾਂ ਦੀ ਮਾਤਾ ਨੂੰ ਗ੍ਰਿਫਤਾਰ ਕਰ ਲਿਆ ਤੇ ਤੁਹਾਡੇ ਕੋਲ ਲੈ ਕੇ ਆਇਆ ਤੇ ਵਜ਼ੀਰ ਖਾਂ ਜਦੋਂ ਵੇਖਦਾ ਖੁਸ਼ ਹੋ ਜਾਂਦਾ ਤੇ ਵਜ਼ੀਰ ਖਾਂ ਕਹਿੰਦਾ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖ ਦਿਓ ਚੰਡਾਲਪੁਰ ਜਿਹਨੂੰ ਕਿਹਾ ਜਾਂਦਾ ਸੀ ਮਹਿਮਾਨ ਨਿਵਾਜੀ ਲਈ ਵਰਤਿਆ ਜਾਂਦਾ ਸੀ ਇਹ ਠੰਡਾ ਬੁਰਜ ਜਿਹਦੇ ਕੋਲੋਂ ਅਤੇ ਨਿਚੋ ਪਾਣੀ ਲੰਘਦਾ ਸੀ ਤੇ ਉਹ ਪਾਣੀ ਦੇ ਨਾਲ ਜਦੋਂ ਹਵਾ ਟਕਰਾਉਂਦੀ ਸੀ ਤੇ ਠੰਡੀ ਸੀਤ ਹਵਾ ਜੋ ਗਰਮੀਆਂ ਵਿੱਚ ਵੀ ਅਗਲੇ ਨੂੰ ਠੰਡ ਲੱਗਣ ਲਾ ਦਿੰਦੀ ਸੀ ਪਰ ਹੁਣ ਤੇ ਸਿਆਲ ਦਾ ਮਹੀਨਾ ਸੀ ਛੋਟੇ ਸਾਹਿਬਜ਼ਾਦਿਆਂ ਦੇ ਹੱਥ ਬੰਨੇ ਹੋਏ ਇਸ ਤਰ੍ਹਾਂ ਬੋਰੀਆਂ ਦੇ ਵਿੱਚ ਉਹਨਾਂ ਨੂੰ ਕਈ ਘੰਟੇ ਤੱਕ ਰੱਖਿਆ ਤੇ ਆਖਰ ਭੁੱਖਣ ਭਾਣੇ ਉੱਤੋਂ ਅੱਤ ਦੀ ਠੰਡ ਤੇ ਮਾਤਾ ਗੁਜਰ ਕੌਰ ਦੇ ਵੀ ਹੱਥ ਬੰਨੇ ਹੋਏ ਸੋ ਇਧਰੋਂ ਭਾਈ ਮੋਤੀ ਰਾਮ ਮਹਿਰਾ ਨੂੰ ਪਤਾ ਲੱਗ ਕਿਉਂਕਿ ਮੋਤੀ ਰਾਮ ਮਹਿਰਾ ਸੂਬਾ ਸਰਹੰਦ
ਰਸੋਈਏ ਵਜੋਂ ਕੰਮ ਕਰਦਾ ਸੀ ਕਹਿੰਦੇ ਨੇ ਕਈ ਘੰਟਿਆਂ ਤੱਕ ਇਸ ਤਰ੍ਹਾਂ ਰੱਖਿਆ ਗਿਆ ਜਦੋਂ ਰਾਤ ਪਈ ਕਹਿੰਦੇ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖ ਦਿੱਤਾ ਗਿਆ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੂੰ ਗੰਗੂ ਖਿਮਾ ਕਰਿਓ ਗੰਗੂ ਨੂੰ ਤੇ ਆਪਣਾ ਕੰਮ ਜੋ ਕਰਨਾ ਸੀ ਕਰ ਦਿੱਤਾ ਸੀ ਤੇ ਲਾਲਚ ਵਿੱਚ ਆਇਆ ਗੰਗੂ ਨੇ ਸੋਚਿਆ ਵੀ ਮੋਹਰਾਂ ਦੀ ਥੈਲੀ ਤੇ ਲਘੋ ਲਈ ਹ ਮਾਤਾ ਗੁਜਰ ਕੌਰ ਦੀ ਇਹਨਾਂ ਨੂੰ ਪਕੜਾ ਕੇ ਮੈਂ ਹੋਰ ਵੀ ਇਨਾਮ ਲਵਾਂ ਕੋਤਵਾਲ ਤੋਂ ਕੋਤਵਾਲ ਨੇ ਕਿਹੜੇ ਉਹਨੂੰ ਢਾਵੇ ਦੇਣੇ ਸੀ ਲਾਹਣਤਾਂ ਹੀ ਪਈਆਂ ਇਤਿਹਾਸ ਕਹਿੰਦਾ ਗੰਗੂ ਬ੍ਰਾਹਮਣ ਤੇ ਉਹਦੇ ਘਰ ਵਾਲੀ ਪਾਗਲ ਹੋ ਕੇ ਮਰੇ ਇਹੋ ਜਿਹੇ ਦਰਦ ਨਾ ਕਮਾਉਤ ਉਹਨਾਂ ਦੀ ਆਈ ਸਰਾਫ ਲੱਗਿਆ ਗੰਗੂ ਜਦੋਂ ਤੱਕ ਦੁਨੀਆ ਰਹੇਗੀ ਗੰਗੂ ਨੂੰ ਲਾਹਣਤਾਂ ਪੈਂਦੀਆਂ ਰਹਿਣਗੀਆਂ। ਭਾਈ ਮੋਤੀ ਰਾਮ ਮਹਿਰਾ ਕਹਿੰਦੇ ਖਾਣਾ ਤਿਆਰ ਕਰਦਾ ਤੇ ਪੁੱਛਦਾ ਵੀ ਜਿਹੜੇ ਠੰਡੇ ਬੁਰਜ ਦੇ ਵਿੱਚ ਰੱਖੇ ਗਏ ਮਹਿਮਾਨ ਉਹਨਾਂ ਲਈ ਕਹਿੰਦੇ ਨਹੀਂ ਉਹਨਾਂ ਲਈ ਖਾਣਾ ਨਹੀਂ ਤਿਆਰ ਕਰਨਾ ਤੇ ਠੰਡੇ ਬੁਰਜ ਦੇ ਵਿੱਚ ਰੱਖੇ ਸਾਹਿਬਜ਼ਾਦੇ ਜਿਹਨਾਂ ਤੇ ਅੱਤ ਦਾ ਤਸ਼ਦਤ ਹੋਇਆ ਭਾਈ ਮੋਤੀ ਰਾਮ ਮਹਿਰਾ ਜਿਹਦੀ ਘਰਵਾਲੀ ਕਹਿੰਦੀ ਹੈ ਵੀ
ਤੁਸੀਂ ਉਹਨਾਂ ਦੀ ਸੇਵਾ ਕਰੋ ਤਾਂ ਸ਼ਾਇਦ ਆਪਣੇ ਭਾਗ ਜਿਹੜੇ ਆ ਉੱਤਮ ਸਮਝੇ ਜਾਣਗੇ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਾਂਗੇ ਭਾਈ ਮੋਤੀ ਰਾਮ ਮਹਿਰਾ ਆਪਣੇ ਘਰਵਾਲੀ ਦਾ ਗਹਿਣਾ ਗੱਟਾ ਪੈਸਾ ਟੁੱਕਰ ਘਰ ਬਾਰ ਸਭ ਕੁਝ ਆਪਣਾ ਵੇਚ ਦਿੰਦਾ ਤੇ ਸਾਹਿਬਜ਼ਾਦਿਆਂ ਨੂੰ ਇਕੱਲਾ ਦੁੱਧ ਪਿਆਉਂਦਾ ਹੈ ਦੁੱਧ ਪਿਆਉਣ ਦੇ ਕਰਕੇ ਆਪਣੀ ਜਿਹੜੀ ਦੌਲਤ ਹੈ ਸਭ ਕੁਰਬਾਨ ਕਰ ਦਿੰਦਾ ਹੈ। ਗੁਰਮੁਖ ਪਿਆਰਿਓ ਇਤਿਹਾਸ ਬਹੁਤ ਲੰਮੇਰਾ ਹੈ ਪਰ ਮੈਂ ਤਾਂ ਕਰਕੇ ਸਾਂਝਾ ਕੀਤਾ ਸਾਨੂੰ ਇਥੋਂ ਤੱਕ ਹੀ ਹਾਲੇ ਤੱਕ ਦੱਸਿਆ ਗਿਆ ਜਾਂ ਅਸੀਂ ਸੁਣਿਆ ਕਿ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਇਕੱਲੇ ਨੀਹਾਂ ਦੇ ਵਿੱਚ ਇਹਨੇ ਚਿਣਿਆ ਗਿਆ ਪਿਆਰਿਓ ਉਹਨਾਂ ਤੇ ਹੋਰ ਵੀ ਘੋਰ ਤਸ਼ੱਦਦ ਕੀਤੇ ਗਏ ਸਾਹਿਬਜ਼ਾਦਿਆਂ ਤੇ ਹੋਰ ਅਨੇਕਾਂ ਤਸ਼ੱਦਦ ਕੀਤੇ ਗਏ ਸਨ ਜਿਹੜੇ ਤਸ਼ੱਦਤਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਪਰ ਪਿਆਰਿਓ ਧੰਨ ਨੇ ਉਹ ਗੁਰੂ ਕੇ ਲਾਲ ਧਨ ਉਹ ਮਾਤਾ ਜਿਹਨੇ ਇਹੋ ਜਿਹੇ ਸਿੱਖਿਆ ਦਿੱਤੀ ਤੇ ਸਾਹਿਬਜ਼ਾਦਿਆਂ ਦਾ ਇਮਾਨ ਨਹੀਂ ਡੋਲਿਆ ਕੋਸ਼ਿਸ਼ ਕਰਿਆ ਕਰੋ ਆਹ ਦਿਨਾਂ ਚ ਆਪਣੇ ਬੱਚਿਆਂ ਨੂੰ ਦੱਸੋ ਸਮਝਾਓ ਸੇਵਾ ਸਿਮਰਨ ਕਰੋ ਸੋ ਆਪਣੇ ਹਾਜ਼ਰੀ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ