ਕੁੜੀ ਦੀ ਅੰਮ੍ਰਿਤ ਛਕਣ ਬਾਅਦ EXCLUSIVE ਇੰਟਰਵਿਊ
ਸੁਣੋ ਕਿਵੇਂ ਬਣੀ ਬਿਧ ? ਥਾਰ ਵਾਲ਼ੀ ਹਿੰਦੂ ਕੁੜੀ ਤੇ ਮੁੰਡੇ ਨੇ ਛਕਿਆ ਅੰਮ੍ਰਿਤ, ਕਹਿੰਦੇ ਸਾਨੂੰ ਤਾਂ ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ, ਸ਼ੰਭੂ ਬਾਰਡਰ ‘ਤੇ ਸੇਵਾ ਨਿਭਾਅ ਰਹੀ ਡਾਕਟਰ ਕੁੜੀ ਦੀ ਅੰਮ੍ਰਿਤ ਛਕਣ ਬਾਅਦ EXCLUSIVE ਇੰਟਰਵਿਊ
ਇੱਕ ਬੇਤੀ ਬਨੀ ਹੁੰਦੀ ਤੇ ਸਾਡੇ ਲਈ ਉਹ ਦੱਬਦਾ ਦੂਜਾ ਰੂਪ ਬਣ ਗਏ ਜਿਨਾਂ ਨੇ ਸਾਡੀਆਂ ਅੱਖਾਂ ਖੋਲੀਆਂ ਸਵੇਰੇ ਉੱਠ ਕੇ ਪੰਜ ਪਾਣੀਆਂ ਦਾ ਪਾਠ ਵੀ ਕਰੀਦਾ ਸਵੇਰੇ ਸੱਚ ਦੀ ਵੀ ਉਣੀ ਚਾਹੀਦਾ ਆ ਫਿਰ ਅਸੀਂ ਵੀ ਪਾਠ ਕਰਕੇ ਸੁਣੀਦਾ ਤੇ ਉਹ ਦਸਮ ਪਿਤਾ ਹਰ ਟਾਈਮ ਸਾਡੇ ਨਾਲ ਹੀ ਰਹਿੰਦੇ ਉਹਨਾਂ ਦਾ ਆਸ਼ੀਰਵਾਦ ਨਾਲ ਹੀ ਰਹਿੰਦਾ ਤੇ ਹੁਣ ਇਕੱਲਾਪਣ ਵੀ ਮਹਿਸੂਸ ਨਹੀਂ ਹੁੰਦਾ ਤੇ ਨਾ ਹੀ ਕਿਸੇ ਚੀਜ਼ ਤੋਂ ਡਰ ਲੱਗਦਾ ਹਮੇਸ਼ਾ ਗੁਰਦੁਆਰਾ ਸਾਹਿਬ ਜਾਂਦੀ ਸੀ ਮੇਰਾ ਮੇਰੇ ਮਨ ਚ ਇਦਾਂ ਕਦੀ ਵੀ ਨਹੀਂ ਸੀ ਆਇਆ ਸੀ ਕਿ ਮੈਂ ਅੰਮ੍ਰਿਤ ਛਕੂਗੀ ਮੈਂ ਤੇ ਇੰਨੀ ਵੱਡੀ ਕਿਰਪਾ ਹੋ ਜਾਊਗੀ ਮਹਾਰਾਜ ਦੀ ਸਿੰਘ ਉਹ ਨੇ ਜਿਨਾਂ ਨੇ ਪੰਜਾਬ ਦੀ ਰੱਖਿਆ ਕੀਤੀ ਜਾ ਦੁਨੀਆਂ ਦੀ ਰੱਖਿਆ ਕੀਤੀ ਸਿੰਘ ਉਹ ਨੇ ਜਿਹੜਾ ਜਿਨਾਂ ਦੇ ਨਾਲ ਖੜਾ ਬੰਦਾ ਹਰੇਕ ਬੰਦਾ ਆਪਣੇ ਆਪ ਨੂੰ ਸੇਫ ਫੀਲ ਕਰੂਗਾ ਜਦੋਂ ਆਪਾਂ ਕਿਤੇ ਦੂਰ ਵੀ ਜਾਈਦਾ ਸ਼ਹਿਰ ਤੋਂ ਬਾਹਰ ਵੀ ਚਾਹੀਦਾ ਆ ਉਦੋਂ ਕਿਤੇ ਕੋਈ ਦਿਖੇ ਨਾ ਦਿਖੇ
ਜੇ ਕੋਈ ਗੁਰਸਿੱਖ ਦਿਖ ਜਾਵੇ ਨਾ ਮਨ ਨੂੰ ਇੱਕ ਬੜੀ ਸ਼ਾਂਤੀ ਇੱਕ ਬਹੁਤ ਸੇਫ ਫੀਲ ਹੁੰਦਾ ਕਿ ਸ਼ੁਕਰ ਇੱਥੇ ਆਪਾਂ ਸੇਫ ਆ ਇਹ ਫੈਸਲਾ ਦਸਮ ਗੁਰਾਂ ਦਾ ਸੀਗਾ ਤੇ ਜਿਨਾਂ ਨੇ ਅੰਮ੍ਰਿਤ ਛਕਣ ਦੀ ਬਿਧ ਬਣਾਈ ਮਹਾਰਾਜ ਨੇ ਅੰਮ੍ਰਿਤ ਸੰਚਾਰ ਕਰਕੇ ਜਿਹੜਾ ਪਾਠ ਕਰਨ ਦਾ ਰਸ ਆ ਨਾ ਉਹ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਆ ਸੋ ਜੋ ਹੁਣ ਅਸੀਂ ਪਾਠ ਕਰਦੇ ਆਂ ਸਵੇਰੇ ਉੱਠ ਕੇ ਉਹਦਾ ਰਸ ਜੋ ਪ੍ਰਾਪਤ ਹੁੰਦਾ ਔਰ ਉਹਦੇ ਨਾਲ ਮਤਲਬ ਪਾਰਟੀ ਕਰਨ ਤੋਂ ਬਾਅਦ ਲੱਗਦਾ ਕਿ ਸਾਡੇ ਨਾਲ ਆ ਹਰ ਟਾਈਮ ਉਹ ਰਸਤੇ ਦੀ ਪਹਿਲਾਂ ਨਹੀਂ ਸੀ ਮਹਿਸੂਸ ਕਿਦਾਂ ਨੇ ਲੋਕਾਂ ਕੀਤਾ ਉਹ ਇਸ਼ਾਰਾ ਕੀਤਾ ਕੋਈ ਗੱਲ ਛਕ ਲਦਾ ਐਸ਼ ਕਰਨ ਦੀ ਉਮਰ ਐਸ਼ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਹੁਕਮ ਤਾਂ ਲੱਗ ਗਿਆ ਦਸੋ ਪਿਤਾ ਦਾ ਜ ਬਸ ਜਦੋਂ ਇਹਨਾਂ ਨੇ ਇਹ ਗੱਲ ਕਹੀ ਤਾਂ ਮੰਨ ਲਈ ਸਟੇਜ ਤੋਂ ਫੜ ਕੇ ਕ ਸਾਰਿਆਂ ਨੂੰ ਵੀ ਅੰਮ੍ਰਿਤ ਛਕਣਾ ਚਾਹੀਦਾ ਕੀ ਲੱਗਿਆ ਜਿਹਾ ਵੀ ਕਿਉਂ ਸਾਰਿਆਂ ਨੇ ਸ਼ਕਣਾ ਚਾਹੀਦਾ ਸਾਰਿਆਂ ਤੋਂ ਵੱਡੀ ਚੀਜ਼ ਜਿਹੜੀ ਮਹਿਸੂਸ ਹੋਈ ਗੁਲਾਮੀ ਅਸੀਂ ਗੁਲਾਮ ਬਣ ਗਏ ਆ ਸੋ ਜਿੰਨਾਂ ਚਿਰ ਆਪਾਂ ਸਿੰਘ ਨਹੀਂ ਸਕਦੇ ਅੰਮ੍ਰਿਤ ਨਹੀਂ ਛੱਕਦੇ ਆਪਣੇ ਗੁਰੂ ਦੇ ਲੜ ਨਹੀਂ ਲੱਗਦੇ ਜੋ ਮਹਾਰਾਜ ਨੇ ਗੱਲਾਂ ਕਹੀਆਂ ਉਹਨਾਂ ਤੇ ਗੌਰ ਨਹੀਂ ਕਰਦੇ ਤੇ ਉਨਾਂ ਚਿਰ ਅਸੀਂ ਜਿੱਤ ਨਹੀਂ ਸਕਦੇ ਗੁਲਾਮੀ ਲੜੋ ਨਹੀਂ ਨਾ ਸਕਦੇ ਤਾਂ ਕਿਸਾਨੀ
ਅੱਛਾ ਮੈਡੀਕਲ ਸਹੂਲਤਾਂ ਭੈਣ ਹੀਨਾ ਤੇ ਨਵਦੀਪ ਵੀਰ ਇੱਥੇ ਦੇ ਰਹੇ ਸੀਗੇ ਜਿੰਨੇ ਵੀ ਕਿਸਾਨ ਵੀਰ ਬਿਮਾਰ ਉਰੇ ਸੀਗੇ ਜਾਂ ਫਿਰ ਜੋ ਹਰਿਆਣਾ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਸੀ ਉਸ ਦਾ ਸ਼ਿਕਾਰ ਹੋ ਰਹੇ ਸੀ ਉਹਨਾਂ ਦਾ ਇਲਾਜ ਇਹਨਾਂ ਨੇ ਸ਼ੁਰੂ ਕੀਤਾ ਤਾ ਇਹਨਾਂ ਨੂੰ ਥਾਰ ਵਾਲੀ ਭੈਣ ਵੀ ਕਿਹਾ ਜਾਂਦਾ ਸੀਗਾ ਕਿਉਂਕਿ ਇੱਕ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਕਦੇ ਕਿਸਾਨਾਂ ਦੇ ਵਿੱਚ ਵਿਚਰੇ ਵੀ ਨਹੀਂ ਪਰ ਇੱਕਦਮ ਇੱਥੇ ਆ ਕੇ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਆ ਪਰ ਹੁਣ ਇੱਕ ਵੱਡੀ ਕਹਿ ਸਕਦੇ ਕਿ ਇੱਕ ਵੱਡੀ ਸੇਵਾ ਮਹਾਰਾਜ ਨੇ ਇਹਨਾਂ ਕੋਲ ਲੈ ਲਈ ਕਿ ਇਹਨਾਂ ਨੇ ਹੁਣ ਅੰਮ੍ਰਿਤ ਛੱਕ ਲਿਆ 160 ਨਾਲ ਭੈਣ ਵੀ ਮੌਜੂਦ ਹਾਂ ਬਾਈ ਹੋਣੀ ਮੌਜੂਦ ਨੇ ਗੱਲਬਾਤ ਆਪਾਂ ਕਰਦੇ ਆਂ ਸ਼ੁਰੂਆਤ ਭੈਣ ਉਹਨਾਂ ਤੋਂ ਕਰ ਲੈਣੇ ਪੈਣ ਜਿੱਥੇ ਕਿਸਾਨਾਂ ਦੀ ਸੇਵਾ ਕਰਨ ਦੀ ਇੱਕ ਵੱਡੀ ਜਿੰਮੇਵਾਰੀ ਸੀਗੀ ਤੇ
ਇਹਨੇ ਇੱਕ ਹੋਰ ਵੱਡੀ ਜਿੰਮੇਵਾਰੀ ਤੁਹਾਡੇ ਸਿਰ ਪੈ ਗਈ ਹ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਬੁਲਾਣਾ ਚਾਹੂੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿੰਮੇਵਾਰੀ ਜੋ ਕਿ ਕਿਸਾਨਾਂ ਦੀ ਸੀਗੀ ਉਹ ਆਪਾਂ ਇਦਾਂ ਸੋਚ ਕੇ ਨਹੀਂ ਆਏ ਸੀਗੇ ਕਿ ਆਪਾਂ ਦਲ ਇੰਨੀ ਲੰਬੀ ਸੇਵਾ ਜਾਏਗੀ ਆਪਾਂ ਇੱਕ ਦਿਨ ਤਾਂ ਸੋਚ ਕੇ ਆਏ ਸੀ ਪਰ ਮਹਾਰਾਜ ਨੇ ਹੁਕਮ ਲਾ ਤਾ ਤੇ ਹੁਣ ਆਪਾਂ ਨਿਰੰਤਰ ਸੇਵਾ ਨਿਭਾ ਰਹੇ ਆਂ ਜਿੱਦਾਂ ਕਿ ਸੰਗਤਾਂ ਦੇ ਪਿਆਰ ਦੇ ਨਾਲ ਔਰ ਇਹਨਾਂ ਦੇ ਮਾਨ ਸਤਿਕਾਰ ਨਾਲ ਸਾਨੂੰ ਤਬਦੀਲੀ ਦੇਖਣ ਨੂੰ ਮਿਲੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ