ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਆਤਮਾ,ਫਿਰ ਹੋਇਆ ਚਮਤਕਾਰ ਸੱਚੀ ਘਟਨਾ

ਜਿਨਾਂ ਤੇ ਆਪਾਂ ਯਕੀਨ ਨਹੀਂ ਕਰਦੇ ਸੁਣ ਕੇ ਸੋ ਅਜਿਹੀਆਂ ਚੀਜ਼ਾਂ ਜੋ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਸੀਸੀ ਟੀਵੀ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਉਹਨਾਂ ਦੀ ਆਪਾਂ ਗੱਲ ਜਰੂਰ ਕਰਾਂਗੇ ਕੁਝ ਤੇ ਹੁੰਦੀਆਂ ਨੇ ਇੰਟਰਟੇਨਮੈਂਟ ਦੇ ਲਈ ਸਾਨੂੰ ਹਸਾਉਣ ਲਈ ਸਾਡਾ ਧਿਆਨ ਆਕਰਸ਼ਿਤ ਕਰਨ ਦੇ ਲਈ ਕੁਝ ਹੁੰਦੀਆਂ ਨੇ ਵੀ ਸਾਨੂੰ ਯਕੀਨ ਦਵਾਉਣ ਦੇ ਲਈ ਵੀ ਜਿਨਾਂ ਤੇ ਕੋਈ ਯਕੀਨ ਨਾ ਕਰੇ ਵੀ ਇਹ ਘਟਨਾ ਸੱਚ ਸੀ ਵੀ ਤੁਸੀਂ ਯਕੀਨ ਨਹੀਂ ਸੀ ਕਰਦੇ ਆਹ ਵੇਖੋ ਕੀ ਆ ਸੋ ਉਹਨਾਂ ਦੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਤਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪਲੇਟਫਾਰਮਾਂ ਤੇ ਵੇਖਿਆ ਹੋਏਗਾ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਜਿਹੜੀਆਂ ਜਾਣਕਾਰੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਵੀ ਆਹ ਫਲਾਣੀ ਜਗ੍ਹਾ ਆਤਮ ਹੈ ਜੀ ਉਹਨੇ ਗੱਡੀ ਪਲਟਾ ਤੀ ਉਹਨੇ ਕੁਰਸੀ ਚੱਕ ਤੀ ਉਹਨੇ ਆਹ

ਕਰਤਾ ਉਹਨੇ ਉਹ ਕਰਤਾ ਉਹ ਆਹ ਹੋ ਗਈ ਉਹ ਹੋ ਗਈ ਇਹੋ ਜਿਹੀਆਂ ਚੀਜ਼ਾਂ ਤੁਸੀਂ ਬੜੀਆਂ ਵੇਖਦੇ ਹੋਵੋਗੇ ਮੈਂ ਇਥੇ ਬੇਨਤੀਆਂ ਕਰਕੇ ਤੁਹਾਡਾ ਧਿਆਨ ਜਿਹੜਾ ਹੈ ਜਰੂਰ ਦਵਾ ਦਿਆ ਕਿ ਸਾਧ ਸੰਗਤ ਅਜਿਹਾ ਕੁਝ ਨਹੀਂ ਹੁੰਦਾ ਕੁਝ ਲੋਕ ਸਾਡੇ ਨਾਲ ਗੇਮ ਖੇਡ ਜਾਂਦੇ ਨੇ ਸੀਸੀਟੀਵੀ ਫੋਟੋ ਦੇ ਵਿੱਚ ਦੂਜੇ ਨੂੰ ਅਰੇਜ ਕਰਕੇ ਆਪ ਉਹ ਸਾਹਮਣੇ ਆ ਜਾਂਦੇ ਨੇ ਚਲੋ ਠੀਕ ਹ ਜੀ ਅਜਿਹੀਆਂ ਘਟਨਾਵਾਂ ਬਹੁਤ ਹੁੰਦੀਆਂ ਨੇ ਕ੍ਰਿਮੀਨਲ ਇਹੋ ਜਿਹੀਆਂ ਚੀਜ਼ਾਂ ਦਾ ਸਹਾਰਾ ਲੈਂਦੇ ਨੇ ਕਈ ਵਾਰੀ ਸਾਡੇ ਇੰਟਰਟੇਨਮੈਂਟ ਲਈ ਕੀਤੀਆਂ ਜਾਂਦੀਆਂ ਨੇ ਪਰ ਜੇ ਗੁਰੂ ਦੀ ਗੱਲ ਆ ਜੇ ਗੁਰੂ ਦੇ ਦਰਬਾਰ ਦੀ ਗੱਲ ਆ ਜੇ ਤਾਂ ਪਿਆਰਿਓ ਫਿਰ ਉੱਥੇ ਕੁਝ ਝੂਠ ਨਹੀਂ ਹੁੰਦਾ ਉਥੇ ਸਭ ਕੁਝ ਸੱਚ ਹੀ ਹੁੰਦਾ ਜਦੋਂ ਆਤਮਾ ਆ ਜਾਏ ਦਰਬਾਰ ਸਾਹਿਬ ਮੱਥਾ ਟੇਕਣ ਲਈ ਤਾਂ ਫਿਰ ਕੀ ਹੁੰਦਾ ਹੈ ਤੇ ਮੈਂ ਇੱਕ ਸੱਚੀ ਘਟਨਾ ਤੁਹਾਡੇ ਨਾਲ ਜਿਹੜੀ ਹੈ ਉਹ ਸਾਂਝੀ ਕਰਨੀ ਹੈ

ਸਾਧ ਸੰਗਤ ਇੱਕ ਭੈਣ ਨੇ ਅਸਲ ਸੱਚਾਈ ਦੱਸੀ ਸੀ ਤੇ ਉਹਦੀ ਸੱਚਾਈ ਜਿਹੜੀ ਪਹਿਲਾਂ ਕਿਸੇ ਨੇ ਮੰਨੀ ਨਹੀਂ ਪਰ ਉਹਨੇ ਬਾਅਦ ਵਿੱਚ ਦੱਸਿਆ ਨਾ ਸੱਚ ਫਿਰ ਸਾਰਿਆਂ ਨੇ ਮੰਨਿਆ ਜਿਵੇਂ ਜਿਵੇਂ ਹੋਇਆ ਸੀ ਉਹ ਕਹਿੰਦੀ ਮੇਰੇ ਪਿਤਾ ਜੀ ਰੋਜ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਸੀ ਉਹਨਾਂ ਨਾਲ ਅਜੀਬੋ ਗਰੀਬ ਘਟਨਾ ਵਾਪਰਦੀਆਂ ਸੀ ਜਦੋਂ ਦਰਬਾਰ ਸਾਹਿਬ ਚਲੇ ਜਾਂਦੇ ਸੀ ਉਦੋਂ ਕੁਝ ਨਹੀਂ ਸੀ ਹੁੰਦਾ ਰਸਤੇ ਵਿੱਚ ਜਾਂਦੇ ਤੇ ਉਹਨਾਂ ਨੇ ਇਹ ਗੱਲ ਕਦੇ ਨੋਟ ਕੀਤੀ ਤੇ ਬਹੁਤ ਲੰਮਾ ਸਮਾਂ ਨੋਟ ਕਰਦੇ ਰਹੇ ਇੱਕ ਦਿਨ ਫਿਰ ਕੀ ਹੋਇਆ ਤੇ ਸਾਕਸ਼ਾਤ ਸਾਹਮਣੇ ਉਹ ਮੱਥਾ ਟੇਕਣ ਦੇ ਲਈ ਜਦੋਂ ਵੜਨ ਲੱਗੇ ਨਾ ਦਰਬਾਰ ਸਾਹਿਬ ਦੀ ਹਜੂਰ ਦੇ ਅੰਦਰ ਤਾਂ ਇੱਕ ਆਤਮਾ ਉਹਨਾਂ ਨੂੰ ਦਿਖਾਈ ਦਿੰਦੀ ਹੈ ਉਹ ਕਹਿੰਦੀ ਹ ਵੀ ਮੈਂ ਤੈਨੂੰ ਲੈਣ ਆਈ ਤੇ ਉਸ ਵਕਤ ਕਿੰਨੀ ਮੇਰੇ ਪਿਤਾ ਜੀ ਕਹਿੰਦੇ ਨੇ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਣਾ ਤੇ

ਉਹ ਇਨਾ ਕਹਿ ਕੇ ਅੰਦਰ ਲੰਘ ਗਏ ਅੰਦਰ ਚਲੇ ਜਾਂਦੇ ਨੇ ਗੁਰੂ ਕੇ ਦਰਬਾਰ ਦੇ ਵਿੱਚ ਮੱਥਾ ਟੇਕਦੇ ਨੇ ਬੜੇ ਪਿਆਰ ਨਾਲ ਬੜੇ ਸ਼ਰਧਾ ਨਾਲ ਗੁਰੂ ਨੂੰ ਨਤਮਸਤਕ ਹੁੰਦੇ ਨੇ ਬੜਾ ਚੰਗਾ ਲੱਗਦਾ ਹੀ ਨਹੀਂ ਕਹਿੰਦੇ ਨੇ ਉਹ ਵੀ ਨਾਲੇ ਨਾਲ ਮਗਰੇ ਮਗਰ ਤੁਰੀ ਆਉਂਦੀ ਪਰ ਮੇਰੇ ਪਿਤਾ ਜੀ ਨੇ ਧਿਆਨ ਨਹੀਂ ਦਿੱਤਾ ਉਹ ਧਿਆਨ ਨਹੀਂ ਦੇ ਰਹੇ ਆਪਣਾ ਕੰਮ ਕਰ ਰਹੇ ਨੇ ਸੇਵਾ ਕਰ ਰਹੇ ਨੇ ਉਸ ਤੋਂ ਬਾਅਦ ਜਦੋਂ ਘਰ ਜਾਣ ਲੱਗਦੇ ਨੇ ਕਹਿੰਦੇ ਉਹ ਨਾਲ ਹੀ ਫੇਰ ਮਗਰੇ ਮਗਰ ਤੇ ਉਸ ਵਕਤ ਕਹਿੰਦੇ ਜਦੋਂ ਮਗਰੇ ਮਗਰ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਉਹਨਾਂ ਨੇ

ਅਰਦਾਸ ਕਰ ਦਿੱਤੀ ਵੀ ਸੱਚੇ ਪਾਤਸ਼ਾਹ ਕਿਰਪਾ ਕਰਿਓ ਜੇ ਮੇਰਾ ਅਖੀਰਲਾ ਸਮਾਂ ਵੀ ਆ ਗਿਆ ਤੇ ਤੁਸੀਂ ਮਿਹਰ ਕਰਨੀ ਹ ਤੁਸੀਂ ਕਿਰਪਾ ਕਰਨੀ ਹ ਪਾਤਸ਼ਾਹ ਮੈਨੂੰ ਬਚਾ ਲਓ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ ਮੈਨੂੰ ਨਹੀਂ ਪਤਾ ਵੀ ਅਸਲ ਚ ਕੀ ਚੀਜ਼ ਹ ਤੇ ਉਸ ਵਕਤ ਕਹਿ ਸਤਿਗੁਰ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਐਸੀ ਰਹਿਮਤ ਹੋਈ ਤੇ ਉਹ ਚੀਜ਼ ਉਥੋਂ ਭੱਜਣ ਦੀ ਬਜਾਏ ਉੱਥੇ ਹੀ ਮੱਥਾ ਟੇਕ ਰਹੀ ਹੈ ਭੱਜੀ ਨਹੀਂ ਮੱਥਾ ਟੇਕ ਰਹੀ ਹੈ ਮੱਥਾ ਟੇਕਿਆ ਜਾ ਰਿਹਾ ਮੱਥਾ ਟੇਕਿਆ ਜਾ ਰਿਹਾ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਵੇਂ ਉਹਦੇ ਪਿਤਾ ਨੇ ਮੱਥਾ ਟੇਕਿਆ ਉਹ ਵੀ ਉਹਨੇ ਟੇਕਿਆ ਹਾਲਾਂਕਿ ਇਹ ਚੀਜ਼ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ

Leave a Reply

Your email address will not be published. Required fields are marked *