ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਆਤਮਾ

ਅਜਿਹੀਆਂ ਚੀਜ਼ਾਂ ਜੋ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਸੀਸੀ ਟੀਵੀ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਉਹਨਾਂ ਦੀ ਆਪਾਂ ਗੱਲ ਜਰੂਰ ਕਰਾਂਗੇ ਕੁਝ ਤੇ ਹੁੰਦੀਆਂ ਨੇ ਇੰਟਰਟੇਨਮੈਂਟ ਦੇ ਲਈ ਸਾਨੂੰ ਹਸਾਉਣ ਲਈ ਸਾਡਾ ਧਿਆਨ ਆਕਰਸ਼ਿਤ ਕਰਨ ਦੇ ਲਈ ਕੁਝ ਹੁੰਦੀਆਂ ਨੇ ਵੀ ਸਾਨੂੰ ਯਕੀਨ ਦਵਾਉਣ ਦੇ ਲਈ ਵੀ ਜਿਨਾਂ ਤੇ ਕੋਈ ਯਕੀਨ ਨਾ ਕਰੇ ਵੀ ਇਹ ਘਟਨਾ ਸੱਚ ਸੀ ਵੀ ਤੁਸੀਂ ਯਕੀਨ ਨਹੀਂ ਸੀ ਕਰਦੇ ਆਹ ਵੇਖੋ ਕੀ ਆ ਸੋ ਉਹਨਾਂ ਦੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਤਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪਲੇਟਫਾਰਮਾਂ ਤੇ ਵੇਖਿਆ ਹੋਏਗਾ ਸੋਸ਼ਲ ਮੀਡੀਆ ਦੇ ਕਿਸ ਤਰ੍ਹਾਂ ਜਿਹੜੀਆਂ ਜਾਣਕਾਰੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਯਾ ਫਲਾਣੀ ਜਗ੍ਹਾ ਆਤਮਾ ਹੈ ਜੀ ਉਹਨੇ ਗੱਡੀ ਪਲਟਾ ਤੀ ਉਹਨੇ ਕੁਰਸੀ ਚੱਕ ਤੀ ਉਹਨੇ ਆਹ ਕਰਤਾ ਉਹਨੇ ਉਹ ਕਰਤਾ ਉਹ ਆਹ ਹੋ ਗਈ ਉਹ ਹੋ ਗਈ ਇਹੋ ਜਿਹੀਆਂ ਚੀਜ਼ਾਂ ਤੁਸੀਂ ਬੜੀਆਂ ਵੇਖਦੇ ਹੋਵੋਗੇ ਮੈਂ ਤੇ ਬੇਨਤੀਆਂ ਕਰਕੇ ਤੁਹਾਡਾ ਧਿਆਨ ਜਿਹੜਾ ਹੈ ਜਰੂਰ ਦਵਾ ਦਿਆ ਕਿ ਸਾਧ ਸੰਗਤ ਅਜਿਹਾ ਕੁਝ ਨਹੀਂ ਹੁੰਦਾ ਕੁਝ ਲੋਕ ਸਾਡੇ ਨਾਲ ਗੇਮ ਖੇਡ ਜਾਂਦੇ ਨੇ ਸੀਸੀਟੀਵੀ ਫੋਟੋਜ਼ ਦੇ ਵਿੱਚ ਦੂਜੇ ਨੂੰ ਅਰੇਜ ਕਰਕੇ ਆਪ ਉਹ ਸਾਹਮਣੇ ਆ ਜਾਂਦੇ ਨੇ ਚਲੋ ਠੀਕ ਹੈ ਜੀ

ਅਜਿਹੀਆਂ ਘਟਨਾਵਾਂ ਬਹੁਤ ਹੁੰਦੀਆਂ ਨੇ ਕ੍ਰਿਮੀਨਲ ਇਹੋ ਜਿਹੀਆਂ ਚੀਜ਼ਾਂ ਦਾ ਸਹਾਰਾ ਲੈਂਦੇ ਨੇ ਕਈ ਵਾਰੀ ਸਾਡੇ ਇੰਟਰਟੇਨਮੈਂਟ ਲਈ ਕੀਤੀਆਂ ਜਾਂਦੀਆਂ ਨੇ ਪਰ ਜੇ ਗੁਰੂ ਦੀ ਗੱਲ ਆ ਜੇ ਗੁਰੂ ਦੇ ਦਰਬਾਰ ਦੀ ਗੱਲ ਆ ਜੇ ਤਾਂ ਪਿਆਰਿਓ ਫਿਰ ਉੱਥੇ ਕੁਝ ਝੂਠ ਨਹੀਂ ਹੁੰਦਾ ਉਥੇ ਸਭ ਕੁਝ ਸੱਚ ਹੀ ਹੁੰਦਾ ਜਦੋਂ ਆਤਮਾ ਆ ਜਾਏ ਦਰਬਾਰ ਸਾਹਿਬ ਮੱਥਾ ਟੇਕਣ ਲਈ ਤਾਂ ਫਿਰ ਕੀ ਹੁੰਦਾ ਹੈ ਤੇ ਮੈਂ ਇੱਕ ਸੱਚੀ ਘਟਨਾ ਤੁਹਾਡੇ ਨਾਲ ਜਿਹੜੀ ਹੈ ਉਹ ਸਾਂਝੀ ਕਰਨੀ ਹੈ ਸਾਧ ਸੰਗਤ ਇੱਕ ਭੈਣ ਨੇ ਅਸਲ ਸੱਚਾਈ ਦੱਸੀ ਸੀ ਤੇ ਉਹਦੀ ਸੱਚਾਈ ਜਿਹੜੀ ਆ ਪਹਿਲਾਂ ਕਿਸੇ ਨੇ ਮੰਨੀ ਨਹੀਂ ਪਰ ਉਹਨੇ ਬਾਅਦ ਵਿੱਚ ਜਦੋਂ ਦੱਸਿਆ ਨਾ ਸੱਚ ਫਿਰ ਸਾਰਿਆਂ ਨੇ ਮੰਨਿਆ ਜਿਵੇਂ ਜਿਵੇਂ ਹੋਇਆ ਸੀ ਉਹ ਕਹਿੰਦੀ ਮੇਰੇ ਪਿਤਾ ਜੀ ਰੋਜ਼ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਸੀ ਉਹਨਾਂ ਨਾਲ ਅਜੀਬੋ ਗਰੀਬ ਘਟਨਾ ਵਾਪਰਦੀਆਂ ਸੀ। ਜਦੋਂ ਦਰਬਾਰ ਸਾਹਿਬ ਚਲੇ ਜਾਂਦੇ ਸੀ ਉਦੋਂ ਕੁਝ ਨਹੀਂ ਸੀ ਹੁੰਦਾ ਰਸਤੇ ਵਿੱਚ ਜਾਂਦੇ ਹੁੰਦੀਆਂ ਸੀ ਤੇ ਉਹਨਾਂ ਨੇ ਇਹ ਗੱਲ ਕਦੇ ਨੋਟ ਕੀਤੀ ਤੇ ਬਹੁਤ ਲੰਮਾ ਸਮਾਂ ਨੋਟ ਕਰਦੇ ਰਹੇ ਕਹਿੰਦੇ ਇੱਕ ਦਿਨ ਫਿਰ ਕੀ ਹੋਇਆ ਤੇ ਸਾਕਸ਼ਾਤ ਸਾਹਮਣੇ ਉਹ ਮੱਥਾ ਟੇਕਣ ਦੇ ਲਈ ਜਦੋਂ ਵੜਨ ਲੱਗੇ ਨਾ ਦਰਬਾਰ ਸਾਹਿਬ ਦੀ ਹਦੂਰ ਦੇ ਅੰਦਰ ਤਾਂ ਇੱਕ ਆਤਮਾ ਉਹਨਾਂ ਨੂੰ ਦਿਖਾਈ ਦਿੰਦੀ ਹੈ ਉਹ ਕਹਿੰਦੀ ਹ ਵੀ ਮੈਂ ਤੈਨੂੰ ਲੈਣ

ਤੇ ਉਹ ਹੋਰ ਵੀ ਜਿਆਦਾ ਤੇ ਉਹ ਇਨਾ ਕਹਿ ਕੇ ਅੰਦਰ ਲੰਘ ਗਏ ਅੰਦਰ ਚਲੇ ਜਾਂਦੇ ਨੇ ਗੁਰੂ ਕੇ ਦਰਬਾਰ ਦੇ ਵਿੱਚ ਮੱਥਾ ਟੇਕਦੇ ਨੇ ਬੜੇ ਪਿਆਰ ਨਾਲ ਬੜੇ ਸ਼ਰਧਾ ਨਾਲ ਗੁਰੂ ਨੂੰ ਨਤਮਸਤਕ ਹੁੰਦੇ ਨੇ ਬੜਾ ਚੰਗਾ ਲੱਗਦਾ ਕਹਿੰਦੇ ਨੇ ਉਹ ਵੀ ਨਾਲ ਹੀ ਨਾਲ ਮਗਰੇ ਮਗਰ ਤੁਰੀ ਆਉਂਦੀ ਹ ਪਰ ਮੇਰੇ ਪਿਤਾ ਜੀ ਨੇ ਧਿਆਨ ਨਹੀਂ ਦਿੱਤਾ ਉਹ ਧਿਆਨ ਨਹੀਂ ਦੇ ਰਹੇ ਆਪਣਾ ਕੰਮ ਕਰ ਰਹੇ ਨੇ ਸੇਵਾ ਕਰ ਰਹੇ ਨੇ ਉਸ ਤੋਂ ਬਾਅਦ ਜਦੋਂ ਘਰ ਜਾਣ ਲੱਗਦੇ ਨੇ ਕਹਿੰਦੇ ਉਹ ਨਾਲ ਹੀ ਫੇਰ ਮਗਰੇ ਮਗਰ ਤੇ ਉਸ ਵਕਤ ਕਹਿੰਦੇ ਜਦੋਂ ਮਗਰੇ ਮਗਰ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਅਰਦਾਸ ਕਰ ਦਿੱਤੀ ਵੀ ਸੱਚੇ ਪਾਤਸ਼ਾਹ ਕਿਰਪਾ ਕਰਿਓ ਜੇ ਮੇਰਾ ਅਖੀਰਲਾ ਸਮਾਂ ਵੀ ਆ ਗਿਆ ਤੇ ਤੁਸੀਂ ਮਿਹਰ ਕਰਨੀ ਹੈ ਤੁਸੀਂ ਕਿਰਪਾ ਕਰਨੀ ਹੈ ਪਾਤਸ਼ਾਹ ਮੈਨੂੰ ਬਚਾ ਲਓ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ ਮੈਨੂੰ ਨਹੀਂ ਪਤਾ ਵੀ ਅਸਲ ਜੇ ਕੀ ਚੀਜ਼ ਹੈ ਤੇ ਉਸ ਵਕਤ ਕਹਿ ਸਤਿਗੁਰ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਐਸੀ ਰਹਿਮਤ ਹੋਈ ਤੇ ਉਹ ਚੀਜ਼ ਉਥੋਂ ਭੱਜਣ ਦੀ ਬਜਾਏ ਉੱਥੇ ਹੀ ਮੱਥਾ ਟੇਕ ਰਹੀ ਹੈ ਭੱਜੀ ਨਹੀਂ ਮੱਥਾ ਟੇਕ ਰਹੀ ਹੈ ਮੱਥਾ ਟੇਕਿਆ ਜਾ ਰਿਹਾ ਮੱਥਾ ਟੇਕਿਆ ਜਾ ਰਿਹਾ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਵੇਂ ਉਹਦੇ ਪਿਤਾ ਨੇ ਮੱਥਾ ਟੇਕਿਆ ਉਹ ਵੀ ਉਹਨੇ ਟੇਕਿਆ ਹਾਲਾਂਕਿ ਇਹ ਚੀਜ਼ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੁਣ ਹੈਗੀ ਕਿਤੇ

ਤੁਰਦੀ ਸੀ ਪਰ ਉਹਨੂੰ ਵਿਖਾਇਆ ਕਿਤੇ ਹੋਰ ਦਾ ਗਿਆ ਦੱਸਿਆ ਕਿਸੇ ਹੋਰ ਦਾ ਗਿਆ ਕਿਉਂਕਿ ਮੈਂ ਬੇਨਤੀ ਕਰ ਰਿਹਾ ਵੀ ਗੁਰੂ ਦੇ ਦਰ ਤੇ ਹਰ ਇੱਕ ਚੀਜ਼ ਜਿਹੜੀ ਹੈ ਉਹ ਭਾਵਨਾ ਨਾਲ ਆਉਂਦੀ ਹੈ ਤੇ ਸਾਡਾ ਕੋਈ ਨੁਕਸਾਨ ਨਹੀਂ ਕਰਦੀ ਉਹ ਸ਼ੁੱਧ ਹੋ ਕੇ ਆਉਂਦੀ ਹ ਜਦੋਂ ਵੀ ਆਉਂਦੀ ਹ। ਤੁਸੀਂ ਵੇਖਿਆ ਹੋਊਗਾ ਕਿੰਨੇ ਅਜਿਹੇ ਲੋਕ ਨੇ ਜਿਹੜੇ ਆਪਣੇ ਪੈਰਾਂ ਤੇ ਚੱਲ ਕੇ ਨਹੀਂ ਆਉਂਦੇ ਮੱਥਾ ਟੇਕਣ ਵੀਲ ਜੇਲਾਂ ਤੇ ਆਉਂਦੇ ਨੇ ਪਰ ਪਿਆਰਿਓ ਤੁਰ ਕੇ ਆਪਣੇ ਪੈਰਾਂ ਤੇ ਜਾਂਦੇ ਨੇ ਜਿਹੜੇ ਕੰਨਾਂ ਤੋਂ ਸੁਣ ਨਹੀਂ ਸਕਦੇ ਮੱਥਾ ਟੇਕਦੇ ਨੇ ਤੇ ਉਹ ਤੁਰ ਕੇ ਮੱਥਾ ਟੇਕਣ ਆਉਂਦੇ ਨੇ ਤੇ ਆਪਣਾ ਰੋਗ ਕਟਵਾ ਕੇ ਚਲੇ ਜਾਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਮਿਹਰਬਾਨ ਨੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਉਹ ਇਹੋ ਜਿਹੀ ਕਿਰਪਾ ਦੇ ਮਾਲਕ ਬਣ ਜਾਂਦੇ ਨੇ ਫਿਰ ਤੇ ਜੋ ਗੁਰੂ ਦੇ ਦਰ ਤੇ ਆ ਗਿਆ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਉਹਨੂੰ ਕੋਈ ਵਾਲ ਨਹੀਂ ਵਿੰਗਾ ਹੋ ਸਕਦਾ ਕਹਿੰਦੀ ਮੇਰੇ ਪਿਤਾ ਜੀ ਉੱਥੋਂ ਵਾਪਸ ਆ ਗਏ ਕਹਿੰਦੀ ਅੱਜ ਤੋਂ ਬਾਅਦ ਉਹ ਦਿਨ ਗਿਆ

ਤੇ ਆਹ ਆਇਆ ਕੋਈ ਕੁਝ ਨਹੀਂ ਹੋਇਆ ਮੇਰੇ ਪਿਤਾ ਜੀ ਨੂੰ ਬਿਲਕੁਲ ਠੀਕ ਠਾਕ ਨੇ ਤੇ ਅੱਜ ਬਜ਼ੁਰਗ ਹੋ ਗਏ ਨੇ ਕਹਿੰਦੇ ਅੱਜ ਵੀ ਦਰਬਾਰ ਸਾਹਿਬ ਜਾਂਦੇ ਨੇ ਪਰ ਆਖਰਕਾਰ ਸਾਨੂੰ ਲੱਗਦਾ ਸੀ ਵੀ ਉਹ ਚੀਜ਼ਾਂ ਕਿਸੇ ਨੇ ਚਮੇੜ ਦਿੱਤੀਆਂ ਨਾਲ ਜਾਂ ਫਿਰ ਕੋਈ ਸੱਚੀਆਂ ਚੀਜ਼ਾਂ ਨੇ ਜਮਦੂਤ ਲੈਣ ਆ ਗਏ ਬਹੁਤ ਸਾਰੇ ਮਨ ਦੇ ਵਿੱਚ ਖਿਆਲ ਆਉਂਦੇ ਸੀ ਪਰ ਇਹ ਗੱਲ ਕਹਿੰਦੀ ਮੇਰੇ ਪਿਤਾ ਜੀ ਨੇ ਮੈਨੂੰ ਦੱਸੀ ਸੀ ਪਰ ਮੈਂ ਉਸ ਵਕਤ ਉਹਨਾਂ ਦੀ ਗੱਲ ਤੇ ਯਕੀਨ ਨਹੀਂ ਕੀਤਾ ਜਦੋਂ ਉਹ ਵੀਡੀਓ ਵਾਇਰਲ ਹੋਈ ਤੇ ਕੁਝ ਪਤਾ ਲੱਗਿਆ ਮੇਰੇ ਪਿਤਾ ਜੀ ਨੇ ਕਿਹਾ ਵੀ ਹਾਂ ਇਹੋ ਹੀ ਹ ਤੇ ਫਿਰ ਮੈਨੂੰ ਥੋੜਾ ਜਿਹਾ ਯਕੀਨ ਆ ਜਾ ਕਹਿਣ ਤੋਂ ਭਾਵ ਵਿੱਚ ਕਰਤਾ ਪੁਰਖ ਖਲੋਆ ਵਾਲ ਨ ਵਿੰਗਾ ਹੋਆ ਵੀ ਉਹਨਾਂ ਦੇ ਵਾਲ ਨਹੀਂ ਵਿੰਗੇ ਹੁੰਦੇ ਪਿਆਰਿਓ ਜਿਨਾਂ ਦੇ ਨਾਲ ਗੁਰੂ ਹੋਵੇ ਜਿਨਾਂ ਦੇ ਪਿੱਛੇ ਸਤਿਗੁਰੂ ਆ ਕੇ ਖੜ ਜਾਣ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸ਼ਬਦ ਗੁਰੂ ਸਾਡੇ ਮਹਾਨ ਦਾਤਾ ਨੇ ਸਾਡੇ ਗੁਰੂ ਨੇ

ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੇ ਜਿਹਨੇ ਭਰੋਸਾ ਧਾਰ ਲਿਆ ਜਿਹਨੇ ਭਰੋਸਾ ਕਰ ਲਿਆ ਨਾ ਤੇ ਪਿਆਰਿਓ ਹੇ ਯਾਦ ਰੱਖਿਓ ਵੀ ਉਹਦੇ ਪਾਰ ਉਤਾਰੇ ਹੋ ਗਏ ਸਤਿਗੁਰੂ ਉਹਦੇ ਤੇ ਰਹਿਮਤਾਂ ਦਾ ਮੀਂਹ ਵਰਾ ਦਿੰਦੇ ਨੇ ਸਤਿਗੁਰੂ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਪਾਤਸ਼ਾਹ ਉਹਨਾਂ ਤੇ ਕਿਰਪਾ ਕਰ ਦਿੰਦੇ ਨੇ ਉਹਨਾਂ ਤੇ ਰਹਿਮਤਾਂ ਕਰ ਦਿੰਦੇ ਨੇ ਇਹ ਗੱਲ ਹਮੇਸ਼ਾ ਯਾਦ ਰੱਖਿਓ ਸਤਿਗੁਰੂ ਜੀ ਕਿਰਪਾ ਕਰਨ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਾਖੀਆਂ ਕਹਾਣੀਆਂ ਚੈਨਲ ਦੇ ਨਾਲ ਜਰੂਰ ਜੁੜੇ ਰਹੋ ਵੀਡੀਓ ਸ਼ੇਅਰ ਕਰਿਆ ਕਰੋ ਸੋ ਬੇਨਤੀਆਂ ਕਰੋ ਪ੍ਰਵਾਨ ਦਿਓ ਇਜਾਜ਼ਤ ਮਿਲਾਂਗੇ ਨਵੀਂ ਸਾਖੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *