ਹੁਣੇ ਆਈ ਵੱਡੀ ਖੁਸਖਬਰੀ ,

ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 3240 ਵੈਕੈਂਸੀਆਂ ਦੇ ਬਾਰੇ। ਜੋ ਕਿ ਪੰਜਾਬ ਦੀ ਲੈਲੈਟਸ ਵੈਕੈਂਸੀਆਂ ਨੇ।ਇਸਦੇ ਲਈ ਇੱਕ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਹੈ। ਤੇ ਇਸ ਦੇ ਬਾਰੇ ਦੂਜਾ ਨੋਟੀਫਿਕੇਸ਼ਨ ਆਊਟ ਹੋਣ ਵਾਲਾ ਹੈ। ਪਹਿਲਾਂ ਨੋਟੀਫਿਕੇਸ਼ਨ ਜਿਹੜਾ ਕਿ ਲੇਟੈਸਟ ਹੀ ਆਊਟ ਹੋਇਆ। ਜੋ ਕਿ ਆਈਪੀ ਦੇ ਵਿੱਚ ਇੰਟੈਲੀਜੈਂਸ ਬਿਊਰੋ ਦੇ ਵਿੱਚ ਆਊਟ ਕੀਤਾ ਗਿਆ। ਦਸਵੀਂ ਪਾਸ ਕੈਂਡੀਡੇਟ ਐਲੀਜੀਬਲ ਨੇ। ਇਸ ਦੇ ਵਿੱਚ ਮੁੰਡੇ ਅਤੇ ਕੁੜੀਆਂ ਦੋਵੇਂ ਹੀ ਅਪਲਾਈ ਕਰ ਸਕਦੇ ਹਨ।

ਇਸ ਦੇ ਲਈ ਤੁਸੀਂ ਆਨਲਾਈਨ ਹੀ ਅਪਲਾਈ ਕਰਨਾ ਹੋਵੇਗਾ। ਇਸਦੇ ਵਿੱਚ ਤੁਹਾਡੀ ਤਨਖਾਹ 18000 ਤੋਂ ਲੈ ਕੇ 69000 ਤੱਕ ਰਹਿਣ ਵਾਲੀ ਹੈ। ਇਸ ਦੇ ਵਿੱਚ ਅਪਲਾਈ ਕਰਨ ਦੀ ਤੇਰਾਂ ਨਵੰਬਰ ਆਖਰੀ ਤਰੀਕ ਹੈ। ਇਸ ਦੇ ਵਿੱਚ ਦੋ ਵਕੈਸੀਆ ਐਮਟੀਐਸ ਦੀ।ਸਿਕਿਉਰਿਟੀ ਅਸਿਸਟੈਂਟ ਤੇ ਮੋਟਰ ਟਰਾਂਸਪੋਰਟ ਦੀ ਵੀ ਵੈਕੈਂਸੀਆ ਆਊਟ ਕੀਤੀਆਂ ਗਈਆਂ ਹਨ। ਇਸ ਦੇ ਵਿੱਚ ਟੋਟਲ 677 ਵੈਕੈਂਸੀਆਂ ਆਊਟ ਹੋਈਆਂ ਹਨ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।