ਆਹ ਦੇਖਲੋ ਐਵੇਂ ਕਰਦੇ ਨੇ ਲੋਕ ਬਦਮਾਸ਼ੀ ਪਹਿਲਾਂ ਕਰਦੇ ਨੇ ਫੋਨ ਫਿਰ ਮਾਰਦੇ ਨੇ ਮਿਠੀਆਂ ਗੱਲਾਂ ਤੇ ਬਾਅਦ ਚ ਮੁੰਡੇ ਸੱਦ ਕੇ ਤੋੜਦੇ ਨੇ ਹੱਡ ਪੈਰ ਜੇਕਰ ਤੁਹਾਨੂੰ ਵੀ ਫੋਨ ਕਰਕੇ ਬੁਲਾਉਂਦੇ ਨੇ ਬਾਹਰ ਤਾਂ ਦੇਖਲੋ ਆਹ ਖ਼ੋਫਨਾਕ ਮੰਜਰ ਘਰੋਂ ਨਿਕਲਣਾ ਬੰਦ ਕਰ ਦਵੋਗੇ ਮਾਮਲਾ ਅੰਮ੍ਰਿਤਸਰ ਦੇ ਘਿਉ ਮੰਡੀ ਨਜਦੀਕ ਦਾ ਜਿੱਥੇ ਹੋਟਲ ਮੰਨਤ ਦੇ ਮੈਨੇਜਰ ਤੇ ਹਮਲਾ ਕਰ ਦਿੱਤਾ ਪਹਿਲਾ ਤਾਂ ਹੋਟਲ ਦੇ ਮੈਨੇਜਰ ਸਮੀਰ ਸਭਰਵਾਲ ਨੂੰ ਇਕ ਨੋਜਵਾਨ ਵਲੋ ਬਹਾਨੇ ਨਾਲ ਬਾਹਰ ਬੁਲਾਇਆ ਗਿਆ ਅਤੇ
ਸ਼ਾਜਿਸ ਤਹਿਤ ਉਸ ਉਪਰ ਸਤ ਤੋ ਅਠ ਨੋਜਵਾਨਾ ਵਲੋ ਤੇਜਧਾਰ ਹਥਿਆਰਾ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਪੀੜਤ ਨੇ ਹੱਡਬੀਤੀ ਸੁਣਾਈ ਪਰਿਵਾਰ ਨੇ ਇਨਸਾਫ਼ ਮੰਗਿਆ ਉੱਥੇ ਹੀ ਪੁਲਿਸ ਅਧਿਕਾਰੀ ਅਸ਼ਵਨੀ ਕੁਮਾਰ ਨੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਿਤ ਨੌਜਵਾਣ ਸਮੀਰ ਸਬਰਵਾਲ ਦੀ ਪੁਰਾਣੀ ਰੰਜਿਸ਼ ਦੇy ਚਲਦੇ ਉਸ ਤੇ ਕੁਝ ਨੌਜਵਾਨਾਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਪੀੜੇ ਦੇ ਕਹਿਣ ਦੇ ਆਹ ਦੇਖਲੋ
ਪੰਜਾਬ ਦੇ ਹਲਾਤ ਕਿੱਦਾਂ ਸ਼ਰੇਆਮ ਗੁੰਡਿਡਾਗਰਦੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ
ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ