ਵੀਡੀਓ ਥੱਲੇ ਜਾ ਕੇ ਦੇਖੋ,ਇਹ ਨੁਕਤਾ ਤਿਆਰ ਕਰਨਾ ਲਈ ਧਤੂਰਾ ਇਹ ਇੱਕ ਬੂਟਾ ਹੁੰਦਾ ਹੈ,ਇਸ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਗੁਣ ਹੁੰਦੇ ਹਨ,ਇਸ ਬੂਟੇ ਤੇ ਫਲ ਲੱਗਦੇ ਹਨ, ਅਤੇ ਇਸ ਦੇ ਫੁੱਲ ਵੀ ਹੁੰਦੇ ਹਨ, ਇਸ ਬੂਟੇ ਦੀ ਪਹਿਚਾਣ ਕਰਨੀ ਹੋਵੇ ਤਾਂ ਇਸ ਦੇ ਚਿੱਟੇ ਰੰਗ ਦੇ ਸਪੀਕਰ ਵਰਗੇ ਫੁਲ ਹੁੰਦੇ ਹਨ,ਅਤੇ ਇਸ ਦੇ ਗੋਲ ਨਿੰਬੂ ਦੇ ਵਰਗੇ ਫਲ ਹੁੰਦੇ ਹਨ,ਉਸ ਉੱਪਰ ਕੰਡੇ ਹੁੰਦੇ ਹਨ,
ਕੰਨ ਦਾ ਦਰਦ ਠੀਕ
ਇਹ ਬੂਟੇ ਤੇ 3 ਪ੍ਰਕਾਰ ਦੇ ਹੁੰਦੇ ਹਨ ਇਨ੍ਹਾਂ ਤੇ ਕਾਲੇ ਰੰਗ ਦੇ ਫੁੱਲ ਲਗਦੇ ਹਨ ਇਕ ਤੇ ਪੀਲੇ ਰੰਗ ਦੇ ਫੁੱਲ ਲਗਦੇ ਹਨ ਅਤੇ ਇਹ ਇੱਕ ਤੇ ਚਿੱਟੇ ਰੰਗ ਦੇ ਫੁੱਲ ਲਗਦੇ ਹਨ, ਹੁਣ ਗੱਲ ਕਰਦੇ ਹਾਂ ਕਿ ਇਸ ਤੋਂ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ, ਜੇ ਕਿਸੇ ਦੇ ਕੰਨ ਦੇ ਵਿੱਚ ਦਰਦ ਹੁੰਦਾ ਹੋਵੇ ਤਾਂ ਇਸ ਦੇ ਰਸ ਕੱਢ ਕੇ ਸਰੋਂ ਦੇ ਤੇਲ ਦੇ ਵਿਚ ਪਾ ਕੇ ਤੁਸੀਂ ਦੋ ਬੂੰਦਾ ਕਨ ਦੇ ਵਿਚ ਪਾ ਲਓ ਤਾਂ ਤੁਹਾਡੇ ਕੰਨ ਦਾ ਦਰਦ ਠੀਕ ਹੋ ਜਾਵੇਗਾ ਇਸ ਦੇ ਪੱਤਿਆਂ ਦਾ ਰਸ ਕੱਢ ਕੇ ਉਸ ਨੂੰ ਸਰ੍ਹੋਂ ਦੇ ਤੇਲ ਦੇ ਵਿੱਚ ਮਿਲਾ ਕੇ
ਚਮੜੀ ਦੇ ਰੋਗ ਦੂਰ
ਉਸ ਨੂੰ ਚੰਗੀ ਤਰ੍ਹਾਂ ਪਕਾ ਕੇ ਜਦੋਂ ਉਸ ਵਿਚ ਥੋੜਾ ਜੇਹਾ ਤੇਲ ਬਚ ਜਾਵੇ ਤਾਂ ਤੁਸੀਂ ਉਸ ਵਿੱਚ ਥੋੜਾ ਜਿਹਾ 50 ਗਰਾਮ ਕਪੂਰ ਮਿਲਾ ਲੈਣਾ ਹੈ ਅਤੇ ਉਸ ਨੂੰ ਕਿਸੇ ਬੋਤਲ ਵਿੱਚ ਪਾ ਕੇ ਦੋ ਘੰਟੇ ਤੱਕ ਧੁੱਪ ਦੇ ਵਿੱਚ ਰੱਖ ਦਿਓ,ਚਮੜੀ ਤੇ ਲਗਾਉਣ ਨਾਲ ਚਮੜੀ ਦੇ ਰੋਗ ਦੂਰ ਹੁੰਦੇ ਹਨ,ਜੇ ਕਿਸੇ ਨੂੰ ਜੋੜਾਂ ਦੇ ਦਰਦ ਹੁੰਦੇ ਹੋਣ ਤੁਰਨ ਫਿਰਨ ਉੱਠਣ ਬੈਠਣ ਹੈ ਕਿ ਸਮੱਸਿਆ ਹੁੰਦੀ ਹੋਵੇ ਤਾਂ, ਤਾਂ ਤੁਸੀਂ ਇਸ ਦੇ ਸੁੱਕੇ ਹੋਏ ਇੱਕ ਕਿੱ-ਲੋ ਧਤੂਰਾ ਦੇ ਫਲ ਲੈਣੇ ਹਨ ਫਿਰ ਉਸ 1ਲੀਟਰ ਸਰੋਂ ਦਾ ਤੇਲ 1ਲੀਟਰ ਜੈਤੂਨ ਦਾ ਤੇਲ 1ਲੀਟਰ ਮਲ ਕੰਗਨੀ ਦੇ ਤੇਲ ਦੇ ਵਿੱਚ ਤੇ ਚੰਗੀ ਤਰਾਂ ਮਿਕਸ ਕਰਕੇ ਚੰਗੀ ਤਰ੍ਹਾਂ ਇਸ ਵਿੱਚ ਇਸ ਫਲ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ, ਜਦੋਂ ਇਹ ਸਾਰੇ ਕਾਲੇ ਹੋ ਜਾਣ ਤਾਂ ਉਸ ਤੋਂ ਬਾਅਦ,
ਜੋੜਾਂ ਦਾ ਦਰਦ
ਉਸ ਤੇਲ ਨੂੰ ਠੰਡਾ ਕਰ ਲੈਣਾ ਹੈ, ਉਸ ਤੇਲ ਨੂੰ ਫਿਰ ਤੁਸੀਂ ਬਹੁਤ ਉਹਦੇ ਵਿਚ ਪਾ ਕੇ ਰੱਖ ਲੈਂਦਾ ਹੈ ਫਿਰ ਤੁਹਾਨੂੰ ਜਿਥੇ ਵੀ ਤੁਹਾਡੇ ਦਰਦ ਹੋਵੇ ਤਾਂ ਤੁਸੀਂ ਉਸ ਨੂੰ ਆਪਣਾ ਤੇ ਲਗਾਓ ਤੁਹਾਨੂੰ ਜੋੜਾਂ ਦਾ ਦਰਦ ਗੋਡਿਆਂ ਦਾ ਦਰਦ ਗੋਡਿਆਂ ਦਾ ਦਰਦ ਸਭ ਠੀਕ ਹੋ ਜਾਵੇਗਾ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਜਿਸ ਨਾਲ ਤੁਹਾਨੂੰ ਇਹਨਾਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇਗਾ