2 ਸਾਲ ਬਾਅਦ ਇੰਗਲੈਂਡ ਆਇਆ ਪੁੱਤ ਤਾਂ ਦੇਖੋ ਮਾਂ ਨੇ ਕਿਵੇਂ ਕੀਤਾ ਸਵਾਗਤ

ਦੋਸਤੋ ਵਿਦੇਸ਼ ਜਾਣ ਦੇ ਕਾਰਨ ਕਈ ਵਾਰ ਛੋਟੇ ਬੱਚਿਆਂ ਨੂੰ ਛੱਡ ਕੇ ਜਾਣਾ ਪੈਂਦਾ ਹੈ। ਦੋਸਤੋ ਇਸੇ ਤਰ੍ਹਾਂ ਇੱਕ ਮਾਂ ਛੋਟੇ ਬੱਚੇ ਨੂੰ ਦੋ ਸਾਲ ਪਹਿਲਾਂ ਛੱਡ ਕੇ ਇੰਗਲੈਂਡ ਆ ਜਾਂਦੀ ਹੈ। ਅਤੇ ਬੱਚੇ ਦਾ ਵੀਜ਼ਾ ਉਸ ਸਮੇਂ ਨਹੀਂ ਲੱਗਦਾ।

ਅਤੇ ਵੀਜ਼ਾ ਲੱਗਣ ਦੇ ਵਿੱਚ ਥੋੜੀ ਜਿਹੀ ਦੇਰੀ ਹੋ ਜਾਂਦੀ ਹੈ। ਅਤੇ ਜਦੋਂ ਦੋ ਸਾਲ ਬਾਅਦ ਬੱਚੇ ਦਾ ਵੀ ਵੀਜ਼ਾ ਲੱਗ ਜਾਂਦਾ ਹੈ। ਤਾਂ ਉਹ ਬੱਚਾ ਵੀ ਇੰਗਲੈਂਡ ਆ ਜਾਂਦਾ ਹੈ। ਤਾਂ ਮਾਂ ਆਪਣੇ ਪੁੱਤ ਨੂੰ ਲੈਣ ਲਈ ਏਅਰਪੋਰਟ ਤੇ ਜਾਂਦੀ ਹੈ ਦੋਸਤੋ ਜਦੋਂ ਮਾਂ ਪੁੱਤ

ਮਿਲਦੇ ਹਨ ਤਾਂ ਦੋਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਮਾਂ ਤਾਂ ਆਪਣੇ ਪੁੱਤ ਤੋਂ ਬਿਨਾਂ ਇੱਕ ਪਲ ਦਾ ਪਸਾਹ ਵੀ ਨਹੀਂ ਖਾਂਦੀ। ਪਰ ਕਈ ਵਾਰ ਮਜਬੂਰੀਆਂ ਇਹ ਸਭ ਕੁਝ ਕਰਾ ਦਿੰਦੀਆਂ ਹਨ।

ਅਤੇ ਜਦੋਂ ਦੋ ਸਾਲ ਬਾਅਦ ਮਾਂ ਪੁੱਤ ਦਾ ਮਿਲਾਪ ਹੋਇਆ ਤਾਂ ਇਹ ਖੂਬਸੂਰਤ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਗਈ। ਅਤੇ ਜਦੋਂ ਇਹ ਪੁੱਤ ਘਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਵੀ ਦੇਖੋ ਇਹ ਮਾਂ ਕਿਵੇਂ ਉਸ ਦਾ ਵੈਲਕਮ ਕਰਦੀ ਹੈ।

ਦੋਸਤੋ ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *