35 ਸਾਲ ਬਾਅਦ ਪੁੱਤ ਆਪਣੀ ਮਾਂ ਨੂੰ ਮਿਲਦਾ ਹ 20 ਸਾਲ ਦੀ ਉਮਰ ਤੱਕ ਉਹ ਆਪਣੀ ਦਾਦਾ ਦਾਦੀ ਨੂੰ ਆਪਣੇ ਮਾਂ ਬਾਪ ਸਮਝਦਾ ਹ ਤੇ ਦਾਦਾ ਦਾਦੀ ਦੀ ਮੌਤ ਤੋਂ ਬਾਅਦ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਉਸਦੀ ਮਾਂ ਜਿਉਂਦੀ ਆ ਦੂਜੇ ਪਾਸੇ ਮਾਂ ਦੀ ਹਾਲਤ ਗੰਭੀਰ ਹੁੰਦੀ ਆ ਮਾਂ ਵੈਂਟੀਲੇਟਰ ਤੇ ਹੁੰਦੀ ਆ ਘਰ ਦੇ ਵਿੱਚ ਸੰਸਕਾਰ ਦੀਆਂ ਤਿਆਰੀਆਂ ਕਰ ਲਈਆਂ ਜਾਂਦੀਆਂ ਨੇ ਲੱਕੜ ਤੱਕ ਮੰਗਵਾ ਲਈ ਜਾਂਦੀ ਆ ਤੇ ਮਾਂ ਮੌਤ ਦੇ ਮੂੰਹ ਚੋਂ ਉੱਠ ਕੇ ਇਨੀ ਗੱਲ ਕਹਿੰਦੀ ਆ ਕਿ ਮੈਂ ਹਾਲੇ ਮਰਨਾ ਨਹੀਂ ਮੈਂ ਹਾਲੇ ਆਪਣੇ ਪੁੱਤ ਨੂੰ ਮਿਲਣਾ ਹ। ਫਿਰ ਜਦੋਂ ਮਾਂ ਪੁੱਤ ਦਾ ਮਿਲਾਪ ਹੁੰਦਾ ਹ ਤੇ ਦੋਨੋਂ ਧਾਹਾਂ ਮਾਰ ਕੇ ਰੋਂਦੇ ਨੇ
ਓ ਛੇ ਸੱਤ ਮਹੀਨੇ ਦਾ ਸੀ ਜਦੋਂ ਮੇਰੇ ਫਾਦਰ ਸਾਹਿਬ ਦੀ ਬਹੁਤ ਭਿਆਨਕ ਐਕਸੀਡੈਂਟ ਦੇ ਵਿੱਚ ਜਿਹੜੀ ਉਹ ਮੌਤ ਹੋ ਜਾਂਦੀ ਹ ਮੌਤ ਤੋਂ ਬਾਅਦ ਮੇਰੀ ਜਿਹੜੀ ਮਾਂ ਆ ਉਹਨੇ ਮੈਨੂੰ ਇੱਕ ਸਾਲ ਤੱਕ ਆਪਣਾ ਦੁੱਧ ਵੀ ਪਿਆ ਦੋ ਸਾਲ ਤੱਕ ਮੈਨੂੰ ਪਾ ਲਿਆ ਉਹਨਾਂ ਦੇ ਆਪਸ ਦੇ ਵਿੱਚ ਜਾਂ ਮੇਰਾ ਨਾਨਕਾ ਪਰਿਵਾਰ ਆ ਜਾਂ ਦਾਲਕਾ ਪਰਿਵਾਰ ਆ ਉਹਨਾਂ ਦੀ ਆਪਸ ਦੇ ਵਿੱਚ ਉਹ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਹੋਏਗੀ ਉਦੋਂ ਤੇ ਉਹ ਕੀ ਕਾਰਨ ਸੀ ਕਿ ਮੇਰੀ ਮਾਂ ਨੂੰ ਮੈਨੂੰ ਛੱਡਣਾ ਪਿਆ
ਪਤੀ ਦਾਦਾ ਜੀ ਨੇ ਮੈਨੂੰ ਆਪਣੇ ਕੋਲ ਰੱਖਿਆ ਜਦੋਂ ਰਿਟਾਇਰਮੈਂਟ ਹੁੰਦੀ ਹ ਮੇਰੇ ਦਾਦੀ ਦਾਦਾ ਦੀ ਹਰਿਆਣੇ ਤੋਂ ਤਾਂ ਅਸੀਂ ਸਿੱਧਾ ਜਿਹੜਾ ਵਾ ਉਹ ਪੰਜਾਬ ਇਥੇ ਕਾਦੀਆਂ ਸ਼ਹਿਰ ਦੇ ਵਿੱਚ ਆਉਦੇ ਆਂ ਜਦੋਂ ਮੈਂ ਬਚਪਨ ਚ ਪੜ੍ਹਦਾ ਸੀ 10 ਤੱਕ ਤਾਂ ਉਦੋਂ ਮਨ ਦੇ ਵਿੱਚ ਕਿਸੇ ਟਾਈਮ ਜਿਹੜੇ ਮੇਰੇ ਫਰੈਂਡ ਸੀਗੇ ਛੋਟੇ ਜਦੋਂ ਆਪਾਂ ਕਲਾਸ ਦੇ ਵਿੱਚ ਜਾਣਾ ਤੇ ਮੇਰੇ ਮਨ ਦੇ ਵਿੱਚ ਇੱਕ ਗੱਲ ਹੁੰਦੀ ਸੀ ਜਰੂਰ ਕਿ ਮੇਰੇ ਜਿਹੜੇ ਫਰੈਂਡਸ ਨੇ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹ ਯੰਗ ਆ ਲੇਕਿਨ ਮੇਰੇ ਕਿਉਂ ਓਲਡ ਆ ਤੇ ਉਹਨਾਂ ਨੇ ਸਵਾਲ ਵੀ ਮੇਰੇ ਕੋਲ ਪੁੱਟ ਕਰਨੇ ਪਰ ਮੇਰੇ ਕੋਲ ਉਹਨਾਂ ਦਾ ਕੋਈ ਆਸਵਰ ਨਹੀਂ ਸੀ ਹੁੰਦਾ ਇਸ ਚੀਜ਼ ਦਾ ਕਿ ਮੈਨੂੰ ਵੀ ਡਾਊਟ ਥੋੜਾ ਬਹੁਤ ਹੁੰਦਾ ਸੀ ਔਰ ਜਦੋਂ ਕੋਈ ਨਾ ਕੋਈ ਗੈਸਟ ਘਰ ਆਉਣਾ ਜਾਂ ਜਿਹੜੇ ਉਸ ਘਟਨਾ ਨੂੰ ਜਾਣਦੇ ਸੀ ਕਿ ਮੇਰੇ ਫਾਦਰ ਸਾਹਿਬ ਨਾਲ ਜਾਂ ਮੇਰੀ ਮਦਰ ਨਾਲ ਕੀ ਹੋਇਆ ਤਾਂ ਉਹਨਾਂ ਨੇ ਜਦੋਂ ਆ ਕੇ ਘਰ ਫਾਦਰ ਸਾਹਿਬ ਨਾਲ
ਮੇਰੇ ਗ੍ਰੈਂਡ ਫਾਦਰ ਨਾਲ ਜਦੋਂ ਗੱਲ ਸ਼ੁਰੂ ਕਰਨੀ ਉਹ ਤਾਂ ਉਹਨਾਂ ਨੇ ਉਹਨੂੰ ਰੋਕ ਦੇਣਾ ਕਿ ਇਸ ਬੱਚੇ ਦੇ ਸਾਹਮਣੇ ਇਹ ਗੱਲ ਨਹੀਂ ਕਰਨੀ ਕਿਉਂਕਿ ਆਪਾਂ ਇਸ ਤੋਂ ਇਹ ਗੱਲ ਮੁਕਾਈ ਹ ਮਾਂ ਦੇ ਰੂਪ ਦੇ ਵਿੱਚ ਦੇਖਦਾ ਸੀ ਸਾਰਾ ਕੁਝ ਕਰਦਾ ਤਾਂ ਉਹ ਪਰਮਾਤਮਾ ਨੇ ਮੇਰੇ ਕੋਲੋਂ ਮੇਰੀ ਮਾਂ ਦਾਦੀ ਜਿਹੜੀ ਮੇਰੀ ਕੋਹਲੀ ਟੈਂਸ ਤੋਂ ਬਾਅਦ ਡੈਥ ਤੋਂ ਬਾਅਦ ਦਾਦੀ ਜੀ ਦੇ ਮੈਂ ਘਰ ਨੂੰ ਆਪ ਮੈਂਟੇਨ ਕਰਨਾ ਸ਼ੁਰੂ ਕੀਤਾ ਕਿ ਸਾਫ ਸਫਾਈ ਕਰਨੀ ਆ ਜੋ ਵੀ ਹਨਾ ਘਰ ਨੂੰ ਦੇਖਣਾ ਸ਼ੁਰੂ ਕੀਤਾ ਉਸ ਪੁਰਾਣੇ ਘਰ ਦੇ ਵਿੱਚੋਂ ਸਰਚ ਕਰਦੇ ਆ ਮੈਨੂੰ ਐਲਬਮ ਮਿਲੀਆਂ ਮੇਰੇ ਤੇ ਕਿਸੇ ਦੀ ਵਿਆਹ ਦੀ ਐਲਬਮ ਸੀ ਯਾਨੀ ਕਿ ਮੈਂ ਫਿਰ ਮੈਨੂੰ ਇਹ ਹੋਇਆ ਕਿ ਸ਼ਾਇਦ ਇਹ ਪਤਾ ਨਹੀਂ ਕਿਹਦੀ ਐਲਬਮ ਦਾ ਜੋ ਇਹ ਲੁਕਾ ਕੇ ਰੱਖੀ ਹੋਈ ਹ ਤਾਂ ਉਸ ਸਮੇਂ ਮੈਂ ਆਪਣੀ ਦਾਦਾ ਜੀ ਨੂੰ ਪੁੱਛਿਆ ਕਿ ਇਹ ਐਲਬਮ ਜਿਹੜੀਆਂ ਨੇ ਇਹ ਕਿਹਦੀਆਂ ਤਾਂ ਉਹਨਾਂ ਨੇ ਮੈਨੂੰ ਗੱਲ ਚ ਲੈ ਕੇ ਉਦੋਂ ਮੈਨੂੰ ਦੱਸਿਆ ਕਿ ਤੇਰੇ ਜਿਹੜੇ ਫਾਦਰ ਔਰ ਮਦਰ ਸੀਗੇ ਉਦੋਂ ਤੋਂ ਬਚਪਨ ਸੀਗਾ ਉਹਨਾਂ ਦਾ ਐਕਸੀਡੈਂਟ ਕਰਕੇ ਦੋਨਾਂ ਦੀ ਡੈੱਥ ਹੋਏਗੀ