Baba Deep Singh: ਬਾਬਾ ਦੀਪ ਸਿੰਘ ਜੀ ਦੀ ਇਹ ਗੱਲ ਮੰਨੋ

ਸੰਗਤ ਜੀ ਉਸਨੂੰ ਵੀ ਜਰੂਰ ਲਾਈਕ ਕਰ ਲਿਓ ਪਿਆਰਿਓ ਬੜਾ ਪਿਆਰਾ ਵਿਸ਼ਾ ਹੈ ਜਿਸ ਨੂੰ ਆਪਾਂ ਸਮਝਾਂਗੇ ਜਿਨਾਂ ਤੋਂ ਸਵੇਰੇ ਰੋਜ਼ ਉੱਠਿਆ ਨਹੀਂ ਜਾਂਦਾ ਉਹ ਇਹ ਇੱਕ ਗੱਲ ਜਰੂਰ ਮੰਨ ਲੈਣ ਫਿਰ ਦੇਖਣਾ ਖਾਸ ਕਰਕੇ ਮੇਰੀਆਂ ਭੈਣਾਂ ਪਿਆਰਿਓ ਕਲੇਸ਼ ਗਰੀਬੀ ਆਲਸ ਸਭ ਖਤਮ ਹੋ ਜਾਣਗੇ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਸੋ ਪਿਆਰਿਓ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਭ ਤੇ ਵਰਤੇ ਸੋ ਪਿਆਰਿਓ ਬੜਾ ਇੱਕ ਕਮਜ਼ੋਰੀ ਕਹਿ ਲਓ ਇਸ ਚੀਜ਼ ਨੂੰ ਇੱਕ ਮਜਬੂਰੀ ਕਹਿ ਲਓ ਇਨਸਾਨ ਦੀ ਜੋ ਕਰਨੀ ਪਾਉਂਦਾ ਕੋਈ ਕੋਈ ਕਰਦਾ ਕੋਈ ਕੋਈ ਨਹੀਂ ਕਰਦਾ

ਸਵੇਰੇ ਉੱਠਣ ਤੋਂ ਸਾਰੇ ਚੱਲਦੇ ਨੇ ਪਰਮਾਤਮਾ ਤੋਂ ਸਾਰੇ ਚੱਲਦੇ ਨੇ ਉਹਦੇ ਨਾਮ ਤੋਂ ਸਾਰੇ ਚੱਲਦੇ ਨੇ ਨਾਮ ਲੈ ਲਓ ਨਾ ਜੀ ਕੋਈ ਕਹਿੰਦਾ ਮੇਰਾ ਤੇ ਫਲਾਣੇ ਬਾਬੇ ਦਾ ਨਾਮ ਲਿਆ ਹੋਇਆ ਕੋਈ ਕਹਿੰਦਾ ਮੇਰਾ ਫਲਾਣੇ ਦਾ ਨਾਮ ਲਿਆ ਹੋਇਆ ਪਰ ਕੋਈ ਇਹ ਨਹੀਂ ਕੀਤਾ ਵੀ ਮੈਂ ਅਕਾਲ ਪੁਰਖ ਦਾ ਨਾਮ ਲਿਆ ਹੋਇਆ ਮੈਂ ਉਸ ਪਰਮਾਤਮਾ ਦਾ ਨਾਮ ਲੈ ਲਿਆ ਮੈਂ ਉਹਦੀ ਗੁਰਬਾਣੀ ਪੜ੍ਹ ਲਈ ਉਹਦੇ ਨਾਲ ਜੁੜ ਗਿਆ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਜੁੜ ਕੇ ਅਕਾਲ ਪੁਰਖ ਨਾਲ ਜੁੜ ਗਿਆ ਕੋਈ ਨਹੀਂ ਕਹਿੰਦਾ ਸਾਧ ਸੰਗਤ ਪਾਤਸ਼ਾਹ ਕਹਿੰਦੇ ਨੇ ਹਰਿ ਜਪ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪ ਹੇ ਜਿੰਦੇ ਪਰਮਾਤਮਾ ਦਾ ਨਾਮ ਜਪ ਕੇ ਹੀ ਇਸ ਤ੍ਰਿਸ਼ਨਾ ਤੋਂ ਖਲਾਸੀ ਹੋ ਸਕਦੀ ਹੈ।

ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਦਾ ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ਆਪਣੇ ਆਪ ਨੂੰ ਪਹਿਚਾਣ ਲੈਂਦਾ ਹੈ ਪਿਆਰਿਓ ਆਪਾਂ ਜੇ ਗੁਰੂ ਤੋਂ ਕੁਝ ਮੰਗਣਾ ਕੁਝ ਚਾਹੁੰਦੇ ਆਂ ਆਪਣੇ ਆਪੇ ਦੀ ਪਹਿਚਾਣ ਚਾਹੁੰਦੇ ਆਂ ਆਪਣੇ ਸਾਰੇ ਸਵਾਲਾਂ ਦੇ ਜਵਾਬ ਚਾਹੁੰਦੇ ਆਂ ਸਵੇਰੇ ਉੱਠ ਕੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜੀਏ ਤੇ ਜੇ ਇਹ ਨਹੀਂ ਉੱਠਿਆ ਜਾਂਦਾ ਨਾ ਤੇ ਯਾਦ ਰੱਖਿਓ ਯਾਦ ਕਰਿਆ ਕਰੋ ਸਾਹਿਬਜ਼ਾਦਿਆਂ ਨੂੰ ਛੋਟੀਆਂ ਛੋਟੀਆਂ ਉਮਰਾਂ ਤੇ ਗੁਰੂ ਨਾਲ ਕਿੰਨਾ ਲਗਾਵ ਕਿੰਨਾ ਸਨੇਹ ਹੈ ਉਹ ਵੀ ਪਾਠ ਕਰਦੇ ਰਹੇ ਆ ਉੱਠਦੇ ਰਹੇ ਆ

ਇਹ ਬੁਰਜ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਰਾਤਾਂ ਗੁਜ਼ਾਰੀਆਂ ਦੋ ਸੁੱਤੇ ਨਹੀਂ ਨਿਤਨੇਮ ਵੀ ਕੀਤਾ ਦੂਜੀ ਬੇਨਤੀ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਨੇ ਪਿਆਰਿਓ ਚਮਕੌਰ ਦੀ ਗੜੀ ਵਿੱਚ ਸਾਹਿਬਜ਼ਾਦੇ ਮੌਜੂਦ ਨੇ ਤੇ ਲੜਦੇ ਨੇ ਸਾਹਮਣੇ ਦੁਸ਼ਮਣ ਹ ਸੁੱਤੇ ਨਹੀਂ ਗੁਰੂ ਤੇ ਭਰੋਸਾ ਹੈ ਕਿੱਥੋਂ ਮਿਲਿਆ ਗੁਰੂ ਤੋਂ ਅਕਾਲ ਪੁਰਖ ਤੋਂ ਇਹਨਾਂ ਜਜ਼ਬਾ ਇਨਾ ਹੌਸਲਾ ਇਨਾ ਸਨੇਹ ਗੁਰੂ ਤੋਂ ਮਿਲਿਆ ਤੇ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਉਹਨਾਂ ਦੀ ਹੁੰਦੀ ਹੈ ਜਿਹੜੇ ਆਪਣੇ ਆਪ ਤੇ ਫਤਿਹ ਪਾ ਲੈਂਦੇ ਨੇ ਆਪਣੇ ਮਨ ਨੂੰ

ਇਹ ਦੱਸਿਆ ਕਰੋ ਕਿ ਮਨਾ ਜੇ ਕੋਈ ਚਾਹੀਦਾ ਹੈ ਤੇ ਗੁਰੂ ਨਾਲ ਜੁੜ ਜਾ ਪਾਤਸ਼ਾਹ ਨਾਲ ਜੁੜ ਜਾ ਤੇ ਇਹ ਕਿਹਾ ਕਰੋ ਜੇ ਕੁਝ ਲੈਣਾ ਕਹਿੰਦੇ ਨੇ ਲਾਲਚ ਕਹਿੰਦੇ ਜਉ ਭਨਾ ਵੇ ਗਉ ਭਨਾਵੇ ਜਉ ਭਾਵੇਂ ਗਿੱਲੇ ਹੀ ਕਿਉਂ ਨਾ ਹੋਣ ਲਾਲਚ ਹੀ ਸਮਝ ਲਿਆ ਕਰੋ ਵੀ ਸਤਿਗੁਰੂ ਤੋਂ ਲਾਲਚ ਹੈ ਪਾਤਸ਼ਾਹ ਤੋਂ ਲਾਲਚ ਹੈ ਸਤਿਗੁਰ ਸੱਚੇ ਪਾਤਸ਼ਾਹ ਤੋਂ ਲਾਲਚ ਹੈ ਜੇ ਮੰਗਾਂਗੇ ਉੱਠ ਕੇ ਫੇਰ ਹੀ ਮਿਲਣਾ ਹੈ ਜੇ ਕਰਾਂਗੇ ਉਪਰਾਲਾ ਫਿਰ ਹੀ ਝੋਲੀਆਂ ਭਰਨਗੀਆਂ ਨਹੀਂ ਨਹੀਂ ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਤੋਂ ਮੰਗੀਏ ਸਵੇਰੇ ਉੱਠ ਕੇ ਇਹੀ ਮੰਗਿਆ ਕਰੋ ਪਾਤਸ਼ਾਹ ਪਹਿਲੀ ਗੱਲ ਤੇ ਮੇਰੇ ਚੋਂ ਆਲਸ ਕੱਢ ਦਿਓ ਜੇ ਆਲਸ ਨਿਕਲ ਗਈ ਫਿਰ ਸਾਰੀਆਂ ਚੀਜ਼ਾਂ ਫਤਿਹ ਹੋ ਗਈਆਂ ਆਲਸੀ ਕੱਢ ਦਿਓ ਮੇਰੇ ਚੋਂ ਆਲਸ ਨਿਕਲ ਜਾਏ ਆਲਸ ਦੂਰ ਹੋ ਜਾਏ ਜੇ ਸਤਿਗੁਰੂ ਆਲਸ ਦੂਰ ਹੋ ਜਾਏ ਤੇ ਗੱਲ ਹੀ ਬਣ ਜਾਏ ਪਾਤਸ਼ਾਹ ਜੀ ਆਲਸ ਕੱਢੋ ਇਹ ਮੰਗੋ ਸਤਿਗੁਰੂ ਤੋਂ ਸਵੇਰੇ ਉੱਠਣ ਦੀ ਦਾਤ ਮੰਗੋ ਅੰਮ੍ਰਿਤ ਵੇਲਾ ਸਾਂਭਿਆ ਜਾਏ ਇਹ ਦਾਤ ਮੰਗੋ ਸਾਧ ਸੰਗਤ ਪਹਿਲੀ ਗੱਲ ਦੀ ਡਿਮਾਂਡ ਹੀ ਇਹ ਰੱਖੋ ਬਾਕੀ ਤੇ ਸਭ ਕੁਝ ਹੁੰਦਾ ਹੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *