ਵੀਡੀਓ ਥੱਲੇ ਜਾ ਕੇ ਦੇਖੋ,ਰੋਜ਼ਾਨਾ ਇਕ ਕੇਲਾ ਖਾਣ ਨਾਲ ਸਾਡੇ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ ਜਿਸ ਦੀ ਜਾਣਕਾਰੀ ਆਪ ਜੀ ਨੂੰ ਪਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਇਸ ਦੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਹਨ ਇਸ ਲਈ ਤੁਸੀਂ ਇਸ ਜਾਣਕਾਰੀ ਨੂੰ ਧਿਆਨ ਵਿੱਚ ਰੱਖਣਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਹੁਣ ਗੱਲ ਕਰਦੇ ਹਾਂ ਕਿ ਜੇਕਰ ਅਸੀਂ ਹਰ ਰੋਜ਼ ਇੱਕ ਕੇਲਾ ਖਾਂਦੇ ਹਾਂ ਤਾਂ
ਇਸ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਬੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਅਤੇ ਕਾਰਬੋਹਾਈਡਰੇਟ ਵੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੇਕਰ ਤੁਸੀਂ ਹਰ ਰੋਜ਼ ਇਕ ਕੇਲਾ ਖਾਂਦੇ ਹੋ ਤਾਂ ਤੁਹਾਨੂੰ ਪੇਟ ਨਾਲ ਜੁੜੀਆਂ ਹੋਈਆਂ ਨਹੀਂ ਹੋਣਗੀਆਂ ਇਸ ਨਾਲ ਪੇਟ ਵਿੱਚ ਬੈਕਟੀਰੀਆ ਮਰਦੇ ਹਨ ਅਤੇ ਇਸ ਨਾਲ ਸਾਡੇ ਪੇਟ ਵਿੱਚ ਗੈਸ ਵੀ ਨਹੀਂ ਬਣਦੀ ਕਿੱਲੇ ਵਿੱਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਇਹ ਤੁਹਾਡੇ ਦਿਲ ਨੂੰ ਤਾਕਤ ਮਿਲਦਾ ਹੈ
ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਨਹੀਂ ਹੁੰਦੀ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵਧਦਾ ਹੈ ਉਨ੍ਹਾਂ ਨੂੰ ਹਰ ਰੋਜ਼ ਇੱਕ ਗੱਲ ਜ਼ਰੂਰ ਹੋਣਾ ਚਾਹੀਦਾ ਹੈ ਇਸ ਨਾਲ ਸਰੀਰ ਵਿੱਚ ਖੂਨ ਦਾ ਵਹਾਅ ਸਹੀ ਰਹਿੰਦਾ ਹੈ ਕੇਲਾ ਖਾਣ ਨਾਲ ਤੁਹਾਡੇ ਸਰੀਰ ਦਾ ਵਜਨ ਵਧ ਜਾਂਦਾ ਹੈ ਜਿਹੜੇ ਲੋਕ ਦੁਬਲੇ ਪਤਲੇ ਪਤਲੇ ਹਨ ਦੁੱਧ ਨਾਲ ਕੇਲਾ ਜ਼ਰੂਰ ਤਾਂ ਤੁਹਾਡਾ ਭਾਰ ਜ਼ਰੂਰ ਵਧੇਗਾ ਇਸ ਨਾਲ ਸਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਵੀ ਪੂਰੀ ਹੁੰਦੀ ਰੁਕ ਕੇ ਇਸ ਵਿਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਸਾਡੇ ਖੂਨ ਦੀ ਕਮੀ ਨੂੰ ਪੂਰਾ ਕਰਦਾ ਅਤੇ
ਜਿਹੜੀਆਂ ਔਰਤਾਂ ਪ੍ਰੈਗਨੇਟ ਹਨ ਗਰਭਵਤੀ ਹਨ ਉਨ੍ਹਾਂ ਨੂੰ ਕਿਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਬੱਚੇ ਨੂੰ ਤਾਕਤ ਮਿਲਦੀ ਹੈ ਕਦੇ ਜਿਨ੍ਹਾਂ ਦੀ ਨਿਗ੍ਹਾ ਕਮਜ਼ੋਰ ਹੈ ਉਨ੍ਹਾਂ ਨੂੰ ਵੀ ਕੇਲੇ ਦਾ ਇਸਤੇਮਾਲ ਕਰਨਾ ਚਾਹੀਦਾ ਜੇਕਰ ਕਿਸੇ ਦੇ ਮੱਛਰ ਲੜ ਗਿਆ ਹੈ ਅਤੇ ਖਾਰਸ਼ ਹੋ ਰਹੀ ਹੈ ਤਾਂ ਤੁਸੀਂ ਕੇਲੇ ਦਾ ਛਿਲਕਾ ਉਤਾਰ ਕੇ ਉਸ ਦਾ ਅੰਦਰਲਾ ਹਿੱਸਾ ਉਸ ਖਾਰਸ਼ ਵਾਲੀ ਜਗ੍ਹਾ ਤੇ ਲਗਾਓ ਤਾਂ ਉਹ ਸਮੱਸਿਆ ਵੀ ਠੀਕ ਹੋ ਜਾਂਦੀ ਹੈ ਇਸ ਨਾਲ ਸਾਡੇ ਸਰੀਰ ਨੂੰ ਤਾਕਤ ਊਰਜਾ ਮਿਲਦੀ ਹੈ ਜਿਸ ਨਾਲ ਸਾਡਾ ਸਰੀਰ ਚੁਸਤ ਰਹਿੰਦਾ ਹੈ
ਜਿਸ ਨਾਲ ਸਾਨੂੰ ਨੀਂਦ ਵੀ ਵਧੀਆ ਆਉਂਦੇ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਕੇਲੇ ਦਾ ਸੇਵਨ ਹਰ ਰੋਜ਼ ਕਰਦੇ ਹੋ ਤਾਂ ਉੱਪਰ ਦੱਸੀਆਂ ਕੋਈ ਵੀ ਤੁਹਾਡੇ ਨੇੜੇ ਵੀ ਨਹੀਂ ਆਉਣਗੀਆਂ ਅਤੇ ਤੁਹਾਡਾ ਸਰੀਰ ਤੰਦਰੁਸਤ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ