ਦੋਜਤੋਂ ਜਿਵੇਂ ਆਪਾਂ ਜਾਣਦੇ ਹਾਂ ਕਨੇਡਾ ਦੇ ਵਿੱਚ ਦਾਰੂ ਤਾਂ ਬਹੁਤ ਸਸਤੀ ਹੈ ਜਿਨਾਂ ਨੂੰ ਘਰ ਦੀ ਦਾਰੂ ਪੀਣ ਦਾ ਚਸਕਾ ਲੱਗਾ ਹੋਵੇ ਉਹਨਾਂ ਨੂੰ ਹੋਰ ਕਿਸੇ ਦਾ ਸਵਾਦ ਨਹੀਂ ਆਉਂਦਾ ਹੈ। ਦੋਸਤੋ ਇਸੇ ਦੇ ਚਲਦੇ ਹੀ ਕਨੇਡਾ ਦੇ ਵਿੱਚ ਵੀ ਪੰਜਾਬੀ ਵੀਰਾਂ ਨੇ ਦੇਸੀ ਦਾਰੂ ਕੱਢਣੀ ਸ਼ੁਰੂ ਕਰ ਦਿੱਤੀ ਹੈ ਲੋਕਾਂ ਦਾ ਸੋਸ਼ਲ ਮੀਡੀਆ ਤੇ ਕਹਿਣਾ ਹੈ ਜੇਕਰ ਅਸੀਂ ਕਨੇਡਾ ਦੇ ਵਿੱਚ ਘਰਾਂ ਚ ਅਸੀਂ ਆਪਣੇ ਜੋਗੀ ਦਾਰੂ ਕੱਢਦੇ ਹਾਂ ਤਾਂ ਇਸ ਵਿੱਚ ਕੋਈ ਗਲਤ ਨਹੀਂ ਹੈ। ਅਤੇ ਕਾਨੂੰਨੀ ਕਾਰਵਾਈ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਘਰ
ਦੀ ਕੱਢੀ ਸ਼ਰਾਬ ਵੇਚਣ ਲੱਗ ਜਾਈਏ। ਦੋਸਤੋ ਇਸ ਵਿੱਚ ਪੰਜਾਬੀ ਵੀਰ ਨੇ ਵੱਡੇ ਵੱਡੇ ਡਰਾਮਾ ਰੱਖੇ ਹੋਏ ਹਨ ਤੇ ਘਰੇ ਭੱਠੀ ਰੱਖੀ ਹੋਈ ਹੈ। ਤੇ ਕਈ ਦਿਨ ਪਹਿਲਾਂ ਗੁੜ ਪਾ ਦਿੰਦੇ ਹਨ ਜਦੋਂ ਉਹ ਸਮਾਨ ਤਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਫਿਰ ਭੱਠੀ ਤੇ ਚੜ੍ਹਦੇ ਹਨ ਤੇ ਫਿਰ ਆਪਣੇ ਲਈ ਖੁੱਲੀ ਦਾਰੂ ਤਿਆਰ ਕਰਦੇ ਹਨ। ਅਤੇ ਫਿਰ ਬੋਤਲਾਂ ਭਰ ਕੇ ਸਟੋਰ ਕਰ ਲੈਂਦੇ ਹਨ ਫਿਰ ਇਹ ਮਜੇ ਨਾਲ ਪੀਂਦੇ ਹਨ। ਦੋਸਤੋ ਇਸ ਵੀਡੀਓ ਨੂੰ ਤੁਹਾਡੇ ਦਿਖਾਉਣ ਦਾ ਮਕਸਦ ਇਹੀ ਹੈ ਪੰਜਾਬੀ ਕਿੰਨੇ ਜੁਗਾੜੂ ਹੁੰਦੇ ਹਨ।
ਤੇ ਇਹ ਵਿਦੇਸ਼ਾਂ ਦੇ ਵਿੱਚ ਜਾ ਕੇ ਹੀ ਆਪਣੀ ਦੇਸੀ ਦਾਰੂ ਨੂੰ ਭੁੱਲ ਦੇ ਨਹੀਂ। ਤੇ ਇਹਨਾਂ ਨੇ ਸਾਰਾ ਹੀ ਸਮਾਨ ਆਪਣਾ ਪੱਕਾ ਹੀ ਰੱਖਿਆ ਹੋਇਆ ਹੈ ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।