ਦੋਸਤੋ ਆਮ ਲੋਕਾਂ ਲਈ ਆਈ ਇਹ ਵੱਡੀ ਖ਼ਬਰ ਜਲਦੀ ਤੋਂ ਜਲਦੀ ਕਰਲੋ ਇਹ ਕੰਮ ਨਹੀਂ ਤਾਂ ਤੁਹਾਡਾ ਹੋਵੇਗਾ ਵੱਡਾ ਨੁਕਸਾਨ। ਦੱਸ ਦਈਏ ਬਹੁਤ ਸਾਰੇ ਵਿੱਤੀ ਕੰਮਾਂ ਲਈ ਅੰਤਿਮ ਤਰੀਕ ਤੀਹ ਸਤੰਬਰ ਹੈ। ਜਿਸ ਵਿੱਚ ਅਧਾਰ ਅਪਡੇਟ ਤੋਂ ਲੈ ਕੇ 2000 ਰੁਪਏ ਦੇ ਨੋਟਾ ਦੇ ਬਦਲਣ ਤੱਕ ਸਭ ਕੁਝ ਸ਼ਾਮਲ ਹੈ। ਇਸ ਲਈ ਏਨਾ ਜ਼ਰੂਰੀ ਕੰਮਾਂ ਨੂੰ ਸਮੇਂ ਸਿਰ ਪੂਰਾ ਕਰੋ ਨਹੀਂ ਤਾਂ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਦੱਸ ਦਈਏ ਤਾਂ ਇਸ ਮਹੀਨੇ ਦੇ ਅੱਧੇ ਤੋਂ ਵੱਧ ਦਿਨ ਲੰਘ ਗਏ ਹਨ ਅਤੇ
ਕੁਝ ਦਿਨਾਂ ਬਾਅਦ ਅਕਤੂਬਰ ਦਾ ਨਵਾਂ ਮਹੀਨਾ ਸ਼ੁਰੂ ਹੋ ਜਾਵੇਗਾ। ਪਰ ਨਵੇਂ ਮਹੀਨੇ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਕਈ ਕੰਮਾਂ ਲਈ ਸਮਾਂ ਸੀਮਾਵਾਂ ਹਨ।ਇਸ ਨੂੰ ਸਮੇਂ ਤੇ ਪੂਰਾ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਬਾਅਦ ‘ਚ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।ਦੱਸ ਦਈਏ ਦੋ ਹਜ਼ਾਰ ਰੁਪਏ ਦੇ ਨੋਟ ਬਦਲਣ ਦੀ ਅੰਤਿਮ ਤਰੀਕ। ਭਾਰਤੀ ਰਿਜ਼ਰਵ ਬੈਂਕ ਵੱਲੋਂ ਦੋ ਹਜ਼ਾਰ ਰੁਪਏ ਦੇ ਨੋਟਾ ਨੂੰ ਸਰਕੂਲੇਸਨ ਤੋਂ ਹਟਾਉਣ ਤੋਂ ਬਾਅਦ ਆਰਬੀਆਈ ਨੇ ਨੋਟਾਂ ਨੂੰ ਬਦਲਣ ਲਈ ਚਾਰ ਮਹੀਨਿਆਂ ਦਾ ਸਮਾਂ ਦਿੱਤਾ ਹੈ।
ਜਿਸਦੀ ਅੰਤਿਮ ਮਿਤੀ ਤਹਿ ਸਤੰਬਰ ਹੈ। ਇਸ ਤਰੀਕ ਤੋਂ ਪਹਿਲਾਂ ਤੁਹਾਨੂੰ ਬੈਂਕ ਜਾ ਕੇ ਦੋ ਹਜ਼ਾਰ ਦੇ ਨੋਟ ਬਦਲਣੇ ਪੈਣਗੇ ਨਹੀਂ ਤਾਂ ਬਾਅਦ ਵਿੱਚ ਇਨ੍ਹਾਂ ਦਾ ਕੋਈ ਫਾਇਦਾ ਨਹੀਂ ਹੋਵੇਗਾ। ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ