ਨਵੀਂ ਰਸਨ ਕਾਰਡ ਸਕੀਮ ਮੁਫ਼ਤ ਵਿੱਚ ਮਿਲੇਗਾ ਗੈਸ ਸਿਲੰਡਰ।ਅਤੇ ਇਸਦਾ ਫਾਰਮ ਕਿਵੇਂ ਭਰਨਾ ਹੈ ਅਤੇ ਕਿੱਥੇ ਜਮ੍ਹਾਂ ਕਰਵਾਉਣਾ ਹੈ? ਇਸ ਦੇ ਨਾਲ ਕਿਹੜੇ ਕਿਹੜੇ ਪਰੂਫ ਲੱਗਣਗੇ ਇਸ ਬਾਰੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ।ਦੋਸਤੋ ਦੱਸ ਦਈਏ ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ। ਬਹੁਤ ਸਾਰੀਆਂ ਯੋਜਨਾਵਾਂ ਮਹਿਲਾਵਾਂ ਨੂੰ ਲੈ ਕੇ ਚਲਾਈਆਂ ਜਾ ਰਹੀਆਂ ਹਨ। ਇਸ ਦੇ ਵਿਚੋਂ ਇੱਕ ਸਕੀਮ ਤਹਿਤ ਕੇਂਦਰ ਸਰਕਾਰ ਔਰਤਾਂ ਨੂੰ 75 ਲੱਖ ਐਲਪੀਜੀ ਕਨੈਕਸ਼ਨ ਦੇਣ ਜਾ ਰਹੀ ਹੈ।
ਇਹ ਗੈਸ ਕਨੈਕਸ਼ਨ ਅਗਲੇ ਤਿੰਨ ਸਾਲਾਂ ਵਿਚ ਔਰਤਾਂ ਨੂੰ ਦਿੱਤੇ ਜਾਣਗੇ।ਮੰਤਰੀ ਮੰਡਲ ਦੇ ਇਸ ਫ਼ੈਸਲੇ ਤੋਂ ਬਾਅਦ ਦੇਸ਼ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਵੱਧ ਕੇ ਦੱਸ ਪੁਆਇੰਟ 35 ਕਰੋੜ ਹੋ ਜਾਵੇਗੀ। ਦੱਸ ਦਈਏ ਇਹ ਯੋਜਨਾ 2016 ਦੇ ਵਿੱਚ ਸ਼ੁਰੂ ਹੋਈ ਸੀ।ਇਸ ਯੋਜਨਾ ਦਾ ਉਦੇਸ਼ ਗਰੀਬੀ ਅਤੇ ਘੱਟ ਅਮਦਨ ਵਰਗ ਦੀਆਂ ਔਰਤਾਂ ਨੂੰ ਐਲਪੀਜੀ ਗੈਸ ਸਿਲੰਡਰ ਦਾ ਲਾਭ ਲੈ ਸਕਣ ਉਸ ਦੇ ਲਈ ਇਸ ਸਕੀਮ ਚਲਾਈ ਗਈ ਸੀ। ਸਰਕਾਰ ਨੇ ਉੱਜਵਲਾ ਦੋ ਪੁਆਇੰਟ ਜ਼ੀਰੋ ਸਕੀਮ ਲਈ 1650 ਕਰੋੜ ਰੁਪਏ ਦਾ ਫੰਡ ਅਲਾਟ ਕੀਤਾ ਹੈ।ਇਸ ਸਕੀਮ ਦਾ ਸਾਰਾ
ਖਰਚਾ ਕੇਂਦਰ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ।ਰੱਖੜੀ ਤੇ ਪਹਿਲਾਂ ਰਸੋਈ ਗੈਸ ਸਿਲੰਡਰ ਸਸਤਾ ਕਰਕੇ ਸਰਕਾਰ ਨੇ ਔਰਤਾਂ ਨੂੰ ਤੋਹਫ਼ਾ ਵੀ ਦੇ ਦਿੱਤਾ ਹੈ। ਦੱਸ ਦਈਏ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤੇ ਪ੍ਰਤੀ ਸਿਲੰਡਰ ਤੇ 200 ਰੁਪਏ ਦੀ ਵਾਧੂ ਛੋਟ ਮਿਲਦੀ ਰਹੇਗੀ।ਅਜਿਹੀ ਸਥਿਤੀ ਵਿਚ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ 400 ਰੁਪਏ ਸਸਤਾ ਸਿਲੰਡਰ ਮਿਲੇਗਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ,ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।