ਬੈਂਕ ਚ ਖਾਤਾ ਰੱਖਣ ਵਾਲਿਆਂ ਲਈ ਹੁਣੇ ਆਈ ਇਹ ਬਹੁਤ ਜ਼ਰੂਰੀ ਖਬਰ

ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਭਾਰਤੀ ਰਿਜ਼ਰਵ ਬੈਂਕ ਦੇ ਮੁਤਾਬਿਕ ਬੈਂਕ ਦੇ ਲਾਕਰ ਚ ਨਗਦੀ ਹਥਿਆਰ ਖਤਰਨਾਕ ਪਦਾਰਥ ਵਰਗੀਆਂ ਚੀਜ਼ਾਂ ਨਹੀਂ ਰੱਖੀਆਂ ਜਾ ਸਕਦੀਆਂ ਹਨ।ਹੁਣ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਦੱਸ ਦਈਏ ਯੂਪੀ ਦੇ ਮੁਰਾਦਾਬਾਦ ਵਿੱਚ ਬੈਂਕ ਆਫ ਬੜੌਦਾ ਦੀ ਆਸ਼ੀਆਨਾ ਸ਼ਾਖਾ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ।ਇਥੇ 18 ਲੱਖ ਰੁਪਏ ਲੰਮੇ ਸਮੇਂ ਤੋਂ ਲਾਕਰ ਚ ਰੱਖੇ ਹੋਏ ਸਨ।

ਜਿਸ ਨੂੰ ਸਿਊਕ ਖਾ ਗਈ। ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਲੋਕਰ ਚ ਪੈਸੇ ਰੱਖਣ ਵਿਲੀ ਔਰਤ ਨੇ ਤਾਲਾ ਖੋਲਿਆ ਹਾਂ ਤਾਲਾ ਖੋਲਦੇ ਹੀ ਔਰਤ ਦੇ ਹੋਸ ਉੱਡ ਗਏ। ਅਤੇ ਪੀੜਿਤ ਔਰਤ ਨੇ ਇਸਦੀ ਸ਼ਿਕਾਇਤ ਬਰਾਂਚ ਮੈਨੇਜਰ ਨੂੰ ਕੀਤੀ।ਦੱਸ ਦਈਏ ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਇਸ ਮਾਮਲੇ ਵਿੱਚ ਬੈਂਕ ਦੇ ਲੀਡ ਜ਼ਿਲਾ ਮੈਨੇਜਰ ਵਿਸ਼ਾਲ ਦੀਕਸ਼ਿਤ ਦਾ ਬਿਆਨ ਵੀ ਸਾਹਮਣੇ ਆਇਆ ਹੈ। ਵਿਸ਼ਾਲ ਦੀਕਸ਼ਿਤ ਨੇ ਦੱਸਿਆ ਕਿ ਹੁਣ ਤੱਕ ਸਿਰਫ ਇੰਨਾ ਹੀ ਪਤਾ ਲੱਗਿਆ

ਕਿ ਔਰਤ ਦਾ ਕਾਫੀ ਪੈਸਾ ਬੈਂਕ ਚ ਰੱਖਿਆ ਗਿਆ। ਜਿਸ ਨੂੰ ਸਿਉਂਕ ਖਾ ਗਈ। ਇਨਾ ਕਾਰਨਾਂ ਦਾ ਪਤਾ ਲਗਾਉਣ ਲਈ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ। ਅਤੇ ਕਿਹੜੇ ਕਾਰਨਾਂ ਕਰਕੇ ਨੋਟਾਂ ਤੇ ਸਿਉਂਕ ਲੱਗੀ।ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।