ਦੋਸਤੋ ਦੱਸਣ ਜਾ ਰਿਹਾ ਪੰਜਾਬ ਸੂਬੇ ਦੇ ਮੌਸਮ ਦੀ ਜਾਣਕਾਰੀ ਅਗਲੇ ਚਾਰ ਦਿਨ ਕਿਹੋ ਜਿਹਾ ਰਹੇਗਾ ਮੌਸਮ।ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਅਤੇ ਜਲਦੀ ਹੀ ਮੌਸਮ ਬਦਲਣ ਵਾਲਾ ਹੈ।ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ 15-16 14 ਨੂੰ ਅਸਮਾਨੀਂ ਬਿਜਲੀ ਦੇ ਨਾਲ ਨਾਲ ਤੇਜ ਹਵਾਵਾਂ ਗਰਜ਼ ਚਮਕ ਤੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਪੈਂਦਾ ਹੋਇਆ ਨਜ਼ਰ ਹੋਵੇਗਾ। ਪੰਜਾਬ ਦੇ ਵਿੱਚ ਹੀ ਅਤੇ ਪੰਜਾਬ ਦੇ ਨਾਲ ਇਲਾਕੇ ਵਿਚ
ਇਕ ਤਕੜਾ ਸਿਸਟਮ ਆ ਰਹੇ ਹੈ। ਜਿਸ ਕੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਚੰਗਾ ਵੀ ਦੇਖਣ ਨੂੰ ਮਿਲੇਗਾ। ਜੇਕਰ ਵਿਭਾਗ ਦੇ ਅਨੁਸਾਰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਅਠਾਰਾਂ ਤਰੀਕ ਨੂੰ ਮੌਸਮ ਇੱਕ ਵਾਰ ਸਾਫ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।ਦੋਸਤੋ ਪੰਜਾਬ ਦੇ ਇਲਾਕਿਆਂ ਦੇ ਵਿੱਚ 15 16 ਤੇ 17 ਤਰੀਕ ਨੂੰ ਹਲਕਾ ਤੇ ਦਰਮਿਆਨਾ ਵੀ ਪੈਂਦਾ ਹੋਇਆ ਨਜ਼ਰ ਆ ਸਕਦਾ ਹੈ। ਗਰਜ ਚਮਕ ਦਾ ਯੈਲੋ ਅਲਰਟ ਵੀ ਮੌਸਮ ਵਿਭਾਗ ਨੇ ਜਾਰੀ ਕਰ ਦਿੱਤਾ ਹੈ। ਕੱਲ ਦਾ ਮੌਸਮ ਕੁਝ ਇਲਾਕਿਆਂ ਦੇ
ਵਿੱਚ ਬੱਦਲਵਾਈ ਦਾ ਦੇਖਣ ਨੂੰ ਮਿਲ ਸਕਦਾ ਹੈ ਕੁਝ ਇਲਾਕਿਆਂ ਦੇ ਵਿੱਚ ਧੁੱਪ ਵਾਲਾ ਮਾਹੌਲ ਵੀ ਬਣਿਆ ਰਹਿ ਸਕਦਾ। ਥੋੜੇ ਇਲਾਕਿਆਂ ਦੇ ਵਿੱਚ ਮੀਂਹ ਪੈਂਦਾ ਹੋਇਆ ਵੀ ਨਜ਼ਰ ਆ ਸਕਦਾ ਹੈ। ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।