ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੀ ਵੀ ਕੋਈ ਕਦਰ ਨਹੀਂ ਕਰਦਾ ਤਾਂ ਤੁਸੀਂ ਇਸ ਪਾਠ ਦਾ ਜਾਪ ਕਰਨਾ ਹੈ ਸਿੱਖਾਂ ਨੂੰ ਆਪਣੀ ਜ਼ਿੰਦਗੀ ਦੇ ਵਿਚ ਜੇਕਰ ਕਦਰ ਲੈਣੀ ਹੈ ਜੇਕਰ ਦੂਸਰਿਆਂ ਤੋਂ ਇੱਜ਼ਤ ਲੈਣੀ ਹੈ ਤਾਂ ਸਾਨੂੰ ਆਪਣੇ ਕੰਮਾਂ ਉਪਰ ਧਿਆਨ ਦੇਣਾ ਪਵੇਗਾ ਆਪਣੇ ਉਪਰ ਧਿਆਨ ਦੇਣਾ ਪਵੇਗਾ, ਕਿਉਂਕਿ ਜਿਹੜੇ ਲੋਕ ਬੇਪਰਵਾਹ ਹੁੰਦੇ ਹਨ ਲੋਕ ਉਨ੍ਹਾਂ ਦੀ ਵੀ ਕਦਰ ਨਹੀਂ ਕਰਦੇ, ਅਤੇ ਜਿਹੜੇ ਲੋਕ ਗੁਰਬਾਣੀ ਦਾ ਸਹਾਰਾ ਨਹੀਂ ਲੈਂਦਾ
ਹੈ ਗੁਰਬਾਣੀ ਦਾ ਓਟ ਆਸਰਾ ਨਹੀਂ ਲੈਂਦੇ ਲੋਕ ਉਹਨਾਂ ਦੀ ਵੀ ਕਦਰ ਨਹੀਂ ਕਰਦੇ,ਕਿਉਂਕਿ ਜੇ ਕਰ ਗੁਰਬਾਣੀ ਦਾ ਓਟ ਆਸਰਾ ਲੈਂਦੇ ਹਾਂ ਤਾਂ ਗੁਰਬਾਣੀ ਸਾਨੂੰ ਸਭ ਨਾਲ ਪ੍ਰੇਮ ਭਾਵਨਾ ਨਾਲ ਰਹਿਣ ਬਾਰੇ ਦੱਸਦੀ ਹੈ ਅਤੇ ਕਿਰਤ ਕਮਾਈ ਕਰਨ ਬਾਰੇ ਦੱਸਦੀ ਹੈ, ਜੇਕਰ ਅਸੀਂ ਗੁਰਬਾਣੀ ਦੇ ਅਧਾਰ ਮੰਨ ਕੇ ਚਲਦੇ ਹਾਂ ਸਾਡੇ ਸਾਰੇ ਕੰਮ ਸਹੀ ਹੁੰਦੇ ਹਨ ਅਤੇ ਸਾਡੇ ਸਮਾਜ ਦੇ ਲੋਕਾਂ ਨਾਲ ਬੋਲਣ ਨੀ ਚੱਲਣੀ ਸਹੀ ਰਹਿੰਦੀ ਹੈ ਅਤੇ ਜੇਕਰ ਐਸੇ ਲੋਕਾਂ ਨਾਲ ਸਹੀ ਚਲਦੇ ਹਾਂ ਤਾਂ ਲੋਕ ਵੀ ਸਾਡੇ ਨਾਲ ਸਹੀ ਚੱਲਦੇ ਹਨਸਾਨੂੰ ਅੰਦਰੋਂ ਅਤੇ ਬਾਹਰੋਂ ਇਕੋ ਜਿਹੇ ਹੋਣਾ ਪੈਣਾ ਹੈ
ਅੱਜ-ਕੱਲ੍ਹ ਲੋਕਾਂ ਦੇ ਦੋ ਚਿਹਰੇ ਹੁੰਦੇ ਹਨ ਅੰਦਰੋਂ ਕੁਝ ਹੋਰ ਹੁੰਦੀ ਹੈ ਅਤੇ ਬਾਹਰੋਂ ਕੁਝ ਹੋਰ,ਕਿਉਂਕਿ ਸਾਡੇ ਪ੍ਰਮਾਤਮਾਂ ਨੂੰ ਦੋਗਲਾਪਣ ਅਤੇ ਸਾਡੀ ਤੇ ਅੰਦਰੋਂ ਬਾਹਰੋਂ ਆਪਾਂ ਕੁਝ ਹੋ ਰਿਹਾ ਇਹ ਪਰਮਾਤਮਾ ਨੂੰ ਨਹੀਂ ਚੰਗਾ ਲਗਦਾ ਜਿਹੜਾ ਇੱਕ ਚੰਗਾ ਨੇਕ ਇਨਸਾਨ ਹੁੰਦਾ ਹੈ ਉਹ ਪ੍ਰਮਾਤਮਾ ਦੇ ਦੱਸੇ ਹੋਏ ਰਸਤੇ ਉੱਪਰ ਚੱਲਦਾ ਹੈ ਤੇ ਉਹ ਨਿਯਮਾਂ ਦੇ ਵਿੱਚ ਰਹਿੰਦਾ ਹੈ ਕੋਈ ਫਾਲਤੂ ਦਿਖਾਵਾ ਨਹੀਂ ਕਰਦਾ, ਆਪਣੇ ਬਾਹਰੀ ਸਰੀਰ ਨੂੰ ਸੋਹਣਾ ਬਣਾਉਣ ਦੀ ਬਜਾਇ ਤੁਸੀਂ ਆਪਣੇ ਅੰਦਰੂਨੀ ਸਰੀਰ ਨੂੰ
ਸੋਹਣਾ ਬਣਾਉ ਜੋ ਕਿ ਆਪਾਂ ਗੁਰਬਾਣੀ ਦੇ ਨਾਲ ਆਪਣੇ ਤਨ ਮਨ ਨੂੰ ਬਣਾ ਸਕਦੇ ਹਾਂ,ਸਭ ਗੱਲਾਂ ਤਾਂ ਆਪਾਂ ਦੇਖਣਾ ਚਾਹੀਦਾ ਹੈ ਕਿ ਆਪਾਂ ਕਿਹੜੇ ਕੰਮਾਂ ਦੇ ਵਿਚ ਜਾ ਰਹੇ ਹਾਂ ਕਿਹੜੇ ਕੰਮ ਸਾਡੇ ਲਈ ਗਲਤ ਆਪਾਂ ਨੂੰ ਉਹ ਕੰਮ ਪਤਾ ਹੁੰਦਾ ਹੈ ਆਪਾਂ ਇਹ ਕੰਮ ਗਲਤ ਕਰ ਰਹੇ ਹਾਂ ਪਰ ਉਹਨਾਂ ਨੂੰ ਅਣਦੇਖਾ ਕਰ ਰਹੇ ਹੁੰਦੇ ਹਾਂ ਜਿਹੜੇ ਕੰਮ ਆਪਾਂ ਅਣਦੇਖਿਆ ਕਰਦੇ ਹਾਂ ਉਨ੍ਹਾਂ ਨੂੰ ਪਛਾਣ ਕੇ ਪਹਿਲਾਂ ਤਾਂ ਛੱਡ ਦਿਓ,ਅਤੇ ਸਵੇਰੇ ਸ਼ਾਮ ਗੁਰਬਾਣੀ ਜ਼ਰੂਰ ਪੜ੍ਹਿਆ ਸੁਣਿਆ ਕਰੋ,
ਜਿਸ ਨਾਲ ਸਾਡਾ ਤਨ ਮਨ ਪਵਿੱਤਰ ਹੁੰਦਾ ਹੈ ਅਤੇ ਗੁਰਬਾਣੀ ਸਾਨੂੰ ਸਭ ਨਾਲ ਪ੍ਰੇਮ ਭਾਵਨਾ ਨਾਲ ਜਿਉਣ ਬਾਰੇ ਦੱਸਦੀ ਹੈ ਅਤੇ ਜਦੋਂ ਕਿ ਗੁਰਬਾਣੀ ਦਾ ਸਹਾਰਾ ਲੈ ਕੇ ਸੱਭ ਕੁੱਝ ਸਹਿ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਸਾਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀ ਹੈ ਜਦੋਂ ਸਾਡੀ ਜਿੰਦਗੀ ਦੇ ਵਿੱਚ ਕਾਮਜਾਬੀ ਹੋਵੇਗੀ ਸਾਡੀ ਜਿੰਦਗੀ ਦੇ ਵਿੱਚ ਗੁਰਬਾਣੀ ਦਾ ਸਹਾਰਾ ਹੋਵੇਗਾ ਸਾਨੂੰ ਹਰ ਉਸ ਨੂੰ ਮਾਣ ਸਤਿਕਾਰ ਮਿਲੇਗਾ,ਸ੍ਰੀ ਤੁਸੀਂ ਗੁਰਬਾਣੀ ਨੂੰ ਕਦੀ ਨਹੀਂ ਭੁੱਲਣਾ ਅਤੇ ਗੁਰਬਾਣੀ ਦਾ ਜਾਪ ਕਰਦੇ ਰਹਿਣਾ ਹੈ ਅਤੇ ਆਪਣੇ ਜੀਵਨ ਨੂੰ ਚੰਗਾ ਬਣਾਉਣਾ ਹੈ ਤਾ ਲੋਕ ਤੁਹਾਡੀ ਕਦਰ ਕਰਨਗੇ