ਪਿਛਲੇ ਕਈ ਦਿਨਾ ਤੋ ਘਟੀਆ ਗੁੜ ਬਣਾਉਣ ਵਾਲੇ ਵੇਲਣੇ ਵਾਲਿਆ ਨੂੰ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਅਪੀਲ ਕੀਤੀ ਸੀ ਕਿ ਉਹ ਜਦ ਤੱਕ ਗੰਨੇ ਵਿੱਟ ਮਿਠਾਸ ਨਹੀ ਹੁੰਦੀ ਤੇ ਗੰਨਾ ਗੁੜ ਬਣਾਉਣ ਦੇ ਕਾਬਿਲ ਨਹੀ ਹੋ ਜਾਦਾ ਉਦੋ ਤੱਕ ਜਿਲੇ ਵਿੱਚ ਵੇਲਣੇ ਨਹੀ ਚਲਣਗੇ ਪਰ ਕੁਝ ਪਰਵਾਸੀ ਮਜਦੂਰਾ ਵੱਲੋ ਲਗਾਤਾਰ ਗੁੜ ਵਿੱਚ ਘਟੀਆ ਦਰਜੇ ਦੀ ਖੰਡ ਪਾ ਕਿ ਬਣਾਉਂਣ ਤੋ ਬਾਜ ਨਹੀ ਆਉਦੇ ਅੱਜ ਇਸ ਸਬੰਧ ਵਿੱਚ ਕਰਵਾਈ ਕਰਦੇ ਹੋਏ ਜਿਲਾ ਸਿਹਤ ਅਫਸਰ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਵੱਲੋ
ਘਟੀਆ ਗੁੜ ਬਣਾਉਣ ਵਾਲਿਆ ਖਿਲਾਫ ਵੱਡੀ ਕਾਰਵਈ ਨੂੰ ਅਜਾਮ ਦਿੰਦੇ ਹੋਏ ਹੁਸ਼ਿਆਰਪੁਰ ਫਗਵਾੜਾ ਰੋਡ ਤੇ 4 ਵੇਲਣੇ ਤੇ ਘਟਈਆ ਦਰਜੇ ਦੀ ਖੰਡ ਪਾ ਕੇ ਗੁੜ ਤਿਆਰ ਕੀਤਾ ਜਾ ਰਿਹਾ ਸੀ ਕਰੀਬ 40 ਕੁਵਿੰਟਲ ਗੁੜ ਅਤੇ ਨਾ ਖਾਣ ਯੋਗ 25 ਕਵਿੰਟਲ ਘਟੀਆ ਖੰਡ ਨਸ਼ਟ ਕਰਵਾਈ ਗਈ ਤੇ ਇਹਨਾਂ ਵੇਲਣੇ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਵਾ ਦਿੱਤੇ ਗਏ ਹਨ , ਜਿਲਾ ਸਿਹਤ ਅਫਸਰ ਨੇ ਜਿਲੇ ਦੇ ਸਾਰੇ ਵੇਲਣੇ ਵਾਲਿਆ ਨੂੰ ਅਦੇਸ਼ ਦਿੱਤੇ ਹਨ ਜੱਦ ਤੱਕ ਗੰਨਾ ਗੁੜ ਬਣਾਉਂਣ ਦੇ ਕਾਵਲ ਨਹੀ ਹੋ ਜਾਦਾ ਉਦੋ ਤੱਕ ਕੋਈ ਵੀ ਵੇਲਣੇ ਵਾਲਾ ਗੁੜ ਨਹੀ ਬਣਾਵੇਗਾ ।
ਜੇਕਰ ਕੋਈ ਬਣਾਉਦਾ ਫੜਿਆ ਗਿਆ ਤੇ ਉਸ ਉਪਰ ਨਿਯਮਾ ਮੁਤਾਬਿਕ ਸਖਤ ਕਰਾਵਈ ਹੋਵੇਗੀ । ਇਸ ਮੋਕੇ ਉਹਨਾਂ ਨਾਲ ਫੂਡ ਸੇਫਟ ਅਫਸਰ ਮੁਨੀਸ਼ ਕੁਮਾਰ , ਰਾਮ ਲੁਭਾਇਆ , ਨਰੇਸ਼ ਕੁਮਾਰ ਅਤੇ ਮੀਡੀਆ ਵਿੰਗ ਵੱਲੇ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ । ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ