Lakha Sidhanaa-ਨਸ਼ਾ ਰੋਕਣ ਵਾਲੇ ਮੁੰਡੇ ‘ਤੇ ਪਾਇਆ 307 ਦਾ ਕੇਸ

Lakha Sidhanaa-ਮੁੰਡੇ ‘ਤੇ ਪਾਇਆ 307 ਦਾ ਕੇਸ

Lakha Sidhanaa-ਨਸ਼ਾ ਰੋਕਣ ਵਾਲੇ ਮੁੰਡੇ ‘ਤੇ ਪਾਇਆ 307 ਦਾ ਕੇਸ | ਮੌਕੇ ‘ਤੇ ਡਟ ਗਿਆ ਲੱਖਾ ਸਿਧਾਣਾ, ਕਹਿੰਦਾ ਪਰਚਾ ਕਰੋ ਰੱਦ ,,,ਅੱਜ ਮਾਨਸਾ on ਦੀ ਕੀਤੀ ਅਪੀਲ share ਜਰੂਰ ਕਰੋ ਕੋਈ ਵੀ ਮੀਡੀਆ ਨਹੀਂ ਦੇਖਿਆ,ਨਸ਼ੇ ਵੇਚਣ ਵਾਲੇ ਦੀ ਮਾਣਹਾਨੀ ਕਰਨ ਦੇ ਦੋਸ਼’ਚ ਮਾਨਸਾ ਪੁਲਿਸ ਨੇ ਪਰਵਿੰਦਰ ਸਿੰਘ ਝੋਟਾ ਨੂੰ ਘਰੋੰ ਚੱਕ ਲਿਆ। ਫੜੇ ਜਾਣ ਤੋਂ ਪਹਿਲਾਂ ਝੋਟੇ ਨੇ ਮਾਨਸਾ ਥਾਣੇ ਦਾ ਘਰਾਓ ਕਰਨ ਕਈ ਲੋਕਾਂ ਨੂੰ ਸੱਦਾ ਦਿੱਤਾ।ਇਸ ਤੋੰ ਪਹਿਲਾਂ ਪੰਜਾਬ’ਚ ਨਸ਼ਿਆਂ ਦੇ ਉਲਟ ਧਾਰਮਿਕ ਪ੍ਰਚਾਰ ਰਾਹੀਂ “ਖਾਲਸਾ ਵਹੀਰ” ਕੱਢ ਕੇ ਅੰਮ੍ਰਿਤ ਸੰਚਾਰ ਲਹਿਰ ਚਲਾਉਣ ਬਦਲੇ ਭਾਈ ਅਮ੍ਰਿਤਪਾਲ ਸਿੰਘ ਨੂੰ ਪੰਜਾਬ ਸਰਕਾਰ ਨੇ ਜਲਾਵਤਨ ਕਰ ਕੇ ਦਿਬੜੂਗੜ੍ਹ ਭੇਜ ਦਿੱਤਾ।

Lakha Sidhanaa-Watch Video

ਮਾਨਸਾ ਵਾਲੇ ਝੋਟੇ ਨੂੰ ਪੁਲਸ ਨੇ ਪਾਇਆ ਘੇਰਾ ਚਿੱਟੇ ਦੇ ਵਪਾਰੀ ਨੇ ਕਰਵਾਇਆ ਇਹ ਕਾਂਡ, ਭਗਵੰਤ ਨਾਲ ਦੀ ਸਰਕਾਰ ਹੁਣ ਝੋਟੇ ਨਹੀ ਪੱਕਾ ਹੀ ਕਰਨ ਜਾਂ ਰਹਿ ਹੈ NSA ਲੱਗਾ ਕੇ ਅੰਦਰ,,ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਝੋਟੇ ਨੂੰ ਜੇਲ੍ਹ ਤੋਂ ਬਚਿਆ ਜਾ ਸਕੇ….
#pnlivenews

Posted by Pn Live News on Friday, 14 July 2023

ਅੱਜ ਆਪਣਾ ਫਰਜ਼ ਨਿਭਾਉਣ ਦਾ ਸਮਾਂ ਪੰਜਾਬੀਓ।

Posted by ਲੱਖਾ ਸਿੰਘ ਸਿਧਾਣਾ Lakha Singh Sidhana on Friday, 14 July 2023

Lakha Sidhanaa-ਪੁਲਿਸ ਦੀ ਸਹਿਮਤੀ

ਇਹਨਾਂ ਕਾਰਵਾਈਆਂ ਤੋਂ ਸਾਫ਼ ਹੈ ਕਿ ਪੰਜਾਬ ਸਰਕਾਰ ਤੇ ਪੁਲਿਸ ਦੀ ਸਹਿਮਤੀ ਨਾਲ ਨਸ਼ੇ ਦਾ ਕਾਰੋਬਾਰ ਚੱਲਦਾ ਹੈ। ਪੁਲਿਸ ਨਸ਼ਾ ਤਸ਼ਕਰਾਂ ਨੂੰ ਫੜਨ ਦੀ ਥਾਂ ਨਸ਼ੇ ਖਿਲਾਫ਼ ਬੋਲਣ ਵਾਲਿਆਂ ਨੂੰ ਫੜਦੀ ਹੈ। ਜੇਕਰ ਪੰਜਾਬ ਨੂੰ ਇਸ ਦਲਦਲ’ਚੋਂ ਕੱਢਣਾ ਹੈ ਤਾਂ ਸਰਕਾਰ ਤੇ ਪੁਲਿਸ ਤੋਂ ਇਸ ਦਾ ਹੱਲ ਮੰਗਣ ਦੀ ਥਾਂ ਤੇ ਇਹਨਾਂ ਨੂੰ ਕਸੂਰਵਾਰ ਐਲਾਨ ਕੇ ਅੱਗੇ ਤੁਰੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |

Disclaimer :-ਤੁਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਹੋ ਕਿ ਇਹ ਸਾਰੀ ਜਾਣਕਾਰੀ ਇੰਟਰਨੈਟ ਤੋਂ ਪ੍ਰਾਪਤ ਕੀਤੀ ਗਈ ਹੈ। ਅਤੇ ਇਸਦੀ ਪੂਰੀ ਜਾਣਕਾਰੀ ਸਾਡੇ ਵੱਲੋਂ ਅੱਜ ਦੇ ਇਸ ਲੇਖ ਵਿੱਚ ਦੱਸੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਦਰ ਕਿਸੇ ਵੀ ਸਮੇਂ ਉੱਪਰ ਜਾਂ ਹੇਠਾਂ ਜਾ ਸਕਦੀ ਹੈ। ਇਸ ਲਈ ਇਹ ਵੈੱਬਸਾਈਟ pnlivenews.com ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੋਵੇਗੀ

Leave a Reply

Your email address will not be published. Required fields are marked *