ਖ਼ਬਰ ਵਾਲੀ ਵੀਡੀਓ ਨੂੰ ਹੇਠਾਂ ਜਾਂ ਦੇਖੋ,ਸੱਤ ਸ੍ਰੀ ਅਕਾਲ ਇਕ ਵਾਰ ਫਿਰ ਤੋਂ ਤੁਹਾਡਾ ਸਾਡੀ ਵੈਬਸਾਈਟ ਨਿਊਜ਼ 35 ਮੀਡਿਆ ਦੇ ਵਿਚ ਸਵਾਗਤ ਹੈ ਜਿਵੇ ਤੁਹਾਨੋ ਪਤਾ ਹੀ ਹੈ ਅਸੀਂ ਹਰ ਰੋਜ ਤੁਹਾਡੇ ਲਈ ਵਾਇਰਲ ਖਬਰਾਂ ਲੈ ਕੇ ਹਾਜਿਰ ਹੁੰਦੇ ਰਹਿਣੇ ਆ ਉਸੇ ਤਰਾਂ ਦੋਸਤੋ ਅੱਜ ਫਿਰ ਤੁਹਾਡੇ ਲਈ ਨਵੀਆਂ ਜਾਣਕਾਰੀਆਂ ਵਾਇਰਲ ਵੀਡੀਓ ਵਾਇਰਲ ਖ਼ਬਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਹਾਜ਼ਰ ਹਾਂ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੀਆਂ ਖ਼ਬਰਾਂ ਅਤੇ ਵੀਡੀਓਜ਼ ਸਾਹਮਣੇ ਆਉਦੀਆ ਹਨ ਜੋ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼, ਜਾਣਕਾਰੀ ਅਤੇ ਖ਼ਬਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੋ ਕਿ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਜਿਹਨਾਂ ਨੂੰ ਦੇਖਕੇ ਵਿਅਕਤੀ ਇਕਦਮ ਹੈਰਾਨ ਹੋ ਜਾਂਦਾ ਹੈ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹਾਂ
ਦੋਸਤੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਈ ਲੋਕਾਂ ਨੂੰ ਮਜਬੂਰੀ ਦੇ ਕਾਰਨ ਬਾਹਰਲੇ ਮੁਲਕਾਂ ਦੇ ਵਿੱਚ ਜਾਣਾ ਪੈਂਦਾ ਹੈ। ਤੇ ਇਨ੍ਹਾਂ ਮਜਬੂਰੀਆਂ ਦੇ ਕਾਰਨ ਕਈ ਲੋਕਾਂ ਕੋਲੋਂ ਧੀ ਪੁੱਤ ਦੂਰ ਹੋ ਗਏ ਹਨ। ਹੁਣ ਉਥੇ ਹੀ ਇਕ ਸੋਸ਼ਲ ਮੀਡੀਆ ‘ਤੇ ਵੀਡੀਓ,ਵਾਇਰਲ ਹੋ ਰਹੀ ਹੈ। ਇੱਕ ਦੁੱਧ ਪੀਂਦਾ ਬੱਚਾ ਜੋ ਇੱਕ ਮਾਤਾ ਦੀ ਗੋਦੀ ਦੇ ਵਿੱਚ ਹੁੰਦਾ ਹੈ ਉਸਨੂੰ ਛੱਡ ਕੇ ਜਾਣਾ ਪਵੇਗਾ। ਕਿਉਂਕਿ ਉਸ ਦਾ ਵੀਜ਼ਾ ਆ ਜਾਂਦਾ ਹੈ। ਅਤੇ ਉੱਥੇ ਹੀ ਜਦੋਂ ਆਖਰੀ ਪਲ ਹੁੰਦੇ ਹਨ ਤਾਂ ਸਾਰਾ ਹੀ ਟੱਬਰ ਰੋਣ ਲੱਗ ਜਾਂਦਾ ਹੈ।
ਤੇ ਇਸ ਵੀਡੀਓ ਨੇ ਸਾਰਿਆਂ ਦੇ ਦਿਲਾਂ ਨੂੰ ਤਾੜ-ਤਾਰ ਕਰਕੇ ਰੱਖ ਦਿੱਤਾ ਹੈ। ਅਤੇ ਬਾਹਰਲੇ ਮੁਲਕਾਂ ਦੇ ਵਿੱਚ ਲੋਕ ਜਹਾਜਾਂ ਦੇ ਜਹਾਜ਼ ਭਰ ਕੇ ਜਾ ਰਹੇ। ਅਤੇ ਕੁਝ ਲੋਕਾਂ ਦੀ ਤਾਂ ਮਜਬੂਰੀ ਹੁੰਦੀ ਹੈ। ਤੇ ਕੁਝ ਲੋਗ ਰੀਸੋ ਰੀਸ ਬਾਹਰਲੇ ਮੁਲਕਾਂ ਦੇ ਵਿੱਚ ਚੱਲੇ ਹਨ।ਅਤੇ ਇਸ ਵੀਡੀਓ ਵਿੱਚ ਇੱਕ ਛੋਟਾ ਜਿਹਾ ਬੱਚਾ ਜੋ ਆਪਣੀ ਮਾਂ ਦਾ ਦੁੱਧ ਪੈਂਦਾ ਹੈ। ਤੇ ਉਹ ਆਪਣੀ ਮਾਂ ਨੂੰ ਹਜੇ ਚੰਗੀ ਤਰੀਕੇ ਦੇ ਨਾਲ ਜਾਣ ਦਾ ਵੀ ਨਹੀਂ। ਤੇ ਉਸ ਦੀ ਮਾਂ ਕੌਣ ਹੈ? ਅਤੇ ਜਦੋਂ ਉਸ ਨੂੰ ਛੱਡ ਕੇ ਜਾਂਦੀ ਹੈ। ਤੇ ਉਹ ਕਿਵੇਂ ਤਾਰ ਤਾਰ ਰੋ ਰਹੀ ਹੈ ਅਤੇ ਉਸਨੂੰ ਛੱਡ ਕੇ ਜਾਣਾ ਉਸ ਦੀ ਮਜਬੂਰੀ ਹੈ। ਦੋਸਤੋ, ਜੇਕਰ ਤੁਸੀਂ ਹੋਰ ਜਿਆਦਾ ਜਾਣਕਾਰੀ ਜਾਨਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ,