10-10 ਮੁੰਡਿਆਂ ਨਾਲ ਰਾਤਾਂ
ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਦਿਨੋਂ ਦਿਨ ਕੈਨੇਡਾ ਦਾ ਪਾਗਲਪਨ ਹਰ ਇਕ ਦੇ ਸਿਰ ਉਤੇ ਸ਼ਾਇਆ ਹੋਇਆ ਹੈ ,ਲੋਕ ਆਪਣੀਆਂ ਕੁੜੀਆਂ ਨੂੰ ਡਾਲਰਾਂ ਅਤੇ ਪੀ ਆਰ ਦੇ ਚੱਕਰਾਂ ਚ ਬਾਹਰ ਕੈਨੇਡਾ, ਆਸਟਰੇਲੀਆ ਅਤੇ ਹੋਰਨਾਂ ਦੇਸ਼ਾ ਦੇ ਵਿੱਚ ਐਨਾ ਪੈਸਾ ਲਾ ਕੇ ਭੇਜ ਰਹੇ ਸਨ ਤੇ ਇਹ ਨਹੀਂ ਜਾਣਦੇ ਕਿ ਕਿਵੇਂ ਓਥੇ ਸਾਡੀਆਂ ਧੀਆਂ ਰਾਤਾਂ ਨੂੰ ਬੇਗਾਨੇ ਮੁੰਡਿਆਂ ਦੇ ਨਾਲ ਕੱਟਣ ਲਈ ਮਜਬੂਰ ਹਨ ਕੈਨੇਡਾ ਵਿੱਚ ਪੰਜਾਬੀ ਕੁੜੀਆਂ ਦਾ ਬੁਰਾ ਹਾਲ ! 10-10 ਮੁੰਡਿਆਂ ਨਾਲ ਰਾਤਾਂ ਨੂੰ ਸੌਣਾ ਪੈਂਦਾ !ਇਸੇ ਹੀ ਤਰ੍ਹਾਂ ਇਕ ਖਬਰ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ, ਦੋਸਤੋ ਸ਼ੋਸ਼ਲ ਮੀਡੀਆ ਤੇ ਵਾਇਰਲ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਉਹਨਾਂ ਵਿੱਚੋ ਇਹ ਖਬਰ ਵੀ ਕੁਝ ਏਸੇ ਹੀ ਤਰ੍ਹਾਂ ਦੀ ਜਿਸ ਵਿੱਚ ਪਿਛਲੇ ਦਿਨੀ ਇਕ ਕੇਸ ਤੁਹਾਡੇ ਸਾਹਮਣੇ ਆਇਆ ਸੀ ਜਿਸ ਵਿੱਚ ਇਕ ਵੈਨਕੁਵਰ ਦੇ ਪ੍ਰਧਾਨ ਅੱਲੜ ਕੁੜੀ ਦੇ ਨਾਲ ਹਮਬਿਸਤਰ ਹੋ ਰਿਹਾ ਸੀ ਤੇ ਓਹ ਵੀਡੀਓ ਵੀ ਕਾਫੀ ਵਾਇਰਲ ਹੋਇਆ ਸੀ
ਪੰਜਾਬ ਤੋਂ ਕੈਨੇਡਾ
ਦਰਅਸਲ ਗੱਲ ਇਸ ਤਰਾਂ ਹੈ ਕਿ ਇਸ ਕੁੜੀ ਨੂੰ PR ਦਾ ਲਾਲਚ ਦੇ ਕੇ ਵਿਆਹ ਕਰਵਾਉਣ ਲਈ ਕਿਹਾ ਗਿਆ ਸੀ ਤੇ ਏਸੇ ਹੀ ਤਰ੍ਹਾਂ ਕੁਝ ਕੁ ਪੀ ਆਰ ਲੋਕ ਇਸ ਤਰ੍ਹਾਂ ਹੀ ਜਵਾਨ ਕੁੜੀਆਂ ਦਾ ਫਾਇਦਾ ਚੁਕ ਕੇ ਲਾਲਚ ਦਿੰਦੇ ਸਨ,ਪਰ ਜਦੋ ਪੀ ਆਰ ਦਾ ਟਾਇਮ ਆਉਂਦਾ ਹੈ ਤਾ ਉਹ ਸ਼ਰੇਆਮ ਮੁੱਕਰ ਜਾਂਦੀਆਂ ਹਨ, ਦੋਸਤੋ ਜੋ 60 ਲੱਖ ਲਾ ਕੇ ਪੰਜਾਬ ਤੋਂ ਕੈਨੇਡਾ ਜਾਂਦਾ ਹੈ ਓਹ ਕੋਈ ਗਰੀਬ ਨਹੀਂ ਹੈ,ਬਾਹਰ ਦਾ ਬਸ ਇਕ ਹਊਆ ਹੈ,ਮੰਨਦੇ ਆ ਕਿ ਵਿਦੇਸ਼ਾਂ ਦੇ ਵਿੱਚ ਕਮਾਈ ਹੈ ਪਰ ਖੁਸ਼ੀ ਬਿਲਕੁਲ ਵੀ ਨਹੀਂ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀ ਆਂ ਖਬਰਾਂ ਦੇ ਕੇ ਆਉਂਦੇ ਰਹਿੰਦੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸਾਡੀ ਇਹ ਖਬਰ ਵੀ ਪਸੰਦ ਆਈ ਹੋਵੇਗੀ ,ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਸਮਝ ਆ ਗਈ ਹੋਵੇਗੀ ,ਕਿਰਪਾ ਕਰਕੇ ਸਾਡੇ ਫੇਸਬੁਕ ਪੇਜ ਤੇ ਕੰਮੈਟ ਕਰਕੇ ਜਰੂਰ ਦੱਸਿਆ ਕਰੋ ਅਤੇ ਸ਼ੇਅਰ ਜਰੂਰ ਕਰਨਾ ਜੀ ਤਾਂ ਜੋ ਹੋਰ ਵੀ ਨਵੀਆਂ ਤੇ ਤਾਜਾਂ ਜਾਣਕਾਰੀ ਤੁਹਾਨੂੰ ਤੁਹਾਡੇ ਤੱਕ ਪਹੁੰਚਾ ਸਕੀਏ