Punjab Flood News-ਪੰਜਾਬ ਦੇ ਵਿੱਚ ਹੜ੍ਹ ਦੇ ਕਾਰਨ ਬਣ ਚੁੱਕੇ ਹਨ ਕਿਉਂਕਿ ਮੌਸਮ ਬਹੁਤ ਹੀ ਜਿਆਦਾ ਖਰਾਬ ਹੋ ਗਿਆ ਹੈ ਕਿਉਂਕਿ ਹਿਮਾਚਲ ਤੇ ਸਾਰੇ ਪੰਜਾਬ ਦੇ ਵਿੱਚ ਬਹੁਤ ਹੀ ਜਿਆਦਾ ਬਾਰਿਸ਼ ਹੋ ਰਹੀ ਹੈ ਤੇ ਹੜ੍ਹ ਦੇ ਹਾਲਾਤ ਬਣੇ ਹੋਏ ਹਨ, ਭਾਰੀ ਵਰਖਾ ਕਾਰਨ ਸਾਰਾ ਸਕੂਲ ਬੰਦ ਕਰ ਦਿੱਤੇ ਗਏ ਹਨ ਕਿਉਂਕਿ ਸਕੂਲਾਂ, ਘਰਾਂ ਅਤੇ ਗਲੀਆਂ ਵਿੱਚ ਪਾਣੀ ਭਰ ਚੁੱਕਾ ਹੈ ,ਗਲੀਆਂ ਨੇ ਨਹਿਰਾਂ ਦਾ ਰੂਪ ਲੈ ਲਿਆ ਹੈ, ਜਿਸਦੇ ਕਾਰਨ ਬੱਚਿਆਂ ਨੂੰ ਸਕੂਲ ਜਾਣ ਵਿੱਚ ਕਾਫੀ ਮੁਸ਼ਕਿਲ ਹੁੰਦੀ ਹੈ,ਬਾਕੀ ਰਹਿੰਦੀ ਜਾਣਕਾਰੀ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ
ਹਰ ਰੋਜ਼ ਸ਼ੋਸ਼ਲ ਮੀਡੀਆ ਤੇ ਵਾਇਰਲ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਉਹਨਾਂ ਵਿੱਚੋ ਇਹ ਖਬਰ ਵੀ ਕੁਝ ਏਸੇ ਹੀ ਤਰ੍ਹਾਂ ਦੀ ਹੈ ਜਿਸ ਵਿੱਚ ਅਸੀਂ ਤੁਹਾਨੂੰ ਇਹ ਤਸਵੀਰਾਂ ਵੀਡੀਓ ਦੇ ਰਾਹੀਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਹਿਮਾਚਲ ਦਾ ਡੈਮ ਉਫਾਨਾਂ ਤੇ ਨਜਰ ਆ ਰਿਹਾ ਹੈ ਤੇ ਡੈਮ ਟੁੱਟਦਾ ਨਜਰ ਆ ਰਿਹਾ ਹੈ, ਪਾਣੀ ਦਾ ਵਹਾਅ ਕਾਫੀ ਜਿਆਦਾ ਤੇਜ ਹੈ ,ਜੋ ਵੀ ਇਸਦੀ ਚਪੇਟ ਵਿੱਚ ਆਇਆ ਪਾਣੀ ਉਸਨੂੰ ਆਪਣੇ ਨਾਲ ਰੋੜ੍ਹ ਕੇ ਲੈ ਜਾਵੇ
Punjab Flood News ! Weather Today 2023
ਦੋਸਤੋ ਇਹ ਜਾਣਕਾਰੀ ਅਸੀਂ ਸ਼ੋਸ਼ਲ ਮੀਡੀਆ ਤੇ ਵਾਇਰਲ ਖਬਰਾਂ ਵਿੱਚੋ ਇਕੱਠੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਤੇ ਇਨਾਂ ਵਿੱਚੋ ਵੀਡੀਓ ਜੋ ਤੁਸੀਂ ਦੇਖਦੇ ਹੋ,ਅਸੀਂ ਯੂ ਟਿਊਬ ਚੈਨਲ ਤੋਂ ਲੈ ਕੇ ਤੁਹਾਨੂੰ ਪੇਸ਼ ਕੀਤੀ ਹੈ,ਸਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸਾਡੀ ਇਹ ਖਬਰ ਅਤੇ ਜਾਣਕਾਰੀ ਚੰਗੀ ਲੱਗੀ ਹੋਵੇਗੀ,ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰੋ,ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਲਈ ਤੁਸੀਂ ਸਾਡੇ ਪੇਜ ਨੂੰ ਲਾਈਕ ਕਰੋ ਅਤੇ ਸ਼ੇਅਰ ਜਰੂਰ ਕਰਨਾ ਜੀ ਤਾਂ ਜੋ ਹੋਰ ਵੀ ਨਵੀਆਂ ਤੇ ਤਾਜਾਂ ਜਾਣਕਾਰੀ ਤੁਹਾਨੂੰ ਤੁਹਾਡੇ ਤੱਕ ਪਹੁੰਚਾ ਸਕੀਏ