ਅਪਾਹਿਜ ਅਧਿਆਪਿਕਾ ਦੇ ਨਾਲ ਸਰਦਾਰ ਮੁੰਡੇ ਜੋ ਕੀਤਾ ਹੋ ਗਿਆ ਕੈਮਰੇ ਚ ਬੰਦ

ਸਮਰਾਲਾ ਦੇ ਨਜ਼ਦੀਕੀ ਪਿੰਡ ਸਿਹਾਲਾ ਦੀ ਅਪਾਹਿਜ ਅਧਿਆਪਕਾਂ ਆਪਣੀ ਸੈਲਰੀ ਕਢਾਉਣ ਆਪਣੇ ਪਤੀ ਨਾਲ ਜਦੋਂ ਐਸ ਬੀ ਆਈ ਦੇ ATM ਵਿੱਚ ਗਈ ਤਾਂ ਉੱਥੇ ਮੌਜੂਦ ਇੱਕ ਸ਼ਖਸ ਵੱਲੋਂ ਉਹਨਾਂ ਦਾ ATM ਕਾਰਡ ਬਦਲਿਆ ਲਿਆ ਗਿਆ । ਜਿਸ ਦੀ ਸੀਸੀਟੀਵੀ ਕੈਮਰੇ ਵਿੱਚ ਰਿਕਰਡ ਹੋ ਗਈ ATM ਕਾਰਡ ਬਦਲਣ ਤੋਂ ਬਾਅਦ ਇਸ ਸ਼ਖਸ ਨੇ ਉਹਨਾਂ ਦੀ ਬੈਂਕ ਵਿੱਚੋਂ 40 ਹਜਾਰ ਕਢਾਈ, ਜਦ ਪੇਮੈਂਟ ਦੀ ਲਿਮਟ ਖਤਮ ਹੋ ਗਈ।

ਤਾਂ ਉਸ ਤੋਂ ਬਾਅਦ ਉਸਨੇ ਇੱਕ ਸੁਨਿਆਰੇ ਦ ਦੁਕਾਨ ਤੋਂ 67 ਹਜਾਰ ਦੀ ਸੋਨੇ ਦੀ ਸ਼ੌਪਿੰਗ ਕੀਤੀ । ਜਦ ਪੈਸੇ ਨਿਕਲਣ ਦਾ ਮੈਸੇਜ ਉਨਾਂ ਦੇ ਬੇਟੇ ਨੂੰ ਮੋਬਾਈਲ ਤੇ ਆਇਆ। ਬੇਟੇ ਨੇ ਤੁਰੰਤ ਆਪਣੇ ਮਾਤਾ ਪਿਤਾ ਨਾਲ ਫੋਨ ਤੇ ਗੱਲ ਕੀਤੀ। ਜਿਸ ਵਿੱਚ ਉਸਨੇ ਏਟੀਐਮ ਤੋਂ ਪੈਸੇ ਕਢਾਉਣ ਬਾਰੇ ਜ਼ਿਕਰ ਕੀਤਾ। ਤਾਂ ਤੁਰੰਤ ਅਪਾਹਜ ਅਧਿਆਪਕਾਂ ਅਤੇ ਉਸਦੇ ਪਤੀ ਬੈਂਕ ਜਾ ਕੇ ਇਸ ਬਾਰੇ ਬੈਂਕ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ।

ਤੁਰੰਤ ATM ਦੇ ਸੀਸੀਟੀਵੀ ਨੂੰ ਦੇਖਿਆ ਗਿਆ ਜਿਸ ਵਿੱਚ ਅਧਿਆਪਕਾ ਵੱਲੋਂ ਵਿਅਕਤੀ ਨੂੰ ਪਹਿਚਾਣ ਲਿਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਸੁਨਿਆਰੇ ਦੀ ਦੁਕਾਨ ਤੇ ਜਾ ਕੇ ਸੀਸੀ ਟੀਵੀ ਫੁਟੇਜ ਚੈੱਕ ਕੀਤੀਆਂ। ਅਤੇ ਉਸੇ ਵਿਅਕਤੀ ਵੱਲੋਂ ਗਹਿਣੇ ਖਰੀਦੇ ਦੀ ਸੀਸੀਟੀਵੀ ਫੋਟੋ ਸਾਹਮਣੇ ਆਈ ਜਿਸ ਨੂੰ ਅਧਿਆਪਕਾਂ ਵੱਲੋਂ ਤੁਰੰਤ ਪਹਿਚਾਣ ਲਿੱਤਾ ਗਿਆ। ਜਿਸ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਸ਼ਾਤਰ ਠੱਗ ਕੈਮਰੇ ਵਿੱਚ ਕੈਦ ਹੋ ਚੁੱਕਾ ਹੈ ਜਿਸ ਦੀ ਪਛਾਣ ਮਹਿਲਾ ਅਧਿਆਪਕ ਵੱਲੋਂ ਕੀਤੀ ਗਈ ਹੈ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ

ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ