ਪੇਂਡੂ ਬੰਦੇ ਦੀ ਜੇਬ ‘ਚ ਦੇਖੋ ਕਿਵੇਂ ਪਈ ਢਾਈ ਕਰੋੜ ਦੀ ਸ਼ੈਅ

ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਰਿਆਂ ਨੂੰ ਪਤਾ ਹੈ ਕੇ ਅੱਜ ਦੇ ਇਸ ਸ਼ਮੇ ਦੇ ਵਿਚ ਬਹੁਤ ਸਾਰੇ ਲੋਕਾਂ ਨੂੰ ਲੱਖਾਂ ਦੇ ਵਿਚ ਲਾਟਰੀ ਨਿਕਲਦੀ ਹੈ , ਸਾਰਿਆਂ ਨੂੰ ਪਤਾ ਹੈ ਕੇ ਬੰਦਾ ਇਕ ਦਮ ਹੀ ਅਮੀਰ ਹੋ ਜਾਂਦਾ ਹੈ। ਇਕ ਬੰਦੇ ਦੇ ਵਲੋਂ ਕਿਹਾ ਜਾਂਦਾ ਹੈ ਕੇ ਕਿਸੇ ਨੂੰ ਢਾਈ ਕਰੋੜ ਦੀ

ਲਾਟਰੀ ਨਿਕਲੀ ਹੈ ਪਰ ਕੋਈ ਵੀ ਲਾਟਰੀ ਲੈਣ ਦੇ ਲਈ ਨਹੀਂ ਆਇਆ ਹੈ। ਉਹ ਬੰਦਾ ਬਾਜ਼ਾਰ ਦੇ ਵਿਚ ਸਮਾਨ ਲੈਣ ਦੇ ਲਈ ਆਉਂਦਾ ਹੈ ਅਤੇ ਦੁਕਾਨ ਵਾਲੇ ਦੇ ਵਲੋਂ ਧੱਕੇ ਦ ਐਨਾਲ ਉਸਦੀ 500 ਦੀ ਲਾਟਰੀ ਪਾ ਦਿੱਤੀ। ਉਹਨਾਂ ਨੇ ਕਿਹਾ ਕੇ ਮੈਨੂੰ ਤਾ ਕੋਈ ਵੀ ਖਿਆਲ ਨਹੀਂ ਸੀ ਮੇਰੀ ਲਾਟਰੀ ਨਿਕਲ ਆਈ ਹੈ , ਉਹਨਾਂ ਨੇ ਕਿਹਾ ਕੇ ਮੇਰੇ ਬੇਟੇ ਦੇ ਵਲੋਂ ਦੱਸਿਆ ਗਿਆ ਕੇ ਤੁਹਾਨੂੰ ਲਾਟਰੀ ਵਾਲੇ ਭਾਲਦੇ ਫਿਰਦੇ ਹਨ। ਤੁਹਾਡੀ ਲਾਟਰੀ ਨਿਕਲੀ ਹੈ , ਜਿਸ ਤੋਂ ਬਾਅਦ ਮੈ ਆਪਣੀ ਲਾਟਰੀ ਲੈਣ ਦੇ ਲਈ ਗਿਆ । ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

Leave a Reply

Your email address will not be published. Required fields are marked *