ਨਿਹੰਗ ਸਿੰਘ ਦਾ ਟ੍ਰੇਨ ਚ ਪਿਆ ਪੰ.ਗਾ-ਦੇਖੋ ਫਿਰ ਪੁਲਿਸ ਨੇ ਆ ਕੀ ਕੀਤਾ ਨਿਹੰਗ ਸਿੰਘ ਨਾਲ

ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੀਆਂ ਖ਼ਬਰਾਂ ਅਤੇ ਵੀਡੀਓਜ਼ ਸਾਹਮਣੇ ਆਉਦੀਆ ਹਨ ਜੋ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿ, ਜਾਣਕਾਰੀ ਅਤੇ ਖ਼ਬਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੋ ਕਿ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਜਿਹਨਾਂ ਨੂੰ ਦੇਖਕੇ ਵਿਅਕਤੀ ਇਕਦਮ ਹੈਰਾਨ ਹੋ ਜਾਂਦਾ ਹੈ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹਾਂ

ਹੁਣ ਇਸ ਵੀ ਡੀ ਓ ਦੇ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਨਹਿੰਗ ਸਿੰਘ ਦੀ ਮਹੰਤਾਂ ਦੇ ਨਾਲ ਬਹਿਸ ਹੋ ਗਈ ਜਿਸ ਮਗਰੋਂ ਨਹਿੰਗ ਸਿੰਘ ਨੇ ਟਰੇਨ ਦੀ ਚੈਨ ਖਿੱਚ ਦਿੱਤੀ ਮਾਮਲਾ ਕਿਥੋਂ ਦਾ ਹੈ ਇਸ ਬਾਰੇ ਸਾਡੇ ਕੋਲ ਕੋਈ ਜਾਣ ਕਾਰੀ ਨਹੀਂ ਹੈ ਪਰ ਵੀ ਡੀ ਓ ਚ ਦੇਖਿਆ ਜਾ ਸਕਦਾ ਹੈ ਕਿ ਇਕ ਨਹਿੰਗ ਸਿੰਘ ਦੀ ਮਹੰਤਾਂ ਨਾਲ ਬਹਿਸ ਹੋ ਜਾਂਦੀ ਹੈ ਦਰਸਲ ਮਹੰਤ ਟਰੇਨ ਚ ਰੋਲ ਪਾ ਰਹੇ ਸੀ ਅਤੇ ਸਿਗਰਟਾਂ ਪੀ ਰਹੇ ਸੀ ਜਿਸ ਮਗਰੋਂ ਨਹਿੰਗ ਸਿੰਘ ਨੂੰ ਗੁੱਸਾ ਆਇਆ ਅਤੇ ਉਸਨੇ ਮਹੰਤਾਂ ਦੀ ਰੇਲ ਬਣਾਈ ਅਤੇ ਟਰੇਨ ਦੀ ਚੈਨ ਵੀ ਖਿੱਚ ਦਿੱਤੀ ਜਿਸ ਮਗਰੋਂ ਪੁਲਿਸ ਵੀ ਟਾਇਮ ਤੇ ਆ ਗਈ ਅਤੇ ਉਹਨਾਂ ਨੇ ਕਾਰਵਾਈ ਕੀਤੀ ਦੱਸ ਦਇਏ ਕਿ ਇਕ ਨਹਿੰਗ ਸਿੰਘ ਦੀ ਮਹੰਤਾਂ ਦੇ ਨਾਲ ਬਹਿਸ ਹੋ ਗਈ ਮਹੰਤ ਟਰੇਨ ਚ ਰੋਲ ਪਾ ਰਹੇ ਸੀ ਅਤੇ ਸਿਗਰਟਾਂ ਪੀ ਰਹੇ ਸੀ ਜਿਸ ਮਗਰੋਂ ਨਹਿੰਗ ਸਿੰਘ ਨੂੰ ਗੁੱਸਾ ਆਇਆ ਅਤੇ ਉਸਨੇ ਮਹੰਤਾਂ ਦੀ ਰੇਲ ਬਣਾਈ

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀ ਡੀ ਓ ਜਰੂਰ ਦੇਖੋ ਇਹ ਵੀ ਡੀ ਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ,ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣ ਕਾਰੀ ਕਿਹੋ ਜਿਹੀ ਲੱ ਗ ਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣ ਕਾਰੀ ਫੇਸ ਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ

Leave a Reply

Your email address will not be published. Required fields are marked *