ਵੱਡੀ ਖਬਰ ਆ ਰਹੀ ਹੈ ਕੇ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਮਿਹਨਤ ਕਰਕੇ ਆਪਣੇ ਘਰ ਨੂੰ ਚ-ਲਾ-ਉਂ-ਦੇ ਹਨ , ਹੁਣ ਇਕ ਫੋਟੋ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇਕ ਬਜ਼ੁਰਗ ਬਾਪੂ ਰੇਹੜੀ ਲਾਕੇ ਖੜਾ ਹੁੰਦਾ ਹੈ ਅਤੇ ਇਕ ਪਾਸੇ ਬਹੀਏ ਦੀ ਰੇਹੜੀ ਹੁੰਦੀ ਹੈ , ਲੋਕ ਬਹੀਏ ਦੇ ਵਲ ਗੋਲਗੱਪੇ ਖਾਣ ਦੇ ਲਈ ਜਾਂਦੇ ਹਨ। ਅਗਲੇ ਦਿਨ ਹੀ ਲੋਕ ਬਾਪੂ ਦੇ ਕੋਲ ਵੱਡੀ ਗਿਣਤੀ ਦੇ ਵਿਚ ਉਹਨਾਂ ਦੇ ਕੋਲ ਜਾਂਦੇ ਹਨ,ਪਰ ਹੁਣ ਉਸ ਮੁੰਡੇ ਦੇ ਵਲੋਂ ਕਿਹਾ ਗਿਆ ਹੈ ਕੇ ਜਿਨ੍ਹਾਂ ਪਹਿਲਾ ਮੇਰੇ ਕੋਲ ਗਾਹਕ ਆਉਦੇ ਸੀ ਹੁਣ ਵੀ ਉਸ ਤਰਾਂ ਹੀ ਆਉਂਦੇ ਹਨ,ਉਹ ਤਾ ਗਾਹਕਾਂ ਦੀ ਮਰਜੀ ਆ ਕਿੰਨਾ ਦੇ ਕੋਲ ਜਾਣਾ ਹੈ ।
ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ,ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀ ਸਹੀ ਅਤੇ ਸਪੱਸ਼ਟ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ,ਤੇ ਤੁਹਾਡਾ ਵੀ ਫਰਜ ਬਣਦਾ ਹੈ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਤੁਸੀਂ ਸ਼ੇਅਰ ਕਰੋ ਅਤੇ ਸਾਡੇ ਫੇਸਬੁਕ ਪੇਜ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ,ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਸਮਝ ਆ ਜਾਂਦੀ ਹੈ ਅਤੇ ਇਸ ਤਰਾਂ ਦੀਆਂ ਤਾਜਾ ਖਬਰਾਂ ਅਤੇ ਜਾਣਕਾਰੀ ਲਈ ਸਾਡੇ ਵਾਇਰਲ ਤੱਕ ਦੇ ਪੇਜ ਨਾਲ ਜੁੜੇ ਰਹੋ