ਲਾਚਾਰ ਬਾਪ ਕੋਰਟ ਚ ਲਵ-ਮੈਰਿਜ ਕਰਾਉਣ ਗਈ ਧੀ ਦੀਆਂ ਦੇਖੋ ਕਿਵੇਂ ਮਿੰਨਤਾਂ ਕਰਦਾ

ਕਈ ਵਾਰ ਸਾਡੇ ਸਮਾਜ ਦੇ ਆਲੇ-ਦੁਆਲੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਦੇ ਦੋ ਪੱਖ ਹੁੰਦੇ ਹਨ। ਅਤੇ ਉਸ ਮਾਮਲੇ ਚ ਕੁਝ ਲੋਕਾਂ ਦੀ ਅਲੱਗ ਸੋਚ ਹੁੰਦੀ ਹੈ। ਅਤੇ ਉਸ ਬਾਰੇ ਦੂਜੇ ਲੋਕਾਂ ਦੀ ਕੁਝ ਹੋਰ ਹੁੰਦੀ ਹੈ।ਇਸੇ ਤਰ੍ਹਾਂ ਦੀ ਇੱਕ ਘਟਨਾ ਕਚਹਿਰੀਆਂ ਦੇ ਵਿਚ ਦੇਖਣ ਨੂੰ ਮਿਲੀ। ਜਦੋਂ ਇੱਕ ਕੁੜੀ ਵੱਲੋਂ ਘਰੋਂ ਭੱਜ ਕੇ ਲਵ ਮੈਰਿਜ ਕਰਵਾਈ ਗਈ। ਕੁੜੀ ਮੁੰਡਾ ਸਕਿਓਰਟੀ ਲੈਣ ਲਈ ਕੋਰਟ ‘ਚ ਗਏ ਤਾਂ ਉੱਥੇ ਕੁੜੀ ਵਾਲਾ ਪੱਖ ਵੀ ਪਹੁੰਚ ਗਿਆ।

ਅਤੇ ਕੁੜੀ ਦਾ ਪਿਓ ਅਤੇ ਕਈ ਹੋਰ ਰਿਸ਼ਤੇਦਾਰ ਵੀ ਪਹੁੰਚ ਗਏ। ਇਸ ਮੌਕੇ ਕੁੜੀ ਦੇ ਪਿਓ ਨੇ ਕੁੜੀ ਨੂੰ ਫੜ ਲਿਆ। ਅਤੇ ਇੱਥੇ ਲੋਕਾਂ ਦੀ ਵੱਖ ਵੱਖ ਸੋਚ- ਦੇਖਣ ਨੂੰ ਮਿਲੀ। ਕੁਝ ਲੋਕ ਆਖ ਰਹੇ ਹਨ ਜਿਸ ਮਾਪਿਆਂ ਨੇ ਕੁੜੀ ਨੂੰ 25 ਸਾਲ ਪਾਲਿਆ।ਉਸ ਕੁੜੀ ਨੇ ਮਾਪਿਆਂ ਦੇ 25 ਸਾਲ ਦੇ ਪਿਆਰ ਨੂੰ ਭੁਲਾ ਦਿੱਤਾ ਅਤੇ ਮਾਂ ਬਾਪ ਦਾ ਉਸ ਨੂੰ ਕਹਿਣ ਦਾ ਪੂਰਾ ਹੱਕ ਹੈ। ਤੇ ਕੁਝ ਮਹੀਨਿਆਂ ਦੇ ਪਿਆਰ ਕਰਕੇ ਉਸ ਕੁੜੀ ਨੇ ਆਪਣੇ ਮਾਪਿਆਂ ਦੇ ਪਿਆਰ ਅਤੇ ਇੱਜਤ ਨੂੰ ਠਕਰਾ ਦਿੱਤਾ।

ਤੇ ਕੁਝ ਲੋਕਾਂ ਦਾ ਕਹਿਣਾ ਹੈ ਇਸ ਜੋੜੇ ਵੱਲੋਂ ਕਾਨੂੰਨ ਦੇ ਮੁਤਾਬਕ ਵਿਆਹ ਕਰਵਾਇਆ ਗਿਆ। ਇਹਨਾਂ ਦੇ ਨਾਲ ਸਰਾਸਰ ਧੱਕਾ ਹੋ ਰਿਹਾ ਹੈ।ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *