ਬਜ਼ੁਰਗ ਜੋੜਾ ਅੱਜ ਵੀ ਕਰਦਾ ਹੈ ਹੱਥੀਂ ਕਿਰਤ, ਇਹਨਾਂ ਦੀ ਮਦਦ ਲਈ ਜ਼ਰੂਰ ਖ਼ਰੀਦੋ ਦੀਵੇ

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਦੀਵਾਲੀ ਦਾ ਤਿਉਹਾਰ ਤੇ ਅਗਰ ਤੁਸੀਂ ਆਪਣੇ ਘਰਾਂ ਵਿੱਚ ਰੋਸ਼ਨੀ ਵਿਦੇਸ਼ੀ ਇਲੈਕਟ੍ਰਾਨਿਕ ਲਾਈਟਾਂ ਨਾਲ ਕਰਦੇ ਹੋ ਤੇ ਸਾਡੀ ਇਹ ਖਬਰ ਜ਼ਰੂਰ ਦੇਖੋ ਕਿਉਂਕਿ ਜੇ ਤੁਸੀਂ ਇਹ ਖਬਰ ਦੇਖਦੇ ਹੋ ਤਾਂ ਤੁਸੀਂ ਇਲੈਕਟ੍ਰਾਨਿਕ ਸਮਾਨ ਵਰਤਣਾ ਬੰਦ ਕਰ ਦੇਵੋਗੇ। ਇਸ ਤੋਂ ਬਾਅਦ ਤੁਸੀਂ ਮਿੱਟੀ ਦੇ ਬਣੇ ਦੀਵੇ ਵਰਤਣੇ ਸ਼ੁਰੂ ਕਰ ਸਕਦੇ ਹੋ, ਕਿਉਂਕਿ ਜਿਸ ਮਿਹਨਤ ਨਾਲ ਇਹ ਦੀਵੇ ਬਣਦੇ ਨੇ ਉਹ ਸ਼ਲਾਗਾ ਜੋਗ ਹੈ।

ਕਸਬਾ ਕਾਦੀਆਂ ਵਿੱਚ ਇਕ ਅਜਿਹਾ ਬਜ਼ੁਰਗ ਜੋੜਾ ਹੈ ਜਿਸ ਦੀ ਉਮਰ ਕਰੀਬ 80 ਸਾਲ ਹੈ ਪਰ ਏਹਨਾਂ ਦੀ ਮਿਹਨਤ ਨੂੰ ਸਲਾਮ ਹੈ। ਇਹ ਬਜ਼ੁਰਗ ਜੋੜਾ ਆਪਣੇ ਹੱਥਾਂ ਨਾਲ ਆਪਣੇ ਘਰ ਦੀ ਸ਼ੱਤ ਉੱਤੇ ਮਿੱਟੀ ਦੇ ਦੀਵੇ ਬਣਾਉਂਦਾ ਹੈ। ਦੱਸ ਦਈਏ ਕਿ ਇਨ੍ਹਾਂ ਦੇ ਤਿੰਨ ਬਚੇ ਨੇ ਜੋ ਆਪੋ ਆਪਣੇ ਘਰ ਸੈੱਟ ਨੇ ਅਸੀਂ ਉਹਨਾਂ ਕੋਲੋ ਕੋਈ ਪੈਸੇ ਨਹੀਂ ਮੰਗਦੇ। ਇਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਮਿਹਨਤ ਖੁਦ ਕਰਦੇ ਹਾਂ ਖੁਦ ਕਮਾਈ ਕਰਦੇ ਹਾਂ ਤੇ ਆਪਣੀ ਰੋਜੀ ਰੋਟੀ ਕਮਾਉਂਦੇ ਹਾਂ। ਅਸੀਂ ਇਹ ਦੀਵੇ ਇਕ ਹੀ ਦੁਕਾਨ ਉੱਤੇ ਜਾ ਕੇ ਵੇਚ ਦਿੰਦੇ ਹਾਂ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *