ਕਰਜ਼ਾ ਚੁੱਕ ਕਿਸਾਨ ਨੇ ਧੀ ਪੜ੍ਹਾਈ ਦੀ ਬਣ ਗਈ ਜੱਜ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਬਹੁਤ ਸਾਰੀਆਂ ਖ਼ਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਅਤਿ ਖ਼ਬਰ ਨਿਕਲ ਕੇ ਆ ਰਹੀ ਹੈ ਹੁਸ਼ਿਆਰਪੁਰ ਦੇ ਪਿੰਡ ਖੋਖਰ ਦੀ ਜਿੱਥੇ ਇੱਕ ਧੀ ਮਨਜੋਤ ਕੌਰ ਦਿ ਵੱਲੋਂ ਆਪਣੇ ਮਾਪਿਆਂ ਦਾ ਸਿਰ ਉੱਚਾ ਕੀਤਾ ਹੈ ਅਤੇ ਨਾਲ ਹੀ ਨਾਲ ਆਪਣੇ ਇਲਾਕਿਆਂ ਦੀ ਲਈ ਵੀ ਬਹੁਤ ਮਾਣ ਮਹਿਸੂਸ ਵਾਲਾ ਕੰਮ ਕੀਤਾ ਹੈ ਦੱਸਣਾ ਚਾਹੁੰਦੇ ਹਾਂ ਕਿ ਚਾਰ ਸਾਲ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਮਨਜੋਤ ਕੌਰ ਹੁਣ ਜੱਜ ਲੱਗ ਗਈ ਹੈ ਜਦੋਂ ਉਹ ਪਹਿਲੀ ਵਾਰ ਘਰ ਜੱਜ ਲਾ ਕੇ ਆਪਣੇ ਪਿਤਾ ਨੂੰ ਖ਼ਬਰ ਸੁਣਾਉਂਦੀ ਹੈ ਤਾਂ ਪਿਤਾ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਜਾਂਦੇ ਇਹ ਅੱਥਰੂ ਉਸ ਪਿਆਰ ਦੇ ਸੀ ਜੋ ਕਿ ਲਗਾਤਾਰ ਉਨ੍ਹਾਂ ਦੀਆਂ ਅੱਖਾਂ ਦੇ ਵਿਚੋਂ ਵਗ ਰਹੀ ਸੀ

ਕੁੜੀ ਦੇ ਵੱਲੋਂ ਵੀ ਦੱਸਿਆ ਗਿਆ ਕਿ ਸਾਨੂੰ ਭਿਡ਼ਦੇ ਵਿੱਚ ਕਿਹਾ ਜਾਂਦਾ ਸੀ ਕਿ ਇਨ੍ਹਾਂ ਦੀਆਂ ਤਾਂ ਇੰਨੀਆਂ ਕੁੜੀਆਂ ਹਨ ਇਨ੍ਹਾਂ ਨੂੰ ਤਾਂ ਬੜਾ ਔਖਾ ਹੈ ਜਾਂ ਕਈ ਤਰ੍ਹਾਂ ਦੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਸੀ ਸਾਡੇ ਪਿਤਾ ਨੂੰ ਵੀ ਕਈ ਤਰ੍ਹਾਂ ਦੀਆਂ ਗੱਲਾਂ ਚਿੜੀਆਂ ਬੋਲੀਆਂ ਜਾਂਦੀਆਂ ਸੀ ਪਰ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਸੀ ਕਿ ਕੁਝ ਨਾ ਕੁਝ ਜ਼ਿੰਦਗੀ ਦੇ ਵਿੱਚ ਕਰਨਾ ਹੈ ਤਾਂ ਮੈਂ ਸੋਚ ਲਿਆ ਕਿ ਮੈਂ ਹੁਣ ਕੁਝ ਬਣ ਕੇ ਦਿਖਾਉਣਾ ਤੇ ਚਾਰ ਸਾਲ ਮੈਂ ਲਗਾਤਾਰ ਮਿਹਨਤ ਕੀਤੀ ਹੈ ਚਾਰ ਸਾਲ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਮੈਂ ਅੱਜ ਉਹ ਮੁਕਾਮ ਹਾਸਿਲ ਕੀਤਾ ਹੈ ਜਿਸ ਮੁਕਾਮ ਨੂੰ ਹਾਸਿਲ ਕਰਨ ਦੇ ਲਈ ਲੱਖਾਂ ਲੋਕ ਤਿਆਰੀਆਂ ਕਰਦੇ ਰਹਿੰਦੇ ਹਨ ਪਰਮਾਤਮਾ ਉਨ੍ਹਾਂ ਨੂੰ ਹੀ ਇਸ ਮੁਕਾਮ ਤੇ ਪਹੁੰਚ ਜਾਵੇ ਜੋ ਅਕਸਰ ਮਿਹਨਤ ਕਰਦਾ ਹੈ

ਮੈਂ ਉਨ੍ਹਾਂ ਲੋਕਾਂ ਦਾ ਬਹੁਤ ਹੀ ਜ਼ਿਆਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਲੋਕਾਂ ਦੀ ਵੱਲੋਂ ਮੇਰਾ ਸਾਥ ਦਿੱਤਾ ਗਿਆ ਮੈਂ ਆਪਣੇ ਪਿਤਾ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੇ ਵੱਲੋਂ ਕਦੀ ਵੀ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਗਈ ਮੈਨੂੰ ਪਤਾ ਸੀ ਕਿ ਘਰ ਦੇ ਹਾਲਾਤ ਇੰਨੀ ਜ਼ਿਆਦਾ ਚੰਗੀ ਨਹੀਂ ਸੀ ਪਰ ਜਦੋਂ ਵੀ ਇਨ੍ਹਾਂ ਤੋਂ ਪੈਸੇ ਮੰਗਣੇ ਤਿੰਨਾਂ ਨੇ ਕਦੇ ਮੱਥੇ ਤੇ ਵੱਟ ਨਹੀਂ ਹਮੇਸ਼ਾ ਹੀ ਕਿਤੋਂ ਨਾ ਕਿਤੋਂ ਉਨ੍ਹਾਂ ਦੇ ਵੱਲੋਂ ਪੈਸੇ ਅਰੇਂਜ ਕਰ ਹੀ ਲਏ ਜਾਂਦੇ ਸੀ ਅਤੇ ਪੈਸੇ ਅਰੇਂਜ਼ ਕਰਨ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਮੈਨੂੰ ਦਿੱਤੇ ਜਾਂਦੇ ਸੀ ਮੈਂ ਵੀ ਕਈ ਵਾਰ ਰੋਂਦੀ ਸੀ ਕਿ ਮੇਰੇ ਪਿਤਾ ਮੇਰੀ ਧੀ ਨਾ ਪੈਸਾ ਲਗਾ ਰਹੇ ਹਨ ਤਾਂ ਇਨ੍ਹਾਂ ਦੀਆਂ ਉਮੀਦਾਂ ਦਿਲ ਤੇਤੀ ਮੇਰਾ ਇਕ ਸੁਪਨਾ ਸੀ ਕਿ ਮੈਂ ਜੱਜ ਬਣਨਾ ਹੈ ਅਤੇ ਜਦੋਂ ਮੈਦਾਨ ਵਿੱਚ ਉਤਰ ਜਾਈਏ ਤਾਂ ਫਿਰ ਫਤਿਹ ਕਰਕੇ ਹੀ ਵਾਪਸ ਆਉਣਾ ਚਾਹੀਦੈ ਤੇ ਜਿਹੜਾ ਇਨਸਾਨ ਮਿਹਨਤ ਕਰਦਾ ਹੈ ਉਸ ਮਿਹਨਤ ਨੂੰ ਹਮੇਸ਼ਾਂ ਰੰਗ ਲੱਗਦੀ ਹੀ ਹਨ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *