ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਮੌਨਸੂਨ ਦੀ ਵਾਪਸੀ ਹੋ ਚੁੱਕੀ ਹੈ ਪਰ ਪੱਛਮੀ ਚੱਕਰਵਾਤ ਦੇ ਚਲਦੇ ਪੰਜਾਬ ਦੇ ਕਈ ਹਿੱਸਿਆਂ ਚ 14 ਤੇ 15 ਅਕਤੂਬਰ ਨੂੰ ਮੀਂਹ ਸੰਭਾਵਨਾ ਜਤਾਈ ਗਈ ਹੈ।ਮੌਸਮ ਵਿਗਿਆਨੀਆਂ ਦੀ ਮੀਂਹ ਅਲਰਟ ਦਿੰਦਿਆਂ ਕਿਸਾਨਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ।ਦੋਸਤੋ ਪੰਜਾਬ ਦੇ ਵਿੱਚ ਅਕਤੂਬਰ ਮਹੀਨੇ ਦੇ ਅੰਦਰ ਹੁਣ ਤੱਕ 18 ਮਿਲੀਮੀਟਰ ਤੱਕ ਬਾਰਿਸ਼ ਹੋ ਚੁੱਕੇ ਹਨ। ਹਾਲਾਂਕਿ ਤੀਹ ਸਤੰਬਰ ਮੌਨਸੂਨ ਦੀ ਵਾਪਸੀ ਹੋ ਗਈ ਸੀ।
ਲਗਾਤਾਰ ਤਾਪਮਾਨ ਵੱਧਣ ਕਰਕੇ ਪੱਛਮੀ ਚੱਕਰਵਾਤ ਨੌ ਤੇ 10 ਅਕਤੂਬਰ ਪੰਜਾਬ ਦੇ ਕਈ ਹਿੱਸਿਆਂ ਚ ਐਕਟਿਵ ਰਿਹਾ। ਦੱਸ ਦਈਏ ਇਸੇ ਕਰਕੇ ਬਰਸਾਤ ਹੋਈ ਤੇ ਹੁਣ ਇੱਕ ਹੋਰ ਚੱਕਰਵਾਤ 14 ਤੋਂ 15 ਅਕਤੂਬਰ ਵਿੱਚ ਐਕਟਿਵ ਹੋਵੇਗਾ।ਦੱਸ ਦਈਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਇਹ ਭਵਿੱਖਵਾਣੀ ਕੀਤੀ ਹੈ ਪੰਜਾਬ ਦੇ ਕਈ ਹਿੱਸਿਆਂ ਚ 14 ਤੋਂ 15 ਅਕਤੂਬਰ ਨੂੰ ਬਾਰਿਸ਼ ਹੋ ਸਕਦੀ ਹੈ। ਜੇਕਰ ਤਾਪਮਾਨ ਬਾਰੇ ਗੱਲ ਕੀਤੀ ਜਾਵੇ ਪੀਏਯੂ ਦੇ ਮੌਸਮ ਵਿਗਿਆਨੀ ਡਾਕਟਰ
ਕੁਲਵਿੰਦਰ ਕੌਰ ਨੇ ਦੱਸਿਆ ਕਿ ਬਾਰਿਸ਼ ਤੋਂ ਹੋਣ ਤੋਂ ਪਹਿਲਾਂ ਕਾਫੀ ਗਰਮੀ ਸੀ ਤਾਪਮਾਨ ਆਮ ਨਾਲ ਜ਼ਿਆਦਾ ਚੱਲ ਰਹੇ ਸਨ ਪਰ ਬਾਰਿਸ਼ ਹੋਣ ਤੋਂ ਬਾਅਦ ਤਾਮਨ ਵਿੱਚ ਕਾਫੀ ਕਮੀ ਆਈ ਹੈ ਤੇ ਦਿਨ ਦਾ ਤਾਪਮਾਨ ਬੱਤੀ ਡਿਗਰੀ ਦੇ ਨੇਰੇ ਪਹੁੰਚ ਗਏ,ਜਦ ਕਿ ਰਾਤ ਅਠਾਈ ਡਿਗਰੀ ਦੇ ਨੇੜੇ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।