ਇਹ ਤਸਵੀਰਾਂ ਫ਼ਿਰੋਜ਼ਪੁਰ ਵਿੱਚ ICICI ਬੈਂਕ ਦੀਆਂ ਨੇ ਜਿੱਥੋਂ ਦੀ ਬੀਤੇ ਦਿਨ ਤੋਂ ਇਕ ਖਬਰ ਨਸ਼ਰ ਹੋ ਰਹੀ ਐ ਜਿਸ ਵਿੱਚ ਦੱਸਿਆ ਜਾ ਰਿਹਾ ਕੀ ਆਨ ਲਾਈਨ ਬੈਂਕ ਦੇ ਖਾਤੇ ਵਿੱਚੋਂ 15 ਕਰੋੜ 47 ਲੱਖ ਰੁਪਏ ਦੀ ਠੱਗੀ ਹੋਈ ਐ ਹੁਣ ਲੁਟੇਰੇ ਹਥਿਆਰ ਲੈਕੇ ਬੈਂਕ ਲੁੱਟਣ ਦੀ ਬਜਾਏ ਆਨ ਲਾਈਨ ਹੀ ਖਾਤੇ ਖਾਲੀ ਕਰਨ ਲੱਗੇ ਹਨ ਜੋ ਕਿ ਸਾਡੀ ਟੈਕਨੋਲਜੀ ਨੂੰ ਸਿੱਧੇ ਤੋਂ ਇਕ ਵੱਡੀ ਚੁਣੋਤੀ ਵੀ ਐ ਖੈਰ ਬੈਂਕ ਮਨੇਜ਼ਮੈਂਟ ਦੀ ਸ਼ਕਾਇਤ ਤੋਂ ਬਾਅਦ ਪੁਲਿਸ ਨੇ ਨਾਮਾਲੂਮ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ
ਪਹਿਲਾਂ ਸੁਣੋਂ ਐਸ ਪੀਡੀ ਫਿਰੋਜ਼ਪੁਰ ਰਣਧੀਕ ਕੁਮਾਰ ਹੋਰਾਂ ਨੇ ਕੀ ਕਿਹਾ ਫਿਰ ਦੱਸਦੇ ਹਾਂ ਕੀ ਬੈਂਕ ਦੀ ਨਾਕਾਮੀ ਕਿੱਥੇ ਰਹੀ ਲੋਕ ਆਪਣੇ ਪੈਸੇ ਨੂੰ ਸੇਵ ਰੱਖਣ ਲਈ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾਉਂਦੇ ਹਨ ਪਰ ਜੇਕਰ ਬੈਂਕਾਂ ਹੀ ਐਵੇਂ ਲੁਟਿਆਂ ਜਾਣ ਫਿਰ ਲੋਕ ਕਿਵੇਂ ਇੰਨ੍ਹਾਂ ਬੈਂਕਾ ਭਰੋਸਾ ਕਰ ਸਕਦੇ ਹਨ ਏਥੇ ਇਕ ਵੱਡਾ ਸਵਾਲ ਉੱਡਣਾ ਸੁਭਾਵਿਕ ਜੀ ਗੱਲ ਹੈ ਕੀ ਬੈਂਕ ਦਾ ਸਕਿਉਰਿਟੀ ਐਨੀ ਕਮਜ਼ੋਰ ਹੈ ਕੀ
ਬਾਹਰੋਂ ਬੈਠਾਂ ਕੋਈ ਵੀ ਹੈਕਰ ਉਸਨੂੰ ਤੋੜਕੇ ਖਾਤੇ ਖਾਲੀ ਕਰ ਸਕਦਾ ਐ ਜਾਂ ਫਿਰ ਇਸ ਮਾਮਲੇ ਦੇ ਵਿੱਚ ਅੰਦਰਲਾਂ ਹੀ ਕੋਈ ਕਰਮਚਾਰੀ ਚੋਰ ਹੈ ਜੋ ਹੈਕਰਾਂ ਦੇ ਨਾਲ ਮਿਲਿਆ ਹੋਇਆ ਸੋ ਬਾਕਿ ਐ ਜਾਂਚ ਦਾ ਵਿਸ਼ਾ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਸਾਫ ਹੋ ਸਕਦਾ ਐ ਫਿਲਹਾਲ ਬੈਂਕ ਸਵਾਲਾ ਦੇ ਘੇਰੇ ਵਿੱਚ ਹੁਣ ਦੇਖਣਾ ਹੋਵੇਗਾ ਕੀ ਸਾਡੇ ਸਿਸਟਮ ਦਾ ਸਾਈਬਰ ਸੈੱਲ ਉਨ੍ਹਾਂ ਸ਼ਾਤਿਰ ਠੱਗਾ ਨੂੰ ਫੜਨ ਦੇ ਵਿੱਚ ਕਾਮਯਾਬ ਹੋਵੇਗਾ ਜਾਂ ਨਹੀਂਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ