ਵੀਡੀਓ ਥੱਲੇ ਜਾ ਕੇ ਦੇਖੋ,ਦੰਦ ਕਢਵਾਉਣਾ ਨਹੀਂ ਪਵੇਗਾ ਦੰਦ ਦਾ ਦਰਦ ਖਤਮ ਕਰਨ ਲਈ,ਅਤੇ ਮਸੂੜਿਆਂ ਦੀ ਸੋਜ ਅਤੇ ਦਰਦ ਖਤਮ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ, ਲੋਕਾਂ ਦੇ ਦੰਦਾਂ ਦੀ ਸਮੱਸਿਆ ਵੀ ਜ਼ਿਆਦਾ ਵਧ ਰਹੀ ਹੈ ਕਿਉਂਕਿ ਲੋਕ,ਠੰਢੀਆਂ ਤਤੀਆਂ ਚੀਜ਼ਾਂ ਦਾ ਧਿਆਨ ਨਹੀਂ ਕਰਦੇ, ਜਾਂ ਫਿਰ ਆਪਣੇ ਦੰਦਾਂ ਦੀ ਸਾਂਭ ਸੰਭਾਲ ਨਹੀਂ ਕਰਦੇ,
ਦੰਦ ਅਤੇ ਮਸੂੜੇ ਦਰਦ
ਜਿਸ ਕਰਕੇ ਉਹਨਾਂ ਨੂੰ ਦੰਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਅਤੇ ਉਨ੍ਹਾਂ ਦੇ ਦੰਦਾਂ ਵਿਚ ਖੋੜ ਪੈ ਜਾਂਦੀ ਹੈ ਕੀੜਾ ਲੱਗ ਜਾਂਦਾ ਹੈ,ਅਤੇ ਦੰਦ ਅਤੇ ਮਸੂੜੇ ਦਰਦ ਕਰਨ ਲੱਗ ਜਾਂਦੇ ਹਨ ਜਿਸ ਕਰਕੇ ਉਹਨਾਂ ਨੂੰ ਦੰਦ ਕਢਵਾਉਣ ਦੀ ਨੌਬਤ ਵੀ ਆ ਜਾਂਦੀ ਹੈ,ਡਾਕਟਰ ਕੋਲ ਜਾਂਦੇ ਹਾਂ ਤਾਂ ਉਹ ਮਹਿੰਗੀਆਂ ਦਵਾਈਆਂ ਦਿੰਦਾ ਹੈ,ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਇੱਕ ਗਲਾਸ ਸਾਦੇ ਪਾਣੀ ਦਾ ਲੈਣਾ ਹੈ ਉਸ ਵਿੱਚ ਇੱਕ ਫੜਕੜੀ ਦਾ ਟੁਕੜਾ ਪਾਉਣਾ ਹੈ ਅਤੇ ਇਸ ਨੂੰ ਅੱਧੇ ਮਿੰਟ ਲਈ ਪਾਣੀ ਵਿੱਚ ਚਮਚੇ ਨਾਲ ਹਿਲਾਉਂਦੇ ਰਹਿਣਾ ਹੈ
ਫੜਕੜੀ
ਅਤੇ ਉਸ ਤੋਂ ਬਾਅਦ ਕਰ ਤੁਸੀ ਫੜਕੜੀ ਦੇ ਉਸ ਟੁਕੜੇ ਨੂੰ ਪਾਣੀ ਵਿੱਚੋਂ ਬਾਹਰ ਕੱਢ ਦੇਣਾ ਹੈ, ਉਸਤੋਂ ਬਾਅਦ ਕੋਸੇ ਪਾਣੀ ਦੇ ਨਾਲ ਆਪਣੇ ਮੂੰਹ ਦੇ ਵਿੱਚ ਭਰ ਕੇ ਕੁ-ਰ-ਲੀ-ਆਂ ਕਰਨਾ ਹੈ, ਦੇਣ ਦੇ ਵਿੱਚ ਦੋ ਵਾਰੀ ਤੁਸੀਂ ਇਸ ਨੁਕਤੇ ਨੂੰ ਇਸਤੇਮਾਲ ਕਰਨਾ ਹੈ ਚਾਰ ਤੋਂ ਪੰਜ ਦਿਨਾਂ ਦੇ ਵਿਚ ਹੀ ਤੁਹਾਡੇ ਦੰਦ ਦੀ ਸਮੱਸਿਆ ਠੀਕ ਹੋ ਜਾਵੇਗੀ ਦਰਦ ਹੋਣ ਦੀ ਸਮੱਸਿਆ ਠੀਕ ਹੋ ਜਾਵੇਗੀ,
ਮਸੂੜੇ ਵੀ ਖਰਾਬ ਨਹੀਂ ਹੋਣਗੇ ਤੁਹਾਡੇ ਦੰਦ ਸਹੀ ਹੋ ਜਾਣਗੇ ਦੰਦ ਕਢਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਦੇ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ,ਤੁਸੀਂ ਆਪਣੇ ਦੰਦਾਂ ਦੀ ਸਾਂਭ ਸੰਭਾਲ ਆਪਣੇ ਆਪ ਕਰਨੀ ਹੈ,ਕਿ ਆਪਣੇ ਇਹ ਦਰਦ ਬਹੁਤ ਜ਼ਿਆਦਾ ਕੀਮਤੀ ਹਨ,
ਪਣੇ ਸਰੀਰ ਦੀ ਸਾਂਭ-ਸੰਭਾਲ ਆਪਾਂ ਹੀ ਕਰਾਂਗੇ,ਤਾਂ ਇਹ ਲੰਮੇ ਸਮੇਂ ਤੱਕ ਆਪਣਾ ਸਾਥ,ਦੇਣਗੇ ਨਹੀਂ ਤਾਂ ਇਹ ਕੁੱਝ ਸਮੇਂ ਦੇਵੇ ਤੇ ਹੀ ਖਰਾਬ ਹੋ ਜਾਣਗੇ ਅਤੇ ਤੁਹਾਨੂੰ ਕਢਵਾਉਣੇ ਪੈਣਗੇ, ਇਸ ਲਈ ਤੁਸੀਂ ਚੰਗੀਆਂ ਚੀਜ਼ਾਂ ਦਾ ਸੇਵਨ ਕਰੋ ਅਤੇ ਦੰਦਾਂ ਦੀ ਸਫਾਈ ਰੱਖਿਆ ਕਰੋ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋ,
ਜਰੂਰੀ ਜਾਣਕਾਰੀ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ