ਮਾਨਸਾ ਵਾਲੇ ਝੋਟੇ ਨੂੰ ਪੁਲਸ ਨੇ ਪਾਇਆ ਘੇਰਾ ਚਿੱਟੇ ਦੇ ਵਪਾਰੀ ਨੇ ਕਰਵਾਇਆ ਇਹ ਕਾਂਡ, ਭਗਵੰਤ ਨਾਲ ਦੀ ਸਰਕਾਰ ਹੁਣ ਝੋਟੇ ਨਹੀ ਪੱਕਾ ਹੀ ਕਰਨ ਜਾਂ ਰਹਿ ਹੈ NSA ਲੱਗਾ ਕੇ ਅੰਦਰ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਮਾਨਸਾ ਵਾਲੇ ਝੋਟੇ ਨੂੰ ਪੁਲਸ ਨੇ ਪਾਇਆ ਘੇਰਾ ਚਿੱਟੇ ਦੇ ਵਪਾਰੀ ਨੇ ਕਰਵਾਇਆ ਇਹ ਕਾਂਡ, ਭਗਵੰਤ ਨਾਲ ਦੀ ਸਰਕਾਰ ਹੁਣ ਝੋਟੇ ਨਹੀ ਪੱਕਾ ਹੀ ਕਰਨ ਜਾਂ ਰਹਿ ਹੈ NSA ਲੱਗਾ ਕੇ ਅੰਦਰ,,ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਝੋਟੇ ਨੂੰ ਜੇਲ੍ਹ ਤੋਂ ਬਚਿਆ ਜਾ ਸਕੇ….
#pnlivenewsPosted by Pn Live News on Friday, 14 July 2023
https://www.facebook.com/reel/1026937031572002
ਨਸ਼ੇ ਵੇਚਣ ਵਾਲੇ ਦੀ ਮਾਣਹਾਨੀ ਕਰਨ ਦੇ ਦੋਸ਼’ਚ ਮਾਨਸਾ ਪੁਲਿਸ ਨੇ ਪਰਵਿੰਦਰ ਸਿੰਘ ਝੋਟਾ ਨੂੰ ਘਰੋੰ ਚੱਕ ਲਿਆ। ਫੜੇ ਜਾਣ ਤੋਂ ਪਹਿਲਾਂ ਝੋਟੇ ਨੇ ਮਾਨਸਾ ਥਾਣੇ ਦਾ ਘਰਾਓ ਕਰਨ ਕਈ ਲੋਕਾਂ ਨੂੰ ਸੱਦਾ ਦਿੱਤਾ।ਇਸ ਤੋੰ ਪਹਿਲਾਂ ਪੰਜਾਬ’ਚ ਨਸ਼ਿਆਂ ਦੇ ਉਲਟ ਧਾਰਮਿਕ ਪ੍ਰਚਾਰ ਰਾਹੀਂ “ਖਾਲਸਾ ਵਹੀਰ” ਕੱਢ ਕੇ ਅੰਮ੍ਰਿਤ ਸੰਚਾਰ ਲਹਿਰ ਚਲਾਉਣ ਬਦਲੇ ਭਾਈ ਅਮ੍ਰਿਤਪਾਲ ਸਿੰਘ ਨੂੰ ਪੰਜਾਬ ਸਰਕਾਰ ਨੇ ਜਲਾਵਤਨ ਕਰ ਕੇ ਦਿਬੜੂਗੜ੍ਹ ਭੇਜ ਦਿੱਤਾ।
ਇਹਨਾਂ ਕਾਰਵਾਈਆਂ ਤੋਂ ਸਾਫ਼ ਹੈ ਕਿ ਪੰਜਾਬ ਸਰਕਾਰ ਤੇ ਪੁਲਿਸ ਦੀ ਸਹਿਮਤੀ ਨਾਲ ਨਸ਼ੇ ਦਾ ਕਾਰੋਬਾਰ ਚੱਲਦਾ ਹੈ। ਪੁਲਿਸ ਨਸ਼ਾ ਤਸ਼ਕਰਾਂ ਨੂੰ ਫੜਨ ਦੀ ਥਾਂ ਨਸ਼ੇ ਖਿਲਾਫ਼ ਬੋਲਣ ਵਾਲਿਆਂ ਨੂੰ ਫੜਦੀ ਹੈ। ਜੇਕਰ ਪੰਜਾਬ ਨੂੰ ਇਸ ਦਲਦਲ’ਚੋਂ ਕੱਢਣਾ ਹੈ ਤਾਂ ਸਰਕਾਰ ਤੇ ਪੁਲਿਸ ਤੋਂ ਇਸ ਦਾ ਹੱਲ ਮੰਗਣ ਦੀ ਥਾਂ ਤੇ ਇਹਨਾਂ ਨੂੰ ਕਸੂਰਵਾਰ ਐਲਾਨ ਕੇ ਅੱਗੇ ਤੁਰੋ।
ਭਗਵੰਤ ਨਾਲ ਦੀ ਸਰਕਾਰ ਹੁਣ ਝੋਟੇ ਨਹੀ ਪੱਕਾ ਹੀ ਕਰਨ ਜਾਂ ਰਹਿ ਹੈ NSA ਲੱਗਾ ਕੇ ਅੰਦਰ ਝੋਟੇ ਦੇ ਜਵਾਕ ਤੇ ਕੌਣ ਤੇਜ਼ਾਬ ਸੁੱਟਣ ਦੀ ਕਰ ਰਿਹਾ ਹੈ ਸਾਜਿਸ਼ ਅਸੀਂ ਰੋਜ਼ਾਨਾ ਨਵੀਂ ਨਵੀਂ ਜਾਣਕਾਰੀ ਤੁਹਾਡੇ ਤੱਕ ਲੈਕੇ ਆਉਂਦੇ ਹਾਂ। ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਇਹ ਜਾਣਕਾਰੀ ਅਸੀਂ ਆਪਣੇ ਕੋਲੋ ਨਹੀਂ ਤਿਆਰ ਕਰਦੇ। ਇਸ ਤਰ੍ਹਾਂ ਦੀਆਂ ਰੌਚਕ ਜਾਣਕਾਰੀਆਂ ਲੈਣ ਲਈ ਸਾਡਾ ਪੇਜ ਫੌਲੋ ਕਰ ਸਕਦੇ ਹੋ। ਸਾਡੇ ਪੇਜ ਤੇ ਦੇਸ਼ ਵਿਦੇਸ਼ ਦੀਆਂ, ਮੌਸਮ ਅਤੇ ਸਿਹਤ ਸੰਬੰਧੀ ਜਾਨਕਾਰੀ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਸਾਡੀ ਕਰੁਜਗਾਰੀ ਤੋਂ ਸੰਤੁਸ਼ਟ ਹੋ ਤਾਂ ਪੇਜ ਨੂੰ ਲਾਈਕ ਸ਼ੇਅਰ ਅਤੇ ਫੌਲੋ ਕਰੋ। ਧੰਨਵਾਦ
Disclaimer :-ਤੁਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਹੋ ਕਿ ਇਹ ਸਾਰੀ ਜਾਣਕਾਰੀ ਇੰਟਰਨੈਟ ਤੋਂ ਪ੍ਰਾਪਤ ਕੀਤੀ ਗਈ ਹੈ। ਅਤੇ ਇਸਦੀ ਪੂਰੀ ਜਾਣਕਾਰੀ ਸਾਡੇ ਵੱਲੋਂ ਅੱਜ ਦੇ ਇਸ ਲੇਖ ਵਿੱਚ ਦੱਸੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਦਰ ਕਿਸੇ ਵੀ ਸਮੇਂ ਉੱਪਰ ਜਾਂ ਹੇਠਾਂ ਜਾ ਸਕਦੀ ਹੈ। ਇਸ ਲਈ ਇਹ ਵੈੱਬਸਾਈਟ pnlivenews.com ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੋਵੇਗੀ