ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ਤੇ ਸੁਨਹਿਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ ।ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਤੇ ਸੰਘਰਸ਼ ਨਾਲ ਜੂਜਦੇ ਹੋਏ ਮੌਤ ਦੇ ਮੂੰਹ ਚ ਜਾ ਪੈਂਦੇ ਹਨ। ਦੱਸ ਦਈਏ ਇੱਕ ਹੋਰ ਮੰਦਭਾਗੀ ਖਬਰ ਕਨੇਡਾ ਤੋਂ ਸਾਹਮਣੇ ਆਈ ਹੈ।ਜਿੱਥੇ ਪੰਜਾਬਣ ਦੀ ਭੇਦ ਭਰੇ ਹਾਲਾਤ ਚ ਮੌਤ ਹੋ ਗਈ। ਦੱਸ ਦਈਏ ਮ੍ਰਿਤਕ ਦੀ ਪਹਿਚਾਣ ਦਿਲਪ੍ਰੀਤ ਕੌਰ ਵਜੋਂ ਹੋਈ ਹੈ ਤੇ ਮ੍ਰਿਤਕ ਦੋ ਦਿਨ ਪਹਿਲਾਂ ਕਨੇਡਾ ਦੇ ਸ਼ਹਿਰ ਬਰਮਿਟਨ ਵਿਖੇ
ਪੜ੍ਹਾਈ ਕਰ ਲਈ ਗਈ ਸੀ ਪਰ ਅੱਜ ਕਿਸੇ ਨੂੰ ਕੀ ਪਤਾ ਸੀ।ਉਸ ਦੀ ਹਾਲਤ ਵਿੱਚ ਲਾਸ਼ ਪਿੰਡ ਆਵੇਗੀ। ਦੱਸ ਦਈਏ ਮ੍ਰਿਤਕ ਮਹਿਲ ਕਲਾਂ ਦੇ ਪਿੰਡ ਕੂੜਕ ਦੀ ਰਹਿਣ ਵਾਲੀ ਸੀ। ਮ੍ਰਿਤਕ ਲੜਕੀ ਦੀ ਮਾਤਾ ਮਨਜੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਲੜਕੀ ਦਿਲਪ੍ਰੀਤ ਕੌਰ ਨੇ ਪਲਸ ਟੂ ਕਰਨ ਤੋਂ ਬਾਅਦ ਆਈਲੈਟਸ ਦੀ ਪ੍ਰੀਖਿਆ ਪਾਸ ਕੀਤੀ ਸੀ ਤੇ 22 ਅਕਤੂਬਰ 2020 ਨੂੰ ਉਸ ਦਾ ਵਿਆਹ ਜਗਤਾਰ ਸਿੰਘ ਪੁੱਤਰ ਬਲਵੀਰ ਸਿੰਘ ਨਾਲ ਹੋਇਆ। ਇਸ ਤੋਂ ਬਾਅਦ 17 ਸਤੰਬਰ 2021 ਨੂੰ ਸਟੱਡੀ ਵੀਜ਼ਾ ਰਾਹੀਂ ਉਚ ਸਿੱਖਿਆ ਹਾਸਿਲ ਕਰਨ ਲਈ ਕੈਨੇਡਾ ਚਲੀ ਗਈ।
ਦੱਸ ਦਈਏ ਉਹ ਕੁਝ ਸਮਾਂ ਪਹਿਲਾਂ ਪੰਜਾਬ ਆਈ ਸੀ ਤੇ ਅਮਰਜੀਤ ਕੌਰ ਨੇ ਦੱਸਿਆ ਸ਼ਨੀਵਾਰ ਨੂੰ ਉਸ ਨੂੰ ਬੇਟੀ ਦਾ ਫੋਨ ਆਇਆ।ਉਸ ਤੋਂ ਸਭ ਠੀਕ ਸੀ ਇਸ ਤੋਂ ਬਾਅਦ ਜਦੋਂ ਉਸਦੀ ਸਿਹਤ ਵਿਗੜ ਗਈ ਤਾਂ ਉਸਦਾ ਜਵਾਈ ਉਸ ਨੂੰ ਹਸਪਤਾਲ ਲੈ ਗਿਆ।ਜਿੱਥੇ ਉਸ ਦੀ ਮੌਤ ਹੋ ਗਈ ਅਤੇ ਲੜਕੀ ਦੀ ਮੌਤ ਦਾ ਕਾਰਨ ਦਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।