ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਆਪਣੇ ਸਮੇਂ ਚ ਮਸ਼ਹੂਰ ਅਦਾਕਾਰ ਰਹੇ ਅਸ਼ੋਕ ਖੋਸਲਾ ਦਾ ਲੁਧਿਆਣਾ ਚ
ਦੇਹਾਂਤ ਹੋ ਗਿਆ। ਉਨਾਂ ਨੇ ਫਿਲਮ ਰਾਂਝਣ ਮੇਰਾ ਯਾਰ ਸਨੇ ਕਈ ਦੂਰਦਰਸ਼ਨ ਦੇ ਸੀਰੀਅਲ ਚ ਕੰਮ ਕੀਤਾ ਸੀ। ਦੱਸ ਦਈਏ ਇਸ ਤੋਂ ਇਲਾਵਾ ਦੂਰਦਰਸ਼ਨ ਦੇ ਲਈ ਉਹ ਪ੍ਰੋਡਕਸ਼ਨ ਦਾ ਕੰਮ ਵੀ ਕਰਦੇ ਹੁੰਦੇ ਸਨ।ਰਾਂਝਣ ਮੇਰਾ ਯਾਰ ਚ ਉਹਨਾਂ ਨੇ ਮੁੱਖ ਭੂਮੀਕਾ ਨਿਵਾਈ ਸੀ।ਉਹਨਾਂ ਦੇ ਦਿਹਾਂਤ ਤੇ ਕਈ ਪੰਜਾਬੀ ਸਿਤਾਰੇ ਨੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ।ਅਸ਼ੋਕ ਖੋਸਲਾ ਤੇ ਇਸ ਤੋਂ ਇਲਾਵਾ ਨਵੀਨ ਨਿਸ਼ਚਲ ਅਤੇ ਰੇਖਾ ਦੇ ਨਾਲ ਦੋ ਹਿੰਦੀ ਫਿਲਮਾਂ ਜਾਨ ਸੇ ਪਿਆਰ ਤੇ ਗੁਲ ਏ ਬਕਵਾਲੀ ਚ ਕੰਮ ਕੀਤਾ ਸੀ ਅਤੇ
ਕਿਸੇ ਕਾਰਨ ਦੋਵੇਂ ਫਿਲਮਾਂ ਅਧੂਰੀਆਂ ਰਹਿ ਗਈਆਂ।ਇਸੇ ਦੌਰਾਨ ਉਹਨਾਂ ਨੇ ਸੀਸੀ ਉਹਨਾਂ ਨੇ ਟੀਵੀ ਤੇ ਕੰਮ ਕਰਨਾ ਜਾਰੀ ਰੱਖਿਆ ਤੇ ਇਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।