ਵੱਡੇ-ਵੱਡੇ ਅਫਸਰ ਅਤੇ ਕਿਸਾਨ ਖੇਤਾਂ ‘ਚ ਹੋਏ ਬਾਹਣੋ ਬਾਹਣੀ…

ਇਹ ਫਾਇਰ ਬ੍ਰਿਗੇਡ ਦੀ ਗੱਡੀ ਕਿਸੇ ਮਿਲ ਜਾਂ ਫੈਕਟਰੀ ਦੀ ਅੱਗ ਬਝਾਉਂਣ ਆਈ ਨਹੀਂ ਸਗੋਂ ਕਿਸਾਨਾਂ ਵੱਲੋਂ ਆਪਣੇ ਖੇਤਾਂ ਚ ਪਰਾਲੀ ਦੀ ਅੱਗ ਤੇ ਪਾਣੀ ਦੀਆਂ ਬੁਛਾਰਾਂ ਮਾਰ ਰਹੀ ਐ ਐਨਾਂ ਹੀ ਫਿਲੌਰ ਦੇ ਪਿੰਡ ਤੇਹਿੰਗ ਦੇ ਵਿੱਚ ਏਸ ਗੱਡੀ ਦੇ ਨਾਲ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਪਹੁੰਚੇ ਨੇ ਜਿੱਥੇ ਕਿਸਾਨਾਂ ਦੀ ਅਧਿਕਾਰੀਆਂ ਦੇ ਹਲਕੀ ਬਹਿਸ ਬਾਜ਼ੀ ਵੀ ਹੋ ਜਾਂਦੀ ਏਸ ਮੌਕੇ ਗੁੱਸੇ ਵਿੱਚ ਆਏ ਕਿਸਾਨਾਂ ਦਾ ਕਹਿਣਾ ਕੀ ਜੇਕਰ ਖੜੀ ਕਣਕ ਨੂੰ ਅੱਗ ਲੱਗ ਜਾਵੇ ਤਾਂ

ਉੱਥੇ ਮੌਕੇ ਤੇ ਫਾਇਰ ਬ੍ਰਿਗੇਡ ਨਹੀਂ ਪਹੁੰਚ ਦੀ ਪਰ ਹੁਣ ਸਾਡੇ ਨਾੜ ਨੂੰ ਅੱਗ ਲੱਗੀ ਦੇਖ ਪ੍ਰਸ਼ਾਸਨ ਅੱਡੀਆਂ ਚੁੱਕ ਭੱਜਿਆ ਜਿਸਤੋਂ ਬਾਅਦ ਅੱਗੇ ਫਿਰ ਜੋ ਖੇਤਾਂ ਚ ਬਣਿਆ ਸੀਨ ਉਹ ਤੁਸੀ ਵੀਡੀਓ ਚ ਦੇਖੋ ਦੱਸ ਦੀਏ ਕਿ ਸਰਕਾਰ ਨੇ ਮਾੜ ਨੂੰ ਅੱਗ ਲਾਉਣ ਤੇ ਰੋਕ ਲਗਾਈ ਐ ਜਿਸਨੂੰ ਲੈਕੇ ਪੰਜਾਬ ਸਰਕਾਰ ਹੁਣ ਐਕਸ਼ਨ ਮੂਡ ਦੇ ਵਿੱਚ ਆ ਚੁੱਕੀ ਐ ਦੱਸ ਦੀਏ ਕੀ ਬੀਤੇ ਦਿਨੀ ਕੁਝ ਕਿਸਾਨਾਂ ਤੇ ਮਾਮਲਾ ਦਰਜ ਹੋਣ ਸਬੰਧੀ ਵੀ ਖਬਰਾਂ ਨਜ਼ਰ ਹੋਈਆਂ ਸਨ

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ

ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ

Leave a Reply

Your email address will not be published. Required fields are marked *