Baba Deep singh ji
“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ” ਪਰਿਵਾਰ ਦਾ ਜੋ ਕਿ ਬਹੁਤ ਦੁਖੀ ਪਰਿਵਾਰ ਸੀ ਉਸਦਾ ਉਸ ਪਰਿਵਾਰ ਦੇ ਕਿਵੇਂ ਸ਼ਰਧਾ ਪਰਮਾਤਮਾ ਦੇ ਦਰ ਦੇ ਨਾਲ ਜੁੜ ਜਾਂਦੀ ਹੈ। ਆਓ ਜੀ ਵੀਡਿਓ ਸ਼ੁਰੂ ਕਰਦੇ ਹਾਂ। ਇੱਕ ਸਧਾਰਨ ਜਿਹਾ ਬੰਦਾ ਮੁਸ਼ਕਲਾਂ ਆਈਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਪਰਮਾਤਮਾ ਨੇ ਮੈਨੂੰ ਆਪ ਹੀ ਦੇ ਦਿੱਤਾ ਕਹਿੰਦਾ ਕਿ ਮੇਰੀ ਇੱਕ ਧੀ ਸੀ ਜੋ ਕਿ 21 22 ਸਾਲ ਦੀ ਸੀ ਤੇ ਇੱਕ ਮੇਰਾ ਪੁੱਤਰ ਸੀ ਸਾਡਾ ਕਾਰੋਬਾਰ ਵੀ ਠੀਕ ਸੀ ਤੇ ਮੇਰਾ ਪੁੱਤਰ ਵੀ ਮੇਰੇ ਨਾਲ ਕੰਮ ਤੇ ਜਾਂਦਾ ਸੀ ਤੇ ਜਿਹੜੇ ਮੇਰੀ ਧੀ ਸੀ ਉਹ ਪੜ੍ ਲਿਖ ਕੇ ਘਰੇ ਹੀ ਲੋਕਾਂ ਦੇ ਕੱਪੜੇ ਵਗੈਰਾ ਸੀ ਕੇ
ਕਾਫੀ ਕਮਾਈ ਕਰ ਲੈਂਦੀ ਸੀ ਰਲ ਮਿਲ ਕੇ ਸਾਡੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਚੱਲ ਰਿਹਾ ਸੀ। ਕਹਿੰਦੇ ਕਿ ਕੋਈ ਇਹੋ ਜਿਹੀ ਖੇਡ ਵਰਤੀ ਕਿ ਮੇਰੀ ਬੇਟੀ ਕਿਤੇ ਗਈ ਹੋਈ ਸੀ ਦੋ ਚਾਰ ਦਿਨ ਕਿਸੇ ਪ੍ਰੋਗਰਾਮ ਉੱਪਰ ਉਹ ਕਹਿੰਦੇ ਕਿ ਗਈ ਸੀ ਉੱਥੇ ਉਸ ਨਾਲ ਇੱਕ ਇਹੋ ਜਿਹੀ ਖੇਡ ਵਰਤੀ ਕਿ ਸਾਨੂੰ ਖੁਦ ਨਹੀਂ ਸਮਝ ਆਇਆ ਕਿ ਇਸ ਨੂੰ ਕੀ ਹੋ ਗਿਆ ਹੈ ਉਹ ਘਰ ਆਈ ਤੇ ਹੋਰ ਹੀ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਪਈ ਸਾਨੂੰ ਕਹਿੰਦੀ ਕਿ ਮੈਂ ਤੁਹਾਨੂੰ ਮਾਰ ਦੇਵਾਂਗੀ ਤੁਹਾਡੇ ਘਰ ਦਾ ਉਜਾੜਾ ਕਰ ਦੇਵਾਂਗੀ ਆਹ ਕਰ ਦੂਗੀ ਮੈਂ ਉਹ ਕਰ ਦੂਗੀ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਈ ਮੈਂ ਕਿਹਾ ਪੁੱਤ ਇਹ ਤੇਰਾ ਆਪਣਾ ਘਰ ਹੈ ਤੂੰ ਤਾਂ ਸਾਡੀ ਧੀ ਹੈ ਕਿਹੋ ਜਿਹੀਆਂ ਗੱਲਾਂ ਕਰ ਰਹੀ ਹ ਕਿਉਂਕਿ
ਅਸੀਂ ਇਹੋ ਜਿਹਾ ਕਦੇ ਕੁਝ ਵੇਖਿਆ ਨਹੀਂ ਸੀ ਇੱਕ ਦਿਨ ਗੁੱਸੇ ਵਿੱਚ ਆ ਕੇ ਮੇਰੇ ਪੁੱਤਰ ਨੇ ਉਸਦੇ ਚਪੇੜ ਮਾਰ ਦਿੱਤੀ ਤੇ ਕਿਹਾ ਕਿ ਇਹ ਤੂੰ ਕਿਹੋ ਜਿਹੀਆਂ ਹਰਕਤਾਂ ਕਰ ਰਹੀ ਹ ਉਹ ਗੁੱਸੇ ਚ ਆ ਕੇ ਕਹਿੰਦੀ ਕਿ ਤੇਰੇ ਕੋਲੋਂ ਮੈਂ ਆਪਣੇ ਅਪਮਾਨ ਦਾ ਬਦਲਾ ਜਰੂਰ ਲਵਾਂਗੀ ਮੇਰਾ ਬੇਟਾ ਬਾਈਕ ਉੱਪਰ ਕੰਮ ਤੇ ਜਾ ਰਿਹਾ ਸੀ ਉਸੇ ਦਿਨ ਜਦ ਉਹ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸਦਾ ਐਕਸੀਡੈਂਟ ਹੋ ਗਿਆ ਉਹਦੇ ਲੱਤ ਤੇ ਸੱਟ ਲੱਗ ਗਈ ਤੇ ਉਹਦੇ ਲੱਕ ਦੀ ਕੋਈ ਇਹੋ ਜਿਹੀ ਨਸ ਦੱਬ ਗਈ ਕਿ ਨਾ ਉਹ ਚੱਲ ਸਕਦਾ ਸੀ ਤੇ ਨਾ ਹੀ ਉਹ ਬੈਠ ਸਕਦਾ ਸੀ ਉਹ ਦੋ ਦਿਨ ਹਸਪਤਾਲ ਤੇ ਦੋ ਦਿਨ ਘਰ ਰਹਿੰਦਾ ਸੀ। ਉਸਨੂੰ ਫੜ ਕੇ ਹੀ ਅਸੀਂ ਅੰਦਰ ਬਾਹਰ ਕਰਦੇ ਸੀ ਅਸੀਂ ਬਹੁਤ ਹੀ ਡਰ ਗਏ ਸੀ।
ਤੇ ਮੇਰੀ ਬੇਟੀ ਬਹੁਤ ਖੁਸ਼ ਸੀ ਕਿ ਉਹ ਬਿਮਾਰ ਹੈ ਮੈਂ ਕਿਹਾ ਸੀ ਨਾ ਮੈਂ ਇਹਦੇ ਕੋਲੋਂ ਬਦਲਾ ਜਰੂਰ ਲਵਾਂਗੀ ਉਹ ਕਹਿੰਦਾ ਕਿ ਚਾਰ ਸਾਲ ਮੈਂ ਆਪਣੀ ਬੇਟੀ ਨੂੰ ਲੈ ਕੇ ਕਦੀ ਕਿਤੇ ਤੇ ਕਦੀ ਕਿਤੇ ਲੈ ਕੇ ਜਾਂਦਾ ਰਿਹਾ ਕਾਲੇ ਇਲਮ ਵਾਲੇ ਕੋਲ ਵੀ ਲੈ ਕੇ ਗਿਆ ਜਿੱਥੇ ਵੀ ਕੋਈ ਦੱਸਦਾ ਕਿ ਫਲਾਣੇ ਥਾਂ ਤੇ ਭੂਤ ਕੱਢਦਾ ਹੈ ਕਹਿੰਦਾ ਕਿ ਮੈਂ ਹਰ ਥਾਂ ਤੇ ਲੈ ਕੇ ਜਾਂਦਾ ਜਿੱਥੇ ਜਿੱਥੇ ਆਮ ਲੋਕ ਜਾਂਦੇ ਹਨ ਮੈਂ ਉੱਥੇ ਹੀ ਲੈ ਕੇ ਚਲਾ ਜਾਂਦਾ ਉਥੇ ਉਥੇ ਸਾਰੇ ਮੈਂ ਘੁੰਮ ਆਇਆ ਸੀ ਮੈਨੂੰ ਕਿਸੇ ਨੇ ਦੱਸਿਆ ਕਿ ਧੌਲੀ ਧਾਰ ਦੇ ਥੱਲੇ ਇਸ ਨੂੰ ਇਸ਼ਨਾਨ ਕਰਵਾ ਕੇ ਲਿਆਓ ਉਥੇ ਵੀ ਕਹਿੰਦਾ ਕਿ ਮੈਂ ਉਸਨੂੰ ਲੈ ਗਿਆ ਪਰ ਕੋਈ ਵੀ ਫਰਕ ਨਹੀਂ ਪਿਆ ਕਹਿੰਦਾ ਕਿ ਹੁਣ ਅਸੀਂ ਉਸਨੂੰ ਬੁਲਾਉਣਾ ਵੀ ਡਰਦੇ ਸੀ ਉਹ ਆਪਣੇ ਸਰੀਰ ਦੇ ਅੰਗਾਂ ਨੂੰ ਏਦਾਂ ਮੋੜ ਲੈਂਦੀ ਸੀ ਕਿ ਜਿੱਦਾਂ ਉਸਦੇ ਅੰਦਰ ਕੋਈ ਸਪਰਿੰਗ ਪੈ ਗਏ ਹੋਣ ਅਸੀਂ ਡਰ ਜਾਂਦੇ ਸੀ ਤੇ ਇਹਨਾਂ ਦੀ ਮਾਂ ਵੀ ਰੋਂਦੀ ਹੀ ਰਹਿੰਦੀ ਸੀ ਹੁਣ ਮੇਰੇ ਪੁੱਤਰ ਨੂੰ ਵੀ ਤਿੰਨ ਸਾਲ ਹੋਏ ਹੋਏ ਸਨ ਹੁਣ ਮੇਰੇ ਪੁੱਤਰ ਨੂੰ ਵੀ ਤਿੰਨ ਸਾਲ ਹੋ ਗਏ ਸਨ ਘਰ ਵਿਹਲੇ ਬੈਠੇ ਨੂੰ ਮੈਂ ਇਕੱਲਾ ਹੀ ਕਮਾਈ ਕਰਦਾ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਣ ਲੱਗ ਪਿਆ ਕਹਿੰਦਾ ਕਿ ਮੈਂ ਇੱਕ ਦਿਨ ਰੋ ਕੇ ਗੁਰੂ ਅੱਗੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ ਜੋ ਤੁਹਾਡੇ ਦਰ ਤੋਂ ਮਿਲ ਸਕਦਾ ਹੈ ਉਹ ਹੋਰ ਕਿਸੇ ਦਰ ਤੋਂ ਨਹੀਂ ਮਿਲ ਸਕਦਾ ਕਿ ਮਹਾਰਾਜ ਜੀ ਹੁਣ ਮੈਂ ਕਿਸੇ ਵੀ ਥਾਂ ਤੇ
ਨਹੀਂ ਜਾਣਾ ਬਸ ਤੁਹਾਡੇ ਹੀ ਦਰ ਤੇ ਆਵਾਂਗਾ ਸੱਚੇ ਪਾਤਸ਼ਾਹ ਜੀ ਮੇਰੇ ਘਰ ਉੱਪਰ ਜੋ ਵੀ ਕਸ਼ਟ ਹਨ ਰੋਗ ਹਨ ਜੋ ਵੀ ਸਾਡੇ ਘਰ ਮੁਸੀਬਤ ਆ ਗਈ ਹੈ ਉਹਨਾਂ ਦਾ ਤੁਸੀਂ ਖਾਤਮਾ ਕਰ ਦਿਓ ਉਹ ਅਰਦਾਸ ਕਰਕੇ ਮੁੜ ਆਇਆ ਰਸਤੇ ਚ ਆ ਰਿਹਾ ਸੀ ਮੈਨੂੰ ਇੱਕ ਮਿੱਤਰ ਮਿਲਿਆ ਉਹ ਮੇਰੇ ਪਿੰਡ ਦਾ ਹੀ ਸੀ ਜੋ ਮੈਨੂੰ ਕਹਿਣ ਲੱਗਾ ਕਿ ਕੀ ਗੱਲ ਹੈ ਤੂੰ ਬਹੁਤ ਪਰੇਸ਼ਾਨ ਲੱਗ ਰਿਹਾ ਹੈ ਮੈਂ ਦੱਸਿਆ ਮੇਰੇ ਘਰ ਇਦਾਂ ਇਦਾਂ ਦੁੱਖ ਹਨ ਕਿਉਂਕਿ ਆਸ ਪਾਸ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਇਹਨਾਂ ਦੇ ਧੀ ਨੂੰ ਕੋਈ ਕਸਰ ਹੈ ਉਹਦੀ ਪਰੇਸ਼ਾਨੀ ਵੀ ਮੰਨਦੇ ਸੀ ਕਿ ਜਵਾਨ ਧੀ ਹੈ ਆਸੇ ਪਾਸੇ ਰੌਲਾ ਪੈ ਗਿਆ ਸੀ ਕਿ ਇਹਨਾਂ ਦੀ ਧੀ ਨੂੰ ਕੋਈ ਕਸਰ ਹੈ ਤੇ ਨਾ ਹੀ ਉਹ ਵਿਆਹੀ ਜਾਵੇਗੀ ਉਹ ਜੋ ਦੋਸਤ ਰਸਤੇ ਚ ਮਿਲਿਆ ਸੀ ਉਹ ਅੰਮ੍ਰਿਤਧਾਰੀ ਸਿੰਘ ਸੀ ਉਹ ਕਹਿਣ ਲੱਗਾ ਕਿ ਤੂੰ ਫਿਕਰ ਨਾ ਕਰ ਇੱਕ ਰਸਤਾ
ਤਾਂ ਤੈਨੂੰ ਮੈਂ ਦੱਸਦਾ ਹਾਂ ਤੂੰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿਖੇ ਜਾ ਉੱਥੇ ਜਾ ਕੇ ਮਹਾਰਾਜ ਅੱਗੇ ਅਰਦਾਸ ਕਰ ਤੇ ਧੀ ਦੇ ਨਾਮ ਦੀ ਦੇਗ ਕਰਵਾਈ ਤੇ ਉੱਥੇ ਅਰਦਾਸ ਕਰੀ ਕਿ ਮਹਾਰਾਜ ਜੀ ਮੈਂ ਆਪਣੇ ਧੀ ਦੇ ਨੇੜੇ ਦੋ ਜਾਂ ਤਿੰਨ ਪਾਠ ਕਰਿਆ ਕਰੂਗਾ ਜਲ ਰੱਖ ਕੇ ਉਹਦੇ ਕੋਲ ਦੋ ਸੁਖਮਨੀ ਸਾਹਿਬ ਦੇ ਪਾਠ ਕਰਿਆ ਕਰੀ ਤੇ ਦੂਜੀ ਮੇਨ ਗੱਲ ਤੇਰੀ ਧੀ ਨੂੰ ਸੱਚੀ ਹੀ ਕੋਈ ਗੱਲ ਹੈ ਕਸਰ ਹੈ ਕੋਈ ਬਦਰੂਹ ਇਹੋ ਜਿਹੀ ਹੈ ਤੁਹਾਡੇ ਉਹ ਘਰ ਹੈ ਮੇਰੀ ਇੱਕ ਹੋਰ ਬੇਨਤੀ ਹੈ ਜੇ ਤੂੰ ਕਰਕੇ ਵੇਖੇ ਤੂੰ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਜੋਤ ਜਗਦੀ ਹੈ ਉਸ ਜੋਤ ਵਿੱਚ ਘਿਓ ਵੀ ਪਾ ਕੇ ਆਇਆ ਕਰੇ ਜਿੱਦਾਂ ਜਿੱਦਾਂ ਤੇਰਾ ਖੜਿਆ ਘਿਓ ਜੋਤ ਵਿੱਚ ਸੜੇਗਾ ਉਹ ਸਾਰਾ ਸੇਕ ਤੇਰੀ ਧੀ ਦੇ ਅੰਦਰ ਜੋ ਬਦ ਰੂਹ ਹੈ ਉਹ ਉਸਨੂੰ ਲੱਗ ਜਾਵੇਗਾ ਤੇ ਤੇਰੇ ਘਰ ਵਿੱਚੋਂ ਇਹ ਦੁੱਖ ਨਿਕਲ ਹੀ ਜਾਵੇਗਾ। ਤੋ ਮਹਾਰਾਜ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਵਾਲਿਆਂ ਦੇ ਉੱਪਰ ਯਕੀਨ ਕਰਕੇ,ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।