ਰੱਬ ਦੀ ਦਾਤ ਚੁੱਕ ਲੈ ਗਈ ਚੋਰਨੀ, 14 ਸਾਲਾ ਬਾਅਦ ਜੰਮਿਆ ਸੀ ਪੁੱਤ

ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੀ ਜੋ ਤੁਹਾਨੂੰ ਅੱਜ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਕ ਚੋਰੀ ਹੈ ਇਹ ਕੋਈ ਚੋਰੀ ਪੈਸੇ ਦੀ ਕੱਪੜੇ ਦੀ ਧੁੰਨ ਦੀ ਜਾਂ ਕਿਸੇ ਗੱਡੀ ਦੀ ਨਹੀਂ ਹੈ ਬਲਕਿ ਇਹ ਚੋਰੀ ਇੱਕ ਨਵ ਜੰਮੇ ਬੱਚੇ ਦੀ ਹੈ ਜੋ ਜਾਣਕਾਰੀ ਅਸੀਂ ਤੁਹਾਨੂੰ ਹੁਣ ਦੇਣ ਜਾ ਰਹੇ ਹਾਂ ਇਹ ਸੁਣ ਕੇ ਅਤੇ ਪੜ੍ਹ ਕੇ ਤੁਹਾਡੇ ਪੈਰਾ ਥੱਲੋਂ ਨਿਕਲ ਜਾਵੇਗੀ ਜਮੀਨ ਅਤੇ ਕਲੇਜਾ ਆ ਜੂ ਮੂੰਹ ਵਿੱਚ ਅੱਜ ਤਾਜ਼ਾ ਤਾਜ਼ਾ ਸਵੇਰੇ ਉੱਠਣ ਸਾਰ ਸਾਨੂੰ ਪਤਾ ਲੱਗ ਗਿਆ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ

ਹਸਪਤਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਬਾੜ ਮਾਤਾ ਗੁਜਰੀ ਦੀ ਵਿੱਚੋਂ ਇੱਕ ਬੱਚੇ ਦੀ ਚੋਰੀ ਹੈ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹਸਪਤਾਲ ਹੈ ਅਤੇ ਇਸ ਦੇ ਬਾੜ ਨੰਬਰ ਅੱਠ ਵਿੱਚੋਂ ਮਾਤਾ ਗੁਜਰੀ ਜੀ ਨਾਂ ਤੇ ਵਾੜ ਵਿੱਚ ਨਵਜੰਮੇ ਬੱਚੇ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਪਰ ਅਚਾਨਕ ਹੀ ਦੇਰ ਰਾਤ ਇੱਕ ਪਰਿਵਾਰ ਪਰਿਵਾਰ ਕੱਲ ਡਿਲੀਵਰੀ ਲਈ ਉੱਥੇ ਆਇਆ ਅਤੇ ਰਾਤ ਨੂੰ ਜਦੋਂ ਬੱਚਾ ਡਿਲੀਵਰ ਹੋ ਗਿਆ ਤਾਂ ਉਸ ਤੋਂ ਬਾਅਦ ਕੁਝ ਘੰਟਿਆਂ ਬਾਅਦ ਹੀ ਚੋਰਨੀ ਆਈ ਅਤੇ ਬੱਚੇ ਨੂੰ ਲੈ ਗਈ ਚੌਕੀ ਜੋ ਤੁਸੀਂ ਵੀਡੀਓ ਵਿੱਚ ਸਾਫ ਸਾਫ ਦੇਖ ਸਕਦੇ ਹੋ।

ਜਦੋਂ ਪੱਤਰਕਾਰ ਦੁਆਰਾ ਇਹਨਾਂ ਦੀ ਇੰਟਰਵਿਊ ਕੀਤੀ ਗਈ ਤਾਂ ਪਰਿਵਾਰ ਨੇ ਦੱਸਿਆ ਹੈ ਕਿ 14 ਸਾਲਾਂ ਬਾਅਦ ਬੱਚੇ ਨੇ ਜਨਮ ਲਿਆ ਸੀ ਪਹਿਲਾਂ 14 ਸਾਲਾਂ ਤੋਂ ਸਾਡੇ ਕੋਲ ਕੋਈ ਬੱਚਾ ਨਹੀਂ ਸੀ। ਪਰ ਇਹ ਪਤਾ ਨਹੀਂ ਕੌਣ ਹੈ ਜੋ ਸਾਡੇ ਬੱਚੇ ਨੂੰ ਚੱਕ ਕੇ ਲੈ ਗਈ ਜੇਕਰ ਪੰਜਾਬੀ ਹੋ ਤੁਸੀਂ ਇਸਨੂੰ ਸ਼ੇਅਰ ਕਰਦੇਨੇ ਹੋ ਤਾਂ ਸ਼ਾਇਦ ਇਹ ਚੋਰ ਨਹੀਂ ਫੜੀ ਜਾਵੇ। ਜੇਕਰ ਇਹ ਫੜੀ ਗਈ ਤਾਂ ਕਿਸੇ ਮਾਨ ਦੀ ਦੁਆ ਤੁਹਾਨੂੰ ਜਰੂਰ ਲੱਗੇਗੀ ਹੋ ਸਕਦਾ ਹੈ ਤੁਸੀਂ ਇਸ ਮਾਂ ਦੀ ਦੁਆ ਨਾਲ ਵੱਡੇ ਵੱਡੇ ਕਾਰਜ ਕਰ ਸਕੋ ਤਾਂ ਕਿਰਪਾ ਕਰਕੇ ਇਸਨੂੰ ਸ਼ੇਅਰ ਜਰੂਰ ਕਰਨਾ ਇਹਨਾਂ ਨੇ ਦੱਸਿਆ ਹੈ ਕਿ 14 ਸਾਲਾਂ ਤੋਂ ਬਾਅਦ ਸਾਡੇ ਕੋਲੇ ਬੱਚਾ ਹੋਇਆ ਸੀਗਾ ਪਰ ਰਾਤ ਨੂੰ ਚੋਰ ਨਹੀਂ ਆਈ ਅਤੇ ਚੱਕ ਕੇ ਲੈ ਗਈ ਸਾਨੂੰ ਪਤਾ ਨਹੀਂ ਲੱਗਿਆ ਬਾਕੀ ਇਹਨਾਂ ਨੇ ਕਿਹਾ ਹੈ

ਕਿ ਦੇਖੋ ਹਸਪਤਾਲਾਂ ਦੇ ਇੰਤਜ਼ਾਮ ਭਗਵੰਤ ਮਾਨ ਵੈਸੇ ਤਾਂ ਵੱਡੇ ਵੱਡੇ ਵਾਅਦੇ ਕਰਦਾ ਹੈ ਕਿ ਅਸੀਂ ਐ ਕਰ ਦਾਂਗੇ ਅਸੀਂ ਵਾਹ ਕਰ ਦਾਂਗੇ ਪਟਿਆਲਾ ਵਿੱਚ ਵੀ ਕਿੰਨੇ ਹੀ ਲੱਖਾਂ ਕਰੋੜਾਂ ਦਾ ਖਰਚ ਕਰਕੇ ਉੱਥੇ ਲੋਕਾਂ ਦਾ ਇਕੱਠ ਕੀਤਾ ਗਿਆ। ਪਰ ਸਰਕਾਰੀ ਹਸਪਤਾਲ ਵਿੱਚ ਕੋਈ ਸਿਕਿਉਰਟੀ ਨਹੀਂ ਹੈ ਇਸ ਕਰਕੇ ਦੇਰ ਰਾਤ ਉੱਥੇ ਚੋਰੀ ਹੋਈ ਹੈ ਇਹ ਚੋਰੀ ਕੋਈ ਧਨ ਦੀ ਜਾਂ ਪੈਸੇ ਦੀ ਨਹੀਂ ਹੈ ਬਲਕਿ ਇੱਕ ਬੱਚੇ ਦੀ ਹੋਈ ਹੈ ਜੇਕਰ ਤੁਸੀਂ ਇਸਨੂੰ ਸ਼ੇਅਰ ਕਰਦੇ ਹੋ ਤਾਂ ਸ਼ਾਇਦ ਕਿਸੇ ਮਾਂ ਦੀ ਅਸੀ ਤੁਹਾਨੂੰ ਲੱਗ ਜਾਵੇ।

ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਨੋਟ ਲਾਈਵ ਪਜਾਬ ਆਪਣੇ ਕੋਲੋਂ ਕੋਈ ਜਾਣਕਾਰੀ ਅਤੇ ਖਬਰ ਨਹੀਂ ਚਲਾਉਂਦਾ ਇਹ ਜਾਣਕਾਰੀ ਅਸੀਂ ਇੰਟਰਨੈਟ ਦੇ ਮਾਧਿਅਮ ਤੋਂ ਪ੍ਰਾਪਤ ਕਰਦੇ ਆਂ ਪਰ ਜੇਕਰ ਤੁਹਾਨੂੰ ਇਹ ਜਾਣਕਾਰੀ ਬਹੁਤ ਵਧੀਆ ਲੱਗਦੀ ਹੈ ਤਾਂ ਤੁਸੀਂ ਇਸ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਪਰਿਵਾਰਿਕ ਮੈਂਬਰਾਂ ਨਾਲ ਦੋਸਤਾਂ ਨਾਲ ਅਤੇ ਹੋਰ ਸੰਗੀ ਸਾਥੀਆਂ ਨਾਲ ਸ਼ੇਅਰ ਕਰ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਜਾਣਕਾਰੀ ਨੂੰ ਸ਼ੇਅਰ ਕਰਦੇ ਹੋ ਤਾਂ ਲਾਈਵ ਪੰਜਾਬ ਤੁਹਾਡਾ ਤਹਿ ਦਿਲੋਂ ਧੰਨਵਾਦ

Leave a Reply

Your email address will not be published. Required fields are marked *