ਪੰਜਾਬ ਰੋਡਵੇਜ ਦੇ ਬੱਸ ਮੁਲਾਜਮਾਂ ਤੋਂ ਦੁੱਖੀ ਹੋਈਆਂ ਬੀਬੀਆਂ ਕਹਿੰਦਿਆਂ ” ਜਨਾਨੀਆਂ ਦਾ ਕੱਢਤਾ ਜਲੂਸ ”

ਪੰਜਾਬ ਦੇ ਲੋਕਾਂ ਨੇ ਬੜੀਆਂ ਹੀ ਉਮੀਦਾਂ ਦੇ ਨਾਲ ਮਾਨ ਸਰਕਾਰ ਨੂੰ ਸੱਤਾ ਵਿੱਚ ਲੈ ਕੇ ਆਂਦਾ ਹੈ ਤਾਂ ਜੋ ਪੰਜਾਬ ਦਾ ਕੁਝ ਸੁਧਾਰਿਆ ਜਾ ਸਕੇ ਪਰ ਮਾਨ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਵਾਂਗ ਲੋਕਾਂ ਦੀਆਂ ਉਮੀਦਾਂ ਉੱਤੇ ਖੜੀ ਨਹੀਂ ਉਤਰ ਰਹੀ ਇਹ ਕਿਹਣਾ ਸਾਡਾ ਨਹੀਂ ਪੰਜਾਬ ਦੀ ਜਨਤਾ ਦਾ ਹੈ ਚੰਨੀ ਸਰਕਾਰ ਦੇ ਸੱਤਾ ਵਿਚ ਹੁੰਦਿਆਂ ਏਕ ਐਲਾਨ ਕੀਤਾ ਗਿਆ ਸੀ ਕਿ ਮਹਿਲਾਵਾਂ ਨੂੰ ਬੱਸਾ ਵਿੱਚ ਫਰੀ ਸਫਰ ਮਿਲੇਗਾ ਅਤੇ ਫਿਰ ਮਾਨ ਸਰਕਾਰ ਸੱਤਾ ਦੇ ਵਿੱਚ ਆ ਗਈ ਪਰ ਮਹਿਲਾਵਾਂ ਲਈ ਬੱਸ ਵਿੱਚ ਮੁਫਤ ਸਫਰ ਵਾਲੀ ਸਕੀਮ ਇਦਾਂ ਹੀ ਚਲਦੀ ਰਹੀ ਔਰਤਾਂ ਨੂੰ ਫਰੀ ਸਫਰ ਦੀ ਸਹੂਲਤ ਤਾਂ ਮਿਲ ਰਹੀ ਸੀ ਪਰ ਮਾਨ ਸਰਕਾਰ ਦੇ ਵੱਲੋਂ ਬੱਸ ਡਰਾਈਵਰਾਂ ਨੂੰ ਸਮੇਂ ਉੱਤੇ ਫੰਡ ਜਾਰੀ ਨਹੀਂ ਕੀਤੇ ਜਾ ਰਹੇ ਸੀ ਜਿਸ ਕਰਕੇ ਬੱਸਾਂ ਦੀ ਰਿਪੇਅਰ ਕਰਾਉਣੀ ਵੀ ਔਖੀ ਹੋ ਗਈ ਸੀ

ਹਾਲਾਂਕਿ ਕਈ ਵਾਰ ਡਰਾਈਵਰ ਅਤੇ ਕੰਡਕਟਰਾਂ ਦੇ ਵੱਲੋਂ ਧਰਨੇ ਵੀ ਲਗਾਏ ਗਏ ਹਨ ਪਰ ਇਸ ਦੇ ਬਾਵਜੂਦ ਸਰਕਾਰ ਦੇ ਕੰਨਾਂ ਤੱਕ ਇਸਦੀ ਕੋਈ ਖ਼ਬਰ ਨਹੀਂ ਪਹੁੰਚ ਰਹੀ ਹੈ ਉਧਰ ਸਰਕਾਰੀ ਬੱਸਾਂ ਵਾਲਿਆਂ ਨੇ ਔਰਤਾਂ ਨੂੰ ਬੱਸ ਵਿੱਚ ਚੜਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਹ ਸਿਰਫ ਉਹਨਾਂ ਸਵਾਰੀਆਂ ਨੂੰ ਹੀ ਬੱਸ ਵਿੱਚ ਵੜਨ ਦਿੰਦੇ ਨੇ ਜੋ ਕਿਰਾਇਆ ਦਿੰਦੇ ਹਨ ਅਤੇ

ਕਈ ਵਾਰ ਤਾਂ ਉਹ ਬੱਸ ਨੂੰ ਬੱਸ ਸਟੈਂਡ ਲਿਆਉਣ ਦੀ ਬਜਾਏ ਬਾਹਰੋਂ ਹੀ ਮੋੜ ਕੇ ਲੈ ਜਾਂਦੇ ਹਨ ਜਿਸ ਨਾਲ ਬਹੁਤ ਸਾਰੀਆਂ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਹੁਣ ਇਸ ਵੀਡੀਓ ਦੇ ਵਿੱਚ ਵੀ ਇਦਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਇੱਕ ਔਰਤ ਵੱਲੋਂ ਬੱਸ ਡਰਾਈਵਰ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਸਰਕਾਰੀ ਬੱਸਾਂ ਵਾਲੇ ਔਰਤਾਂ ਨੂੰ ਬੱਸ ਵਿੱਚ ਚੜਨ ਹੀ ਨਹੀਂ ਦਿੰਦੇ

ਜਿਸ ਕਰਕੇ ਉਹ ਕੰਮ ਲਈ ਲੇਟ ਹੋ ਜਾਂਦੀਆਂ ਹਨ ਔਰਤ ਵੱਲੋਂ ਸਰਕਾਰ ਉੱਤੇ ਵੀ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਵਧੇਰੇ ਜਾਣਕਾਰੀ ਲਈ ਤੁਸੀਂ ਵੀਡੀਓ ਨੂੰ ਵੇਖ ਸਕਦੇ ਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ