ਬਿਆਸ ਦਰਿਆ ਹੜ੍ਹ ਦੇ ਹਾਲਾਤ ਬਹੁਤ ਹੀ ਜਿਆਦਾ ਗੰਭੀਰ ਸਨ,ਦੋਸਤੋ ਜਿਥੇ ਪਹਿਲਾਂ ਘੱਗਰ ਦਰਿਆ ਨੇ ਪੰਜਾਬ ਨੂੰ ਡੁਬੋ ਕੇ ਰੱਖ ਦਿੱਤਾ ਸੀ ਤੇ ਹੁਣ ਬਿਆਸ ਦਰਿਆ ਦਾ ਪਾਣੀ ਨਾਲ ਲੱਗਦੇ ਇਲਾਕਿਆਂ ਤੇ ਭਾਰੀ ਪੈ ਚੁੱਕਾ ਹੈ,ਤੇ ਲੋਕਾਂ ਨੂੰ ਰੋਟੀ ਤੱਕ ਨਸੀਬ ਨਹੀਂ ਹੋ ਰਹੀ ,ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਕ ਬੱਚੀ ਜੋ ਕਿ ਇਕ ਸਮਾਜ ਸੇਵੀ ਨੂੰ ਫੋਨ ਮਿਲਾ ਕੇ ਮਦਦ ਦੀ ਪੁਕਾਰ ਕਰ ਰਹੀ ਹੈ ਤੇ ਸਮਾਜ ਸੇਵੀ ਉਸਨੂੰ ਹੌਂਸਲਾ ਦੇ ਰਿਹਾ ਹੈ
ਬੱਚੀ ਘਰ ਦੇ ਵਿੱਚ ਕੱਲੀ ਹੁੰਦੀ ਹੈ ਤੇ ਹੜ੍ਹ ਦਾ ਪਾਣੀ ਸਾਰੇ ਘਰ ਦੇ ਵਿੱਚ ਫੈਲ ਜਾਂਦਾ ਹੈ ਤੇ ਓਹ ਘਬਰਾ ਜਾਂਦੀ ਹੈ ਤੇ ਫਿਰ ਆਪਣੇ ਫੋਨ ਤੋਂ ਸਮਾਜ ਸੇਵੀ ਨੂੰ ਫੋਨ ਮਿਲਾ ਕੇ ਮਦਦ ਦੀ ਪੁਕਾਰ ਕਰ ਰਹੀ ਹੈ ਤੇ ਸਮਾਜ ਸੇਵੀ ਉਸਨੂੰ ਹੌਂਸਲਾ ਦੇ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਆਪਣੀ ਲੋਕੇਸ਼ਨ ਭੇਜਣ ਲਈ ਕਹਿੰਦਾ ਹੈ ਤੇ ਹੌਸਲਾ ਦਿੰਦਾਂ ਹੈ,ਬਾਕੀ ਰਹਿੰਦੀ ਜਾਣਕਾਰੀ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ
ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਖਬਰਾਂ ਲੈ ਕੇ ਆਂਉਦੇ ਰਹਿੰਦੇ ਹਾਂ, ਤੁਹਾਨੂੰ ਦੱਸ ਦਈਏ ਕਿ ਇਹ ਵਾਇਰਲ ਵੀਡੀਓ ਯੂ ਟਿਊਬ ਚੈਨਲ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਈ ਹੈ,ਸਾਡਾ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਕੋਈ ਨਿੱਜੀ ਹੱਥ ਨਹੀਂ, ਸਾਡਾ ਮਕਸਦ ਤੁਹਾਡੇ ਲਈ ਨਵੀਆਂ ਪੰਜਾਬੀ ਖਬਰਾਂ ਅਤੇ ਜਾਣਕਾਰੀ ਨੂੰ ਤੁਹਾਡੇ ਤੱਕ ਪਹੁੰਚਾਉਣਾ ਹੈ,ਨਾ ਕਿ ਕਿਸੇ ਦੀਆਂ ਮਨੋ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ