ਪੰਜਾਬ ਦੇ ਲੁਧਿਆਣਾ ’ਚ ਕੋਰਟ ਕੰਪਲੈਕਸ ’ਚ ਮਾਲ ਗੋਦਾਮ ਦੀ ਸਫ਼ਾਈ ਦੌਰਾਨ ਅਚਾਨਕ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਧਮਾਕੇ ਤੋਂ ਬਾਅਦ ਕੋਰਟ ਕੰਪਲੈਕਸ ਦੇ ਨੇੜਲੇ ਖੇਤਰ ’ਚ ਅਫ਼ਰਾ-ਤਫ਼ਰੀ ਮੱਚ ਗਈ। ਪਰ ਹੁਣ ਪੁਲਿਸ ਨੇ ਖ਼ੁਲਾਸਾ ਕੀਤਾ ਹੈ ਕਿ ਧਮਾਕਾ ਕੱਚ ਦੀ ਬੋਤਲ ਦੇ ਫੱਟਣ ਕਾਰਨ ਹੋਇਆ ਸੀ। ਹਾਲਾਂਕਿ ਇਸ ਘਟਨਾ ’ਚ ਕਿਸੇ ਦੇ ਜਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਕੋਰਟ ਕੰਪਲੈਕਸ ਬਣੇ ਥਾਣਾ ਵਿੱਚ ਬਣੇ ਮਾਲ ਗੋਦਾਮ ਦੀ ਸਾਫਞਾਈ ਚੱਲ ਰਹੀ ਹੈ। ਅੱਜ ਸਵੇਰੇ ਇੱਥੇ ਇਕ ਕਰਮਚਾਰੀ ਸਫਾਈ ਕਰ ਰਿਹਾ ਸੀ।ਪੰਜਾਬ ਦੇ ਲੁਧਿਆਣਾ ’ਚ ਕੋਰਟ ਕੰਪਲੈਕਸ ’ਚ ਮਾਲ ਗੋਦਾਮ ਦੀ ਸਫ਼ਾਈ ਦੌਰਾਨ ਅਚਾਨਕ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਧਮਾਕੇ ਤੋਂ ਬਾਅਦ ਕੋਰਟ ਕੰਪਲੈਕਸ ਦੇ ਨੇੜਲੇ ਖੇਤਰ ’ਚ ਅਫ਼ਰਾ-ਤਫ਼ਰੀ ਮੱਚ ਗਈ।
ਪਰ ਹੁਣ ਪੁਲਿਸ ਨੇ ਖ਼ੁਲਾਸਾ ਕੀਤਾ ਹੈ ਕਿ ਧਮਾਕਾ ਕੱਚ ਦੀ ਬੋਤਲ ਦੇ ਫੱਟਣ ਕਾਰਨ ਹੋਇਆ ਸੀ। ਹਾਲਾਂਕਿ ਇਸ ਘਟਨਾ ’ਚ ਕਿਸੇ ਦੇ ਜਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਕੋਰਟ ਕੰਪਲੈਕਸ ਬਣੇ ਥਾਣਾ ਵਿੱਚ ਬਣੇ ਮਾਲ ਗੋਦਾਮ ਦੀ ਸਾਫਞਾਈ ਚੱਲ ਰਹੀ ਹੈ। ਅੱਜ ਸਵੇਰੇ ਇੱਥੇ ਇਕ ਕਰਮਚਾਰੀ ਸਫਾਈ ਕਰ ਰਿਹਾ ਸੀ।